Tu Hi Tu

Tu Hi Tu

Mohammad Faiz

Альбом: Tu Hi Tu
Длительность: 3:55
Год: 2024
Скачать MP3

Текст песни

ਨਾ ਮੈਂ ਕੁਝ ਨਈ ਲੈਣਾ
ਜੇ ਤੂੰ ਮੇਰੇ ਕੋਲ ਮੈਂ ਤੇਰਾ ਨਾਮ ਬੋਲਾਂ
ਤੇ ਤੂੰ ਮੇਰਾ ਨਾਮ ਬੋਲ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਖ਼ੈਰ ਖ਼ਬਰ ਨਈ ਦੁਨੀਆ ਦੀ
ਮੈਂ ਤੈਨੂੰ ਜਾਵਾਂ ਤੱਕੀ
ਜਿਦੇ ਵਿੱਚ ਤੇਰੀ ਖੁਸ਼ਬੂ ਨਈ
ਇੱਕ ਚੀਜ਼ ਨਈ ਐਸੀ ਰੱਖੀ
ਪਾਗਲ ਕੰਮਲੀ ਆਸ਼ਿਕ ਮੈਨੂੰ
ਅੱਖਾਂ ਸਾਰੇ ਝੱਲੀ
ਇੱਕ ਪਾਸੇ ਏ ਦੁਨੀਆ ਸਾਰੀ
ਇੱਕ ਪਾਸੇ ਮੈਂ ਕੱਲੀ
ਜੇ ਮੇਰੀ ਅੱਖੀਆਂ ਚ ਤੂੰ ਹੀ ਨਹੀਂ
ਜੇ ਮੇਰੀ ਅੱਖੀਆਂ ਚ ਤੂੰ ਹੀ ਨਹੀਂ
ਕੀ ਕਰਣਾ ਮੈਂ ਇਸ ਅੱਖੀਆਂ ਨੂੰ
ਕੀ ਕਰਣਾ ਮੈਂ ਇਸ ਅੱਖੀਆਂ ਨੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਬਸ ਤੂੰ ਬਸ ਤੂੰ ਬਸ ਤੂੰ
ਵੇ ਸਾਰੀ ਜ਼ਿੰਦਗੀ ਲਈ ਮੇਰਾ ਬਣ ਜਾ ਤੂੰ
ਹਾਏ ਐਹਨੀ ਕ ਗੱਲ ਤੇ ਮੰਨ ਜਾ ਤੂੰ
ਅਸੀਂ ਤੇਰੇ ਬਿਨਾ ਨਈ ਰਹਿ ਸਕਦੇ
ਤੇਰੇ ਲਈ ਹਰ ਪੀੜ ਨੂੰ ਸਹਿ ਸਕਦੇ
ਮੈਨੂੰ ਜੋ ਤੇਰੇ ਤੋਂ ਕਰਦੇ ਜੁਦਾ
ਐਸੀ ਤੇ ਯਾਰਾ ਕੋਈ ਸਹਿ ਹੀ ਨਹੀਂ
ਮੇਰਾ ਤੇ ਬਸ ਏ ਤੂੰ ਸਗਰਾਂ
ਤੇਰੇ ਵਰਗਾ ਤੇ ਕੋਈ ਹੈ ਹੀ ਨਹੀਂ
ਜੇ ਤੂੰ ਨਾ ਹੋਵੇ ਤੜਫਦੀ ਰੂਹ
ਜੇ ਤੂੰ ਨਾ ਹੋਵੇ ਤੜਫਦੀ ਰੂਹ
ਵੇ ਤੂੰ ਹੀ ਮੇਰੀ ਜਾਨ ਤੂੰ ਹੀ ਸੁਕੂਨ
ਵੇ ਤੂੰ ਹੀ ਮੇਰੀ ਜਾਨ ਤੂੰ ਹੀ ਸੁਕੂਨ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਮੇਰਾ ਤੇ ਬਸ ਤੂੰ ਹੀ ਤੂੰ ਹੀ ਤੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਕੀ ਕਰਣਾ ਮੈਂ ਇਸ ਦੁਨੀਆ ਨੂੰ
ਖ਼ੈਰ ਖ਼ਬਰ ਨਈ ਦੁਨੀਆ ਦੀ
ਮੈਂ ਤੈਨੂੰ ਜਾਵਾਂ ਤੱਕੀ
ਜਿਦੇ ਵਿੱਚ ਤੇਰੀ ਖੁਸ਼ਬੂ ਨਈ
ਇੱਕ ਚੀਜ਼ ਨਈ ਐਸੀ ਰੱਖੀ
ਪਾਗਲ ਕੰਮਲੀ ਆਸ਼ਿਕ ਮੈਨੂੰ
ਅੱਖਾਂ ਸਾਰੇ ਝੱਲੀ
ਇੱਕ ਪਾਸੇ ਏ ਦੁਨੀਆ ਸਾਰੀ
ਇੱਕ ਪਾਸੇ ਮੈਂ ਕੱਲੀ
ਹਾ ਆ ਆ ਆ ਆ