The Wakhra Song (Feat. Kangana Ranaut)
Navv Inder
3:16ਕਿ ਏ Gucci Armani ਪਿਛੇ ਰੋਲ੍ਦੀ ਜਵਾਨੀ ਚੇਕ ਕਰਦੀ brand ਆ ਵਾਲੇ tag ਨੀ ਆਜਾ ਦਸਾ ਤੈਨੂ ਸੋਨਿਏ ਨੀ fashion ਕਿ ਹੁੰਦਾ ਤੇਰੇ ਯਾਰ ਦਾ ਤਾ ਵਖਰਾ swag ਨੀ ਓ ਕਾਲਾ ਕੁੜਤਾ ਪਜਾਮਾ 350 Yamaha ਸਰਦਾਰੀ ਵਾਲਾ ਚੁਕਿਆ flag ਨੀ ਓ ਜੁੱਤੀ ਯਾਰਾਂ ਦੀ ਏ ਕੈਮ ਸਾਰੇ ਕੱਡੇ ਏ ਵਹਿਮ ਪੰਗਾ ਲੇਂਦਾਨਾ ਅੱਜ ਮੈਂ ਨਜਾਇਜ਼ ਨੀ ਕਿ ਏ Gucci Armani ਪਿਛੇ ਰੋਲ੍ਦੀ ਜਵਾਨੀ ਚੇਕ ਕਰਦੀ brand ਆ ਵਾਲੇ tag ਨੀ ਆਜਾ ਦੱਸਾ ਤੈਨੂ ਸੋਨਿਏ ਨੀ fashion ਕਿ ਹੁੰਦਾ ਤੇਰੇ ਯਾਰ ਦਾ ਤਾ ਵਖਰਾ swag ਨੀ ਓ ਕਾਲਾ ਕੁੜਤਾ ਪਜਾਮਾ 350 Yamaha ਸਰਦਾਰੀ ਵਾਲਾ ਚੁਕਿਆ flag ਨੀ ਓ ਜੁੱਤੀ ਯਾਰਾਂ ਦੀ ਏ ਕੈਮ ਸਾਰੇ ਕੱਡੇ ਏ ਵਹਿਮ ਪੰਗਾ ਲੇਂਦਾਨਾ ਅੱਜ ਮੈਂ ਨਜਾਇਜ਼ ਨੀ ਉਹ ਵਖਰਾ swag ਨੀ ਉਹ ਵਖਰਾ swag ਨੀ ਉਹ ਵਖਰਾ swag ਨੀ ਉਹ ਵਖਰਾ swag ਨੀ ਉਹ ਵਖਰਾ swag ਨੀ ਉਹ ਵਖਰਾ swag ਨੀ ਤੂ ਤਾਂ ਜਾਣਦੀ ਰ੍ਕਾਨੇ ਸਾਡੇ ਪੱਕੇ ਨੇ ਯਰਾਨੇ ਜਿਥੇ ਵੀ ਮੈਂ ਲਾਈਆਂ ਨੀ ਮੈਂ ਯਾਰਿਯਾ ਗਲ ਦਿਲ ਦੀ ਨਾ ਕਹੀਏ ਤਾਹਿਯੋ ਦੂਰ ਦੂਰ ਰਹੀਏ ਠੱਗ ਹੁੰਦੀਯਾ ਨੇ ਸੂਰਤਾਂ ਪਿਆਰਿਆਂ ਬੰਦੀ ਆ ਘੈਂਟ ਜੱਟੀ ਤੂ ਵੀ fashion ਨੇ ਪਾਟੀ ਚਕ ਫਿਰੇ ਆਲਟੋ ਦਾ bag ਨੀ ਆਜਾ ਦਾਸ ਤੇਨੁ ਸੋਨਿਏ ਨੀ fashion ਕੀ ਹੁੰਦਾ ਤੇਰੇ ਯਾਰ ਦਾ ਤਾ ਵਖਰਾ swag ਨੀ ਯੈ check ਕਰ ਮਿਤਰਾਂ ਦਾ swag ਬਿਲੋ ਗੱਡੀ ਤੇ ਕੁੜਤਾ ਪਜਾਮਾ ਦੋਵੇ black ਬਿੱਲੋ ਯੈ ਜੱਟ ਦਾ attitude ਭਾਰੀ ਆ ਨਾ ਸਾਂਭ ਸਕਦਾ ਨੀ ਤੇਰਾ Gucci ਆਲਾ bag ਬਿੱਲੋ ਆਹ Audi ਸ਼ੋਡੀ ਸਾਡੇ ਪਿੰਡ ਵਿਚ ਰੁੱਲਦੀ ਸ਼ੌਕ ਨਾਲ ਬਿੱਲੋ ਅਸੀ ਰਖੇਯਾ ਏ Yamaha Chandigarh ਵਿਚ ਮਾਰੇ ਗੇੜੀ ਯਾਰ ਤੇਰਾ ਜੀਵੇ India ਦੇ ਵਿਚ ਘੁਮਦਾ ਓਬਾਮਾ ਮਾਮਾ ਹਰ ਕੋਈ ਜਾਂਦਾ ਏ ਸਾਨੂ ਲੋੜ ਨਹੀ Gun ਦੀ ਘੂਮੀ ਦਾ ਨਿਹੱਤਾ ਜੱਟਾਂ ਦਾ ਮੁੰਡਾ ਵੇਖ ਕਰਦਾ ਏ chill But ਕੂਡਿਯਨ ਨੇ ਕਿਹੰਦੀ ਮੁੰਡਾ ਬ੍ੜਾ ਤੱਤਾ ਓ ਸਾਡੀ ਇਕੋ ਗਲ ਮਾੜੀ ਜਿਥੇ ਅੜ ਜੇ ਗ੍ਰਾਰੀ ਜਿੰਦ ਵੇਚ ਕੇ ਵੀ ਬੋਲ ਨੂ ਪੁਗਾਯੀ ਦਾ ਓ ਬਾਬਾ ਜਿਥੇ ਵੀ ਓ ਰਖੇ ਖੁਸ਼ ਰਹੀਏ ਖਿੜੇ ਮਥੇ ਕਿੱਸੇ ਦਾ ਵੀ ਹੈਕ ਨਾਹੀਓ ਖਾਈ ਦਾ ਨਵੀ ਫਿਰੋਜ਼ਪੁਰ ਵਾਲਾ ਉਂਝ ਬੋਲਦਾ ਨਾ ਬਹਲਾ ਗਲ ਕਰਦਾ ਏ ਹੁੰਦੀ ਜੋ ਵੀ ਜਾਇਜ਼ ਨੀ ਆਜਾ ਦੱਸਾ ਤੈਨੂੰ ਸੋਨਿਏ ਨੀ fashion ਕਿ ਹੁੰਦਾ ਤੇਰੇ ਯਾਰ ਦਾ ਤਾ ਵਖਰਾ swag ਨੀ ਓ ਵਖਰਾ swag ਨੀ ਓ ਵਖਰਾ swag ਨੀ ਓ ਵਖਰਾ swag ਨੀਓ ਵਖਰਾ swag ਨੀ