Proper Patola (From "Proper Patola") (Feat. Badshah)

Proper Patola (From "Proper Patola") (Feat. Badshah)

Diljit Dosanjh

Альбом: Proper Patola
Длительность: 2:31
Год: 2013
Скачать MP3

Текст песни

Proper ਪਟੋਲਾ, ਨਖਰਾ ਏ swag
Suit patiala ਸ਼ਾਹੀ ਚੁੰਨੀ ਤੇਰੀ black
ਓ ਮੁੰਡੇ ਹੌਂਕੇ ਭਰਦੇ, ਤੈਨੂ ਤੱਕ ਤੱਕ ਕੇ
ਤੁਰੇ ਜਦੋ ਹਥ ਤੂ, ਲੱਕ ਉੱਤੇ ਰਖ ਕੇ
Proper ਪਟੋਲਾ, ਨਖਰਾ ਏ swag
Suit patiala ਸ਼ਾਹੀ ਚੁੰਨੀ ਤੇਰੀ black
ਓ ਮੁੰਡੇ ਹੌਂਕੇ ਭਰਦੇ, ਤੈਨੂ ਤੱਕ ਤੱਕ ਕੇ
ਤੁਰੇ ਜਦੋ ਹਥ ਤੂ, ਲੱਕ ਉੱਤੇ ਰਖ ਕੇ

Just another day ਲੌਂਦਾ ਸੀ ਮੈਂ ਗੇੜੀਆਂ

ਰਾਹ ਜਾਂਦੀ ਵੇਖੀ ਗੱਡੀ ਕਰਤੀ ਮੈਂ slow
ਮਸਤਾਨੀ ਚਾਲ, ਲਗਦੀ ਕਮਾਲ
ਜਾਂਦੀ ਜਾਂਦੀ ਮੇਰਾ mind ਕਰਗੀ ਤੂ blow
10 ਵਿਚੋ 10 ਤੂ, ਕੂਦੀ ਤੂ ਪਾਟੋਲਾ
ਰੱਬ ਜਾਣੇ ਖੌਰੇ ਕਿਹ੍ੜਾ ਖਾਂਦੀ ਤੂ ਅਨਾਜ
ਲਗਦੀ ਤੂ hot class
ਗੁੰਦਵਾ ਸ਼ਰੀਰ ਤੇਰਾ
ਲੱਕ ਲਚ੍ਕੌਂਦੀ ਤੂ ਜਿੱਦਾਂ Nicki Minaj

Proper ਪਟੋਲਾ, ਨਖਰਾ ਏ swag
Suit patiala ਸ਼ਾਹੀ ਚੁੰਨੀ ਤੇਰੀ black
ਓ ਮੁੰਡੇ ਹੌਂਕੇ ਭਰਦੇ, ਤੈਨੂ ਤੱਕ ਤੱਕ ਕੇ
ਤੁਰੇ ਜਦੋ ਹਥ ਤੂ, ਲੱਕ ਉੱਤੇ ਰਖ ਕੇ
Proper ਪਟੋਲਾ, ਨਖਰਾ ਏ swag
Suit patiala ਸ਼ਾਹੀ ਚੁੰਨੀ ਤੇਰੀ black
ਓ ਮੁੰਡੇ ਹੌਂਕੇ ਭਰਦੇ, ਤੈਨੂ ਤੱਕ ਤੱਕ ਕੇ
ਤੁਰੇ ਜਦੋ ਹਥ ਤੂ, ਲੱਕ ਉੱਤੇ ਰਖ ਕੇ

Look ਰੱਬ ਨੇ ਹੁਸਨਾ ਦੀ ਰਖੀ ਕੋਈ ਤੋੜ  ਨ੍ਹੀ
ਗੱਲਾ ਦੀ ਲਾਲੀ ਨੂ make up ਦੀ ਕੋਈ ਲੋੜ  ਨ੍ਹੀ
ਫੁੱਲ ਨੇ ਗੁਲਾਬ ਦੇ ਬੁੱਲ ਨੇ ਜਨਾਬ ਦੇ
ਸੋਂਹ ਲੱਗੇ mummy ਦੀ ਮੈਨੂ ਤੇਰਾ ਕੋਈ ਤੋੜ ਨ੍ਹੀ
ਥੋਡੀ ਤੇ ਤਿਲ ਕਾਲਾ ਕੁਡੀਏ ਨੀ ਬਾਤਾ ਪਾਵੇ
Suit Patiala Gucci ਉਚੀ ਨੂ ਮਤਾ ਪਾਵੇ
ਆ ਘਰ ਤੇਰਾ ਨੀ ਮੈਂ ਆਪੇ ਲਭ ਲੌ
ਸਾਨੂ ਬਸ ਦਸ ਜਾ ਤੂ ਨਾਮ

Proper ਪਟੋਲਾ, ਨਖਰਾ ਏ swag
Suit patiala ਸ਼ਾਹੀ ਚੁੰਨੀ ਤੇਰੀ black
ਓ ਮੁੰਡੇ ਹੌਂਕੇ ਭਰਦੇ, ਤੈਨੂ ਤੱਕ ਤੱਕ ਕੇ
ਤੁਰੇ ਜਦੋ ਹਥ ਤੂ, ਲੱਕ ਉੱਤੇ ਰਖ ਕੇ
Proper ਪਟੋਲਾ, ਨਖਰਾ ਏ swag
Suit patiala ਸ਼ਾਹੀ ਚੁੰਨੀ ਤੇਰੀ black
ਓ ਮੁੰਡੇ ਹੌਂਕੇ ਭਰਦੇ, ਤੈਨੂ ਤੱਕ ਤੱਕ ਕੇ
ਤੁਰੇ ਜਦੋ ਹਥ ਤੂ, ਲੱਕ ਉੱਤੇ ਰਖ ਕੇ
Proper ਪਟੋਲਾ, ਨਖਰਾ ਏ swag