Killa

Killa

Pardeep Sran

Альбом: Killa
Длительность: 2:27
Год: 2025
Скачать MP3

Текст песни

ਘੋੜੀ ਚਿੱਟੇ ਰੰਗ ਦੀ ਬਦਾਮਾਂ ਨਾਲ ਪਾਲੀ ਐ ਤੇ
ਰੋੜ ਰਹਿੰਦੀ ਪੱਟ ਦੀ scorpio ਕਾਲੀ ਐ
24 inch rim tyre 3 inch ਬਾਹਰ ਨੇ
ਯਾਰ ਰਹਿੰਦੇ ਨਾਲ ਨੇ ਤੇ ਡੱਬ ਹਥਿਆਰ ਨੇ

ਰਾਖੀ ਕਰੇ ਕਰਤਾਰ ਸਾਡੀ ਬਾਤ ਸੁਣ ਤੂੰ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ

ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ

ਕਿੱਥੇ ਚਲਦੇ ਡਰਾਵੇ ਮਲਵਈ ਜੱਟਾ ਅੱਗੇ
ਧੂੜ ਜੁੱਤੀ ਤੇ ਨਾ ਭੋਰਾ ਵੈਰੀ ਧਰਤੀ 'ਚ ਦੱਬੇ
ਪੂਰੀ okay ਆ report
ਜਚੇ ਨਾਮ ਪਿੱਛੇ ਗੋਤ
ਅਸੀਂ ਕਿਸੇ ਤੋਂ ਨੀ ਪਿੱਛੇ, ਸਾਥੋਂ ਕਿਹੜਾ ਦੱਸ ਅੱਗੇ

ਕੰਮ ਵੱਡੇ ਵੱਡੇ ਹੁੰਦੇ ਸਾਡੇ ਵੱਜੇ phone ਤੋਂ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ

ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ

ਉਹ ਜੱਟ ਸੋਹਣਾ ਤੇ ਸੁਨੱਖਾ, ਜੁੱਸਾ ਕਿਲਾ ਜੋ ਲਹੌਰੀ
ਮੇਰਾ ਗੁੜ ਜਿਹਾ ਰੰਗ, ਤੂੰ ਵੀ ਗੰਨੇ ਦੀਏ ਪੋਰੀ
ਬਣੇ ਬੇਬੇ ਆਾਲੀ ਮੱਤ ਕਦੇ ਬਾਪੂ ਵਾਲਾ ਗੁੱਸਾ
Sukh Lotey ਦਿਲ ਉੱਤੇ ਤੇਰੀ ਅੱਖ ਚੋਂ ਬਲੌਰੀ

ਓ, ਦੇਖਦਾ ਪੰਜਾਬ ਆ skin tone ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ

ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ

ਤੇਰੇ ਸਮਝ ਨੀ ਆਉਣੇ thought ਖੂਹਾਂ ਤੋਂ ਵੀ ਡੂੰਘੇ
ਅਸੀਂ ਰਫਲਾਂ ਤੇ ਸ਼ੌਂਕੀ ਬਾਪੂ ਰੱਖਦੇ ਸੀ ਖੁੰਡੇ
ਹੁੰਦਾ ਡੱਬ ਤੇ zigana ਮੂਹਰੇ ਤੁਰਦਾ ਜਮਾਨਾ
ਬਿੱਲੋ ਕੁੜੀਆਂ ਤੋਂ ਵੱਧ ਪਿੱਛੇ ਵੈਰੀ ਸਾਡੇ ਹੁੰਦੇ

Defender ਕੜਾਈ ਨਵੀਂ ਬਿਨਾ loan ਤੋਂ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ

ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ