Le Chakk Main Aa Gya

Le Chakk Main Aa Gya

Parmish Verma

Длительность: 4:08
Год: 2017
Скачать MP3

Текст песни

ਹੋ, ਜਾਣ ਲੱਗੀ ਨੇ ਟਿਕਾ ਕੇ ਗੱਲ ਚੱਕਵੀਂ ਜਿਹੀ ਕਹੀ
ਹੋ, ਜਾਣ ਲੱਗੀ ਨੇ ਟਿਕਾ ਕੇ ਗੱਲ ਚੱਕਵੀਂ ਜਿਹੀ ਕਹੀ
ਵਿਹਲੜਾਂ ਨੂੰ ਆਸ਼ਕੀਆਂ ਪੁਗਦੀਆਂ ਨਹੀਂ
ਆਹ ਲੇ ਵੇਖ ਕੰਮਕਾਰ ਮੁੰਡਾ ਹੋ ਗਿਆ star
ਵੇਖ ਕੰਮਕਾਰ ਕਹਿੰਦੇ ਹੋ ਗਿਆ star
ਤੇਰਾ ਵਿਹਲੜ ਹੀ ਸਿਰੇ ਬਿਲੋ ਲਾ ਗਿਆ

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਹੋ, ਇੱਕ ਕਿਰਪਾ ਮੇਰੀ ਮਾਂ ਦੀ
ਹੋ, ਇੱਕ ਕਿਰਪਾ ਤੇਰੀ ਨਾਂਹ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਹੋ, ਇੱਕ ਕਿਰਪਾ ਮੇਰੀ ਮਾਂ ਦੀ
ਹੋ, ਇੱਕ ਕਿਰਪਾ ਤੇਰੀ ਨਾਂਹ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

ਹੋ, ਇਕ ਦੂਜੇ ਨਾਲੋਂ ਜਿਆਦਾ ਮੇਰੀ ਮੱਤ ਪਈ ਸੀ ਮਾਰੀ
ਇੱਕ ਅੱਖ ਤੇਰੀ ਜਾਨੇ ਦੂਜੀ ਬੇਰੁਜ਼ਗਾਰੀ
ਹੋ, Sydney 'ਚ ਭਾਂਡੇ ਵੀ ਮਜਾਗੀ ਤੇਰੀ ਯਾਰੀ

ਤਾਅਨੇ ਲੰਡੂਆਂ ਦੇ ਸਹਿੰਦੇ-ਸਹਿੰਦੇ ਆਗੀ ਮੇਰੀ ਵਾਰੀ
ਹੋ, ਨਾ ਹੀ ਮਰੇ, ਨਾ ਹੀ ਡਰੇ, ਨਾ ਹੀ ਨਸ਼ਿਆਂ 'ਚ ਵੜੇ
ਮਰੇ, ਨਾ ਹੀ ਡਰੇ, ਨਾ ਹੀ ਨਸ਼ਿਆਂ 'ਚ ਵੜੇ
ਦੇਖ ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ
(ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ)
(ਮਿਹਨਤਾਂ ਦਾ ਮੁੱਲ ਬਾਬਾ ਪਾ ਗਿਆ)

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਹੋ, ਇੱਕ ਕਿਰਪਾ ਮੇਰੀ ਮਾਂ ਦੀ
ਹੋ, ਇੱਕ ਕਿਰਪਾ ਤੇਰੀ ਨਾਂਹ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

(ਆ ਲੈ ਚੱਕ ਮੈਂ ਆ ਗਿਆ)

(ਆ ਲੈ ਚੱਕ ਮੈਂ ਆ ਗਿਆ)

ਹੋ, ਕੱਲ ਤੱਕ ਸੀਗੇ ਜਿਹੜੇ ਮੈਨੂੰ ਤਾਅਨੇ ਕੱਸਦੇ
ਅੱਜ ਯਾਰ ਦੀ ਚੜ੍ਹਾਈ ਨੂੰ ਨੇ ਹਵਾ ਦੱਸਦੇ
ਹੋ, Jimmy Kotakpura ਗਾਣੇ ਤੋਨਦਾ ਰਹੂਗਾ
ਮੱਚਦੇ ਨੇ ਜਿਹੜੇ ਹੁਣ ਰਹਿਣ ਮੱਚਦੇ
Desi crew, desi crew!
ਹੋ, desi crew ਮੇਰੇ ਸੰਗ, crew ਮੇਰੇ ਸੰਗ
ਰੌਲਾ ਪਾਉਂਦੇ ਰਹਿੰਦੇ ਨੰਗ
Goldy Satta ਮੇਰੇ ਸੰਗ
ਰੌਲਾ ਪਾਉਂਦੇ ਰਹਿੰਦੇ ਨੰਗ
ਚੱਕ ਗਾਣਾ ਵੀ ਏ ਯਾਰ ਤੇਰਾ ਗਾ ਗਿਆ
ਹਨੇਰੇ 'ਚ ਨਿਸ਼ਾਨੇ ਭਰੂ ਲਾ ਗਿਆ

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
ਹੋ, ਇੱਕ ਕਿਰਪਾ ਮੇਰੀ ਮਾਂ ਦੀ
ਹੋ, ਇੱਕ ਕਿਰਪਾ ਤੇਰੀ ਨਾਂਹ ਦੀ
ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ
(ਆ ਲੈ ਚੱਕ ਮੈਂ ਆ ਗਿਆ)
(ਆ ਲੈ ਚੱਕ ਮੈਂ ਆ ਗਿਆ)

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ...

Fan ਵਾਰਦੇ ਨੇ ਜਾਨ, ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ ਗਿਆ

ਆ ਲੈ ਚੱਕ ਧੱਕ ਪਾ ਗਿਆ
ਆ ਲੈ ਚੱਕ ਧੱਕ ਪਾ ਗਿਆ

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ

ਆ ਲੈ ਚੱਕ ਮੈਂ ਆ ਗਿਆ
ਆ ਲੈ ਚੱਕ ਮੈਂ ਆ ਗਿਆ