Teriyaan Deedaan
Prabh Gill
3:45Boy, I love, I'll do anything, anything Boy, I love, I'll do anything, anything ਦੁਨੀਆ ਦੀ ਹਰ ਚੀਜ਼ ਤੋਂ ਸੋਹਣੀ ਤੇਰੀ ਇਹ ਮੁਸਕਾਨ ਮੇਰੀ ਜਾਨ ਤੋਂ ਵੱਧ ਕੇ ਮੈਨੂੰ ਪਿਆਰੀ ਤੇਰੀ ਜਾਨ ਤੇਰੇ ਦੁੱਖਾਂ ਨੂੰ ਹੱਸ ਕੇ ਦੇ-ਦੇ ਪਤਾ ਮੇਰੇ ਘਰ ਦਾ "ਤੇਰੇ ਬਿਨਾਂ ਮੈਂ ਕੀ ਕਰਾਂਗਾ?" ਸੋਚ ਕੇ ਦਿਲ ਡਰਦਾ ਜੋ ਦਿਲ ਵਿੱਚ ਥਾਂ ਐ ਤੇਰੀ, ਕੋਈ ਹੋਰ ਨਹੀਂ ਲੈ ਸਕਦਾ ਮੇਰੇ ਬਿਨ ਵੀ ਤੇਰੇ ਨਾ' ਕੋਈ ਹੋਰ ਨਹੀਂ ਰਹਿ ਸਕਦਾ ਕੋਈ ਹੋਰ ਨਹੀਂ ਲੈ ਸਕਦਾ ਤੂੰ ਹੁਣ ਮੇਰੀ ਆਦਤ ਬਣ ਗਈ, ਛੱਡ ਮੈਂ ਨਹੀਂ ਸਕਦਾ ਦਿਲ ਨਿਕਲ ਜਾਏ, ਪਰ ਦਿਲ ਵਿੱਚੋਂ ਕੱਢ ਮੈਂ ਨਹੀਂ ਸਕਦਾ ਸਾਹਾਂ ਦੇ ਨਾਲ਼ ਯਾਦ ਆਏਗੀ ਤੈਨੂੰ ਮੇਰੀ ਵਫ਼ਾ ਤੇਰੇ ਬਿਨਾਂ ਐ ਖਾਲੀ ਮੇਰੀ ਜ਼ਿੰਦਗੀ ਦਾ ਸਫ਼ਾ ਜੋ ਦਿਲ ਵਿੱਚ ਥਾਂ ਐ ਤੇਰੀ, ਕੋਈ ਹੋਰ ਨਹੀਂ ਲੈ ਸਕਦਾ ਮੇਰੇ ਬਿਨ ਵੀ ਤੇਰੇ ਨਾ' ਕੋਈ ਹੋਰ ਨਹੀਂ ਰਹਿ ਸਕਦਾ Boy, I love, I'll do anything, anything Boy, I love, I'll do anything, anything ਯਾਦ ਤੇਰੀ ਵਿੱਚ ਨੀਂਦ ਨਾ ਆਈ, ਰਾਤ ਗਿਣੇ ਮੈਂ ਤਾਰੇ ਮੇਰੇ ਨਾਲ਼ ਸੀ ਜਾਗੇ ਜਿਹੜੇ, ਜਿਊਂਦੇ ਰਹੇ ਵਿਚਾਰੇ ਰਾਤ ਗਮਾਂ ਦੀ ਮੁੱਕ ਗਈ ਐ, ਪਰ ਗਮ ਕਦੋਂ ਮੁੱਕਣਾ? Kailey ਦਾ ਜੋ ਬਚਿਆ ਬਾਕੀ, ਦਮ ਕਦੋਂ ਮੁੱਕਣਾ? ਜੋ ਦਿਲ ਵਿੱਚ ਥਾਂ ਐ ਤੇਰੀ, ਕੋਈ ਹੋਰ ਨਹੀਂ ਲੈ ਸਕਦਾ ਮੇਰੇ ਬਿਨ ਵੀ ਤੇਰੇ ਨਾ' ਕੋਈ ਹੋਰ ਨਹੀਂ ਰਹਿ ਸਕਦਾ ਕੋਈ ਹੋਰ ਨਹੀਂ ਲੈ ਸਕਦਾ