Mata Sulakhani Noon Sat Puttan Da Var
Bhai Joga Singh Ji | Kashmir Singh Komal | Sulakhna Singh Rair
ਸਾਡੇ ਤਾਂ ਵੇਹੜੇ ਵਿਚ ਮੁਡ਼ ਮੱਕਯੀ ਦਾ ਸਾਡੇ ਤਾਂ ਵੇਹੜੇ ਵਿਚ ਮੁਡ਼ ਮੱਕਯੀ ਦਾ ਦਾਣੇ ਤਾਂ ਮਂਗਦਾ ਉਧਲ ਗਯੀ ਦਾ ਭੱਠੀ ਤਾਂ ਤਪਦੀ ਨਯੀ ਭੱਠੀ ਤਾਂ ਤਪਦੀ ਨਯੀ ਨਿੱਲਜੇਯੋ ਲੱਜ ਤੁਹਾਂਨੋ ਨਯੀ ਸਾਡੇ ਤਾਂ ਵੇਹੜੇ ਵਿੱਚ ਤਾਣਾ ਤਨੀਣ ਦਾ ਸਾਡੇ ਤਾਂ ਵੇਹੜੇ ਵਿੱਚ ਤਾਣਾ ਤਨੀਣ ਦਾ ਲਾੜੇ ਦਾ ਪਿਯੋ , ਕਾਨਾ ਸੁਣੀ ਦਾ ਆਏਨਕ ਲਵੌਉਨੀ ਪੇ ਆਏਨਕ ਲਵੌਉਨੀ ਪੇ ਨਿਲਜੇਯੋ ਲੱਜ ਤੁਹਨੂ ਨਯੀ ਕੁੜੀ ਤਾਂ ਸਾਡੀ ਤਿਲੇ ਦੀ ਤਾਰ ਯੇ ਕੁੜੀ ਤਾਂ ਸਾਡੀ ਤਿਲੇ ਦੀ ਤਾਰ ਯੇ ਮੁੰਡਾ ਤਾਂ ਲੱਗਦਾ ਕੋਯੀ ਘੂਮਿਅਰ ਯੇ ਜੋੜਾ ਤਾਂ ਫੱਬਦਾ ਨਯੀ ਜੋੜੀ ਤਾਂ ਫੱਬਦੀ ਨਯੀ ਨਿਲਜੇਯੋ ਲੱਜ ਤੁਹਨੂ ਨਯੀ ਆਇਓ ਵੇ ਤੂੰ ਆਇਓ ਵੇ ਪਰ ਮਾਂ ਕਿੱਥੇ ਛੱਡ ਆਇਓ ਵੇ ਆਉਂਦੀ ਹੈ ਬਈ ਆਉਂਦੀ ਹੈ ਬਚੇ ਬੈਠੀ ਨਹਾਉਂਦੀ ਹੈ ਲਿਆਂਣਾ ਸੀ ਵੇ ਲਿਆਣਾ ਸੀ ਵੇ ਪਿਓ ਤੇਰਾ ਕਾਣਾ ਸੀ ਆਇਓ ਵੇ ਤੂੰ ਆਇਓ ਵੇ ਪਰ ਭੈਣ ਕਿੱਥੇ ਛੱਡ ਆਇਓ ਵੇ ਆਉਂਦੀ ਹੈ ਬਈ ਆਉਂਦੀ ਹੈ ਸੂਰਮਾ ਕਜਲ ਪਾਉਂਦੀ ਹੈ ਛੇ ਮਹੀਨੇ ਸੁਨਿਆਰਾ ਬਹਾਇਆ ਛੇ ਮਹੀਨੇ ਸੁਨਿਆਰਾ ਬਹਾਇਆ ਚਾਂਦੀ ਦੇ ਗਹਿਣਿਆਂ ਤੇ ਪਾਣੀ ਚੜਾਇਆ ਪਿਤਲ ਹੀ ਪਾਉਣਾ ਸਹੀ ਪੀਤਲ ਪੌਣਾ ਸਯੀ ਨਿਲਜੇਯੋ ਲੱਜ ਤੁਹਨੂ ਨਯੀ ਗਹਿਣੇ ਪੁਰਾਣਿਆਂ ਤੇ ਰਂਗ ਚੜਾਇਆ ਗਹਿਣੇ ਪੁਰਾਣਿਆਂ ਤੇ ਰਂਗ ਚੜਾਇਆ ਸਾਡੀ ਤਾਂ ਬੀਬੀ ਦੇ ਪਸੰਦ ਨਯੀ ਆਯਾ ਨਵੇਯ ਘੜੌਨੇ ਸਾਈ ਨਵੇਯ ਘੜੌਨੇ ਸਾਈ ਨਿਲਜੇਯੋ ਲੱਜ ਤੁਹਨੂ ਨਯੀ