Backlash

Backlash

Prem Dhillon

Альбом: Backlash
Длительность: 3:14
Год: 2025
Скачать MP3

Текст песни

Yeah Dhillon
Hey yo The Kidd

ਊ ਚੋਰ ਖੁਤੀ ਰਲੀ ਤਾਹੀ ਡਾਕੇ ਪੈਨ ਲੱਗੇ ਆ
ਮਰਦਾਂ ਦੇ ਬੈਠ ਕੇ ਚਲਾਉਂਦੇ ਬੈਣ ਲੱਗੇ ਆ
ਰੈਲੀ ਕੱਢਣ ਨੂੰ ਫਿਰਦੇ ਜੋ ਛੱਕੇ ਗੱਲ ਛੇੜੋ ਹਾਂ
ਨੇਤਾਂ ਉੱਤੇ ਭੌਂਕਦੇ ਜੋ ਸ਼ਰੇਆਮ ਵੇਰੋ ਹਾਂ
ਪੀ ਕੇ ਚੜ੍ਹਿਆ ਸਟੇਜ ਮੈਂ ਤਾਂ ਲਾਉਣਾ ਸੀ ਲਾਚਾਰ
ਹਾਲੇ ਛੇੜਦਾ ਸੀ ਕੁੜੀਆਂ ਤੇ ਕਾਹਦਾ ਸਰਦਾਰ
ਊ ਹਥ ਬਾਂਦਰ ਬੰਦੂਕ ਜਿਨੂੰ ਜੀ ਆ ਡਰਾਉਂਦੇ
ਪੇਜਾਂ ਆਲੇ ਸਾਲੇ ਮੇਰੇ ਯੂਥ ਭੜਕਾਉਂਦੇ ਆ
ਹੋ ਪਉਣ ਪੈਸੇ ਲੈਣ ਅੱਟ ਖੁੱਟੇ ਗਿਆਨ ਰਹਿੰਦੇ ਵੰਡ ਦੇ
ਧਿੱਲੋਂ ਨੂੰ ਹੀ ਸੁਣਦੇ ਤੇ ਧਿੱਲੋਂ ਨੂੰ ਹੀ ਭੰਨ ਦੇ

ਕੀ ਲੱਗਾ ਸੀ
ਇਹ ਗੱਲਾਂ ਅਸਰ ਕਰਨ ਗਿਆ ਮੇਰੇ ਤੇ

ਊ ਨੇਗਟਿਵ ਮਾਹੌਲ ਵਿੱਚ ਚੈਨ ਨਾਲ ਸੁੱਤਾ
ਮਹਾਪੁਰਖਾਂ ਦੇ ਸਿਰ ਤੇ ਸੀ ਦੱਸਿਆ ਮੈਂ ਬੁੱਕਾ
ਹੋ ਜਿਹਦਾ ਮਾੜਾ ਜੱਠੋ ਜਿਵੇਂ ਜੱਫਾ ਮਾੜਾ ਅੰਨੇ ਦਾ
ਬਾਦਸ਼ਾਹ ਮੰਡਾ ਦਾ ਫੈਨ ਅਵਤਾਰ ਸੌਂ ਪ੍ਰਮੇ ਦਾ
ਹੰਕਾਰੀ ਕਹਿ ਲਓ ਸੁਣਦੇ ਖਿਲਾਫ ਨਹੀਂਓ ਛਾਪਦੇ
ਹੈਲੀਕੌਪਟਰ ਸੁੱਟੇ ਜੁਗਰਾਜ ਸਿਓਂ ਤੂਫ਼ਾਨ ਨੇ
ਊ ਬਹੁਤੇ ਸੁਨੇਹੇ ਭੇਜੇ ਹੱਥ ਜਿਨੇ ਕਾਲ ਦੇ
ਫੈਨ ਘਰ ਭੱਜਣ ਸਬਬੇ ਮਾਣੋ ਚਾਹਲ ਦੇ
ਸੋਚ ਤੋਂ ਨਾ ਡੇਰੇ ਸਿੱਖੀ ਸਿੱਧੀ ਕੇ ਸੀ ਹਾਂਡ ਦੇ
ਫੈਨ ਆ ਜੀ ਫੈਨ ਅਸੀਂ ਬਾਬੇ ਬਿਧੀ ਚੰਦ ਦੇ
ਹੋ ਉੱਡਦੇ ਸੀ ਬਾਜ ਫੁਰਤੀਲੇ ਜੋੜੀ ਕੌੜੀ ਦੇ
ਫੈਨ ਆ ਜੀ ਭਾਈ ਸੁਰਿੰਦਰ ਸਿਓਂ ਸੋਢੀ ਦੇ
ਤਰ ਜੇ ਡਕੈਤੀ ਲਿਮਕਾ book of record ਚ
ਫੈਨ ਆ ਜੀ ਏਹੀ ਭਾਈ ਜਾਰਡ ਨੀਲਾਮ ਤੇ
ਓ ਤੇਰੇ ਬਾਰਡਰ ਤੇ ਨਿਕਲੇ ਸੀ ਵੈਰੀ ਜਿੱਥੋ ਮਾੜੇ ਜੇ
ਫੈਨ ਅਸੀਂ ਪਿੱਪਲ ਸੋਨਾਰ ਸਿੰਘ ਪਾੜੇ ਦੇ
ਹੋ ਕਿੱਥੋਂ ਰੁੱਕਣ ਸਲਾਖਾਂ ਮੁਹੁ ਮੰਗ ਲਈ ਫਾਂਸੀ
ਜਿਨੇ ਓਹਦੇ ਸੀ ਗੇ ਫੈਨ ਜਿਨੇ ਭਾਈ ਸੁੱਖੇ ਜਿੰਦੇ ਜਿਨੇ
ਤੋੜੇ ਕੱਲੇ ਕੱਲੇ ਹੱਥ ਸੀ ਗੇ ਜਿਗਰੇ ਫਲਾਦੋ
ਪਹਿਲਾ ਲਹਿਰ ਤਾਂ ਸ਼ਹੀਦ ਕਲਵੰਤ ਸਿਓਂ ਜੇ
ਗੋਲੀ ਚੱਲੀ ਕਹਿੰਦੇ ਪੁੱਤਰ ਪੰਜ ਸੂਰਮੇ ਨਾਲ ਦੇ
ਫੈਨ ਆ ਜੀ ਭਾਈ ਸੀ ਸ਼ੀਤਲ ਸਿਓਂ ਮੱਤੇਆਲ ਦੇ
ਥੁੱਕਿਆ ਸੀ ਮੂੰਹ ਤੇ ਟਾਰਚਰ ਹੋਇਆ ਮਾੜਾ
ਖੌਫ਼ ਤਾਂ ਸੀ ਨਾਂਅ ਰਸ਼ਪਾਲ ਸਿਓਂ ਛੱੜਦਾ
ਊ ਉਠੇ ਕੋਈ ਸੂਰਮਾ ਓ ਜੋ ਕੌਮ ਨੂੰ ਉਮੀਦਾ ਨੇ
ਫੈਨ ਆ ਜੀ ਫੈਨ ਅਸੀਂ ਖਾੜਕੂ ਸ਼ਹੀਦਾਂ ਦੇ

Hey yo The Kidd
ਛੱਡੀ ਫੇਰ ਲਾਵਾਂ ਗੋਡੇ ਥਲੇ

ਰੋਕੇ ਕਲਮ ਮੇਰੀ ਨੂ
ਨਾ ਕੋਈ ਨੇਗਟਿਵ PR
ਮੇਰਾ ਜਨਮ ਰੌਲੇ ‘ਚ
ਨਾ ਕੋਈ ਲੰਡੂ ਕਲਾਕਾਰ
ਇਹਨਾਂ ਗੱਲਾਂ ਤੋਂ ਮੈਂ ਉੱਚਾ
ਨਾ ਕੋਈ ਜਿੱਤ ਨਾ ਕੋਈ ਹਾਰ
ਨਾ ਲਾਉਂਦੇ ਓ ਥੋੜੇ ਵਾਂਗੂ ਲੰਡੂ ਕਲਾਕਾਰ
ਮੇਰੇ ਯਾਰਾਂ ਜਿਹਾ ਦਲੇਉ  ਨਾ ਥੋਡਾ ਕੋਈ ਯਾਰ
ਨਾ ਲਾਉਂਦੇ ਓ ਥੋੜੇ ਵਾਂਗੂ ਲੰਡੂ ਕਲਾਕਾਰ
ਕਲਾਕਾਰੀ ਤੋਂ ਵੀ ਪਹਿਲਾਂ ਜੋ ਥੱਲੇ ਮੇਰੀ ਕਾਰ
ਨਾ ਲਾਉਂਦੇ ਓ ਥੋੜੇ ਵਾਂਗੂ ਲੰਡੂ ਕਲਾਕਾਰ
ਸਾਲਾ ਰੈਂਟ ਤੇ ਫਲੈਟ ਨਾ ਕੋਈ ਘਰ ਨਾ ਕੋਈ ਬਾਰ
ਨਾ ਲਾਉਂਦੇ ਓ ਥੋੜੇ ਵਾਂਗੂ ਲੰਡੂ ਕਲਾਕਾਰ
ਲਾ ਕੇ ਉਂਗਲ ਘੀਰੇ ਤੇ ਬੰਦਰ ਬਣਿਆ ਸਟਾਰ
ਵੱਜੂ ਹਿੱਕ 'ਚ ਸਿੱਧੇ ਮੈਂ ਨਹੀਂਓ ਲੰਡੂ ਕਲਾਕਾਰ
ਊ ਹੋਰਾਂ ਮੋਢੇ ਰੱਖ ਬਣ ਲੱਭਦੇ ਕਲੈਸ਼
ਮੇਰੀ ਜਿਉਂਦੇ ਜੀ ਚੜ੍ਹਾਈ ਰਹਿੰਦੀ ਸਾਲੇ ਬੈਕਲੈਸ਼
ਕਹਿਣ ਸਿੱਧੂ ਵਾਂਗੂ ਹਜੇ ਤਾਂ ਮੈਂ ਭੱਦਰੀ ਬਣਾਉ ਆਂ
ਸੀ ਵਾਰਨਿੰਗ ਗੀਤ ਅਗਲੇ ਚ ਜੋੜੇ ਲਾਉ ਆਂ
ਜੇ ਜਾਗਦੀ ਜਮੀਰ ਹਿੱਸਾ ਤੁਸੀਂ ਨਹੀਂ ਪਾ ਲੇਓ
ਪੇਜਾਂ ਆਲਿਓ ਨੇਗਟਿਵਿਟੀ ਤੇ ਬੜੇ ਪ੍ਰੋਮੋਟ ਕਰਤੇ ਜੇ
ਹੁਣ ਰੀਲਾਂ ਏਹਦੇ ਤੇ ਵੀ ਪਾ ਦੇਓ

Yeah Dhillon
Hey yo The Kidd