Mood Kharaab

Mood Kharaab

Raja Baath

Альбом: Chaska Ae Yaara Nu
Длительность: 3:11
Год: 2015
Скачать MP3

Текст песни

ਹਾਏ ਓ ਸਾਡੀ ਜਾਨ ਕਰ ਜਾਂਦੀ ਨੁਕ਼ਸਾਨ
ਹਾਏ ਓ ਸਾਡੀ ਜਾਨ ਕਰ ਜਾਂਦੀ ਨੁਕ਼ਸਾਨ
ਦੇਕੇ ਮੌਕੇ ਉੱਤੇ ਮਿਠਾ ਜਿਹਾ ਜਵਾਬ
ਮੌਕੇ ਉੱਤੇ ਮਿਠਾ ਜਿਹਾ ਜਵਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ..

ਜਾਨੁ ਜਾਨੁ ਕਿਹ ਕੇ ਜਦੋਂ ਸਾਨੂ ਓ ਬੁਲੌਂਦੀ ਏ
ਗੱਲਾਂ-ਗੱਲਾਂ ਵਿਚ ਪੂਰਾ ਸੂਰ੍ਗ ਵਖੌਂਦੀ ਏ
ਜਾਨੁ ਜਾਨੁ ਕਿਹ ਕੇ ਜਦੋਂ ਸਾਨੂ ਓ ਬੁਲੌਂਦੀ ਏ
ਗੱਲਾਂ-ਗੱਲਾਂ ਵਿਚ ਪੂਰਾ ਸੂਰ੍ਗ ਵਖੌਂਦੀ ਏ
ਲੋਕੀ ਆਖਦੇ ਨੇ ਫੁੱਲ ਭੈਂਦਾ ਖੁਸ਼ ਬਈ
ਲੋਕੀ ਆਖਦੇ ਨੇ ਫੁੱਲ ਭੈਂਦਾ ਖੁਸ਼ ਬਈ
ਕੰਢੇ ਚੋਭੀ ਜਾਂਦਾ ਸਾਡਾ ਤਾ ਗੁਲਾਬ
ਚੋਭੀ ਜਾਂਦਾ ਸਾਡੇ ਤਾ ਗੁਲਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ

ਖਰ੍ਚੇ ਕਰੌਂਦੀ ਸਾਥੋਂ ਪੂਰੇ ਓ ਜਹਾਨ ਦੇ
ਕਦੇ ਕਦੇ ਇੰਝ ਲੱਗੇ ਪਿੱਛੇ ਪੇਗੀ ਜਾਨ ਦੇ
ਖਰ੍ਚੇ ਕਰੌਂਦੀ ਸਾਥੋਂ ਪੂਰੇ ਓ ਜਹਾਨ ਦੇ
ਕਦੇ ਕਦੇ ਇੰਝ ਲੱਗੇ ਪਿੱਛੇ ਪੇਗੀ ਜਾਨ ਦੇ
ਏਦੇ ਨਾਲੋ ਚੰਗਾ ਕੋਈ ਕਾਰੋਬਾਰ ਕਰ ਲੈਂਦੇ
ਲਾਯਾ ਜਦ ਮੋਟਾ ਜਿਹਾ ਹਿਸਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ

ਕਿਹਨ ਨੂ ਤਾ ਕੁਝ ਕਹਾਂ ਪਰ ਜਾਨ ਨੂ ਪ੍ਯਾਰੀ ਏ
ਨਖਰੋ ਦੀ ਹਰ ਅਦਾ ਜਗ ਤੋਂ ਨਿਆਰੀ ਏ
ਕਿਹਨ ਨੂ ਤਾ ਕੁਝ ਕਹਾਂ ਪਰ ਜਾਨ ਨੂ ਪ੍ਯਾਰੀ ਏ
ਨਖਰੋ ਦੀ ਹਰ ਅਦਾ ਜਗ ਤੋਂ ਨਿਆਰੀ ਏ
ਜਦੋ ਰਾਜੇ ਨਾਲ ਤੁਰੇ ਗੱਲ ਪਾਲੀ ਨੂ ਵੀ ਫੁੱਰੇ
ਰਾਜੇ ਨਾਲਤੁਰੇ ਗੱਲ ਪਾਲੀ ਨੂ ਵੀ ਫੁੱਰੇ
ਜੋਡ਼ੀ ਰੱਬ ਨੇ ਬਣਾਈ ਕ੍ਯਾ ਜਨਾਬ
ਓ ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ

ਓ ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ