Aakhde Sharabi
Nachhatar Gill
5:24ਪਹਿਲਾਂ ਦਿਨ ਗਿਆ ਫਿਰ ਰਾਤ ਗਈ ਫਿਰ ਸਾਲ ਗਿਆ ਹਰ ਲਮ੍ਹਾ ਸਾਨੂੰ ਲਾਰਾ ਲਾ ਕੇ ਟਾਲ ਗਿਆ ਪਹਿਲਾਂ ਦਿਨ ਗਿਆ ਫਿਰ ਰਾਤ ਗਈ ਫਿਰ ਸਾਲ ਗਿਆ ਹਰ ਲਮ੍ਹਾ ਸਾਨੂੰ ਲਾਰਾ ਲਾ ਕੇ ਟਾਲ ਗਿਆ ਤੇਰੀ ਯਾਦ ਚ ਪਲ ਪਲ ਰੋ ਰੋ ਕੇ ਯਾਦ ਚ ਪਲ ਪਲ ਰੋ ਰੋ ਕੇ ਅਸੀਂ ਇਕ ਇਕ ਰਾਤ ਗੁਜ਼ਾਰੀ ਨੀ ਤੇਰਾ ਚਾਰ ਦਿਨਾਂ ਦਾ ਮੋਹ ਚੰਦਰ ਉਮਰ ਖਾ ਗਿਆ ਸਾਰੀ ਨੀ ਚਾਰ ਦਿਨਾਂ ਦਾ ਮੋਹ ਚੰਦਰ ਉਮਰ ਖਾ ਗਿਆ ਸਾਰੀ ਨੀ ਤੂੰ ਵੱਡਿਆਂ ਫਿਰ ਗਈ ਕੀ ਹੋਇਆ ਅਸੀਂ ਵਾਅਦਾ ਪੂਰਾ ਕਰ ਜਾਣਾ ਤੈਨੂੰ ਭੁੱਲਣ ਨਾਲੋਂ ਚੰਗਾ ਏ ਤੇਰੇ ਲਈ ਤੜਪ ਤੜਪ ਮਰ ਜਾਣਾ ਟੁੱਟ ਤੇਰੇ ਨਾਲੋਂ ਜੁੜ ਗਈ ਏ ਤੇਰੇ ਨਾਲੋਂ ਜੁੜ ਗਈ ਏ ਸਾਡੀ ਦੁੱਖਾਂ ਦੇ ਨਾਲ ਯਾਰੀ ਨੀ ਤੇਰਾ ਚਾਰ ਦਿਨਾਂ ਦਾ ਮੋਹ ਚੰਦਰ ਉਮਰ ਖਾ ਗਿਆ ਸਾਰੀ ਨੀ ਚਾਰ ਦਿਨਾਂ ਦਾ ਮੋਹ ਚੰਦਰ ਉਮਰ ਖਾ ਗਿਆ ਸਾਰੀ ਨੀ ਕਿਉਂ ਰਾਜ ਕਕਰਾਓਸ ਵੇਲੇ ਤੈਨੂੰ ਰੱਬ ਤੋਂ ਪਿਆਰਾ ਲੱਗਦਾ ਸੀ ਮੈਨੂੰ ਚੋਟ ਜ਼ਰਾ ਵੀ ਲੱਗਦੀ ਸੀ ਤੇਰੀ ਅੱਖ ਤੋਂ ਪਾਣੀ ਵਗਦਾ ਸੀ ਅੱਜ ਕਰ ਗਈ ਸਾਡੇ ਹੱਸਿਆਂ ਨੂੰ ਕਰ ਗਈ ਸਾਡੇ ਹੱਸਿਆਂ ਨੂੰ ਹੌਕਿਆਂ ਦੀ ਚਾਰ ਦਿਵਾਰੀ ਨੀ ਤੇਰਾ ਚਾਰ ਦਿਨਾਂ ਦਾ ਮੋਹ ਚੰਦਰ ਉਮਰ ਖਾ ਗਿਆ ਸਾਰੀ ਨੀ ਚਾਰ ਦਿਨਾਂ ਦਾ ਮੋਹ ਚੰਦਰ ਉਮਰ ਖਾ ਗਿਆ ਸਾਰੀ ਨੀ