Rab De Samaan

Rab De Samaan

Satwinder Bugga

Альбом: Rab De Samaan
Длительность: 7:30
Год: 2018
Скачать MP3

Текст песни

ਮੁੱਦਤ ਬਾਦ ਜਮਾਨੇ ਨੇ ਸਮਝਿਆ ਏ ਹਾਏ
ਫੁੱਲ ਨੂ ਸੁਣਗੀ ਦਾ ਏ ਫੁੱਲ ਨੂ ਖਾਈ ਦਾ ਨੀ ਕਦੇ ਖਾਈ ਦਾ ਨੀ
ਪ੍ਯਾਰ ਜ਼ਿੰਦਗੀ ਬਕਸ਼ਦਾ ਏ ਜ਼ਿੰਦਗੀ ਨੂ
ਪ੍ਯਾਰ ਪੂਜੀ ਦਾ ਏ ਪ੍ਯਾਰ ਠੁਕਰਾਈ ਦਾ ਨੀ ਪ੍ਯਾਰ ਪੂਜੀ ਦਾ ਏ ਪ੍ਯਾਰ ਠੁਕਰਾਈ ਦਾ ਨਾਂ

ਹੋਇਆ ਕਿ ਜੇ ਅੱਸੀ ਅਜ ਹੋ ਗਏ ਬੇਗਾਨੇ ਨੀ
ਹੋਇਆ ਕਿ ਜੇ ਅੱਸੀ ਅਜ ਹੋ ਗਏ ਬੇਗਾਨੇ ਨੀ
ਅਜ ਨੀ ਤਾ ਕਦੇ ਸਾਡੀ ਹੁੰਦੀ ਸੀ ਰਕਾਨੇ ਨੀ
ਵਫਾ ਸਾਡੀ ਦਾ ਤੂ ਮੁੱਲ ਕੌਡੀ ਵੀ ਨਾ ਪਾਇਆ
ਵਫਾ ਸਾਡੀ ਦਾ ਤੂ ਮੁੱਲ ਕੌਡੀ ਵੀ ਨਾ ਪਾਇਆ
ਕਿੱਦੇ ਸਿਕੇਯਾ ਦਾ ਚਲ ਗਯਾ ਜ਼ੋਰ ਦੱਸ ਜਾ ਨੀ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਦੱਸ ਜਾ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਕਿਨੇ ਹੋਰ ਕਿਨੇ ਹੋਰ ਦੱਸ ਜਾ ਨੀ

ਆ ਆ ਆ ਆ ਆ

ਕਰ ਕਰ ਵਾਦੇ ਆਪੇ ਵਾਦੇਆਂ ਤੋ ਮੁਕਰੀ ਦੱਸ ਕਿਹੜੀ ਸਜਾ ਤੈਨੂੰ ਲਾਈਏ ਵੈਰਨੇ
ਕਰ ਕਰ ਵਾਦੇ ਆਪੇ ਵਾਦੇਆਂ ਤੋ ਮੁਕਰੀ ਦੱਸ ਕਿਹੜੀ ਸਜਾ ਤੈਨੂੰ ਲਾਈਏ ਵੈਰਨੇ
ਭੁਲ ਗਈ ਏ ਕਿਵੇ ਸੰਗ ਸਾਨੂ ਵੀ ਤਾ ਦੱਸ ਦੇ ਯਾਦ ਕਿਵੇ ਦਿਲ ਚੋ ਬੁਲਾਵੇ ਵੈਰਨੇ
ਅੱਸੀ ਤਾ ਮੋਜੂਦ ਖੜੇ ਆਪਣੇ ਥਾਵਾ ਤੇ
ਹਾਏ ਅੱਸੀ ਤਾ ਮੋਜੂਦ ਖੜੇ ਆਪਣੇ ਥਾਵਾ ਤੇ
ਕਿੱਡਾ ਪੇਗਾਯਾ ਪ੍ਯਾਰ ਕਮਜ਼ੋਰ ਦੱਸ ਜਾ ਨੀ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਦੱਸ ਜਾ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ
ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਕਿਨੇ ਹੋਰ ਕਿਨੇ ਹੋਰ ਦੱਸ ਜਾ ਨੀ

ਇਸ਼੍ਕ਼ ਸਮੁੰਦਰਾ ਚ ਡੋਬ ਸਾਨੂ ਗਈ ਨੀ ਆਪ ਗੈਰਾਂ ਸੰਗ ਲੌਂਦੀ ਫਿਰੇ ਤਾਰਿਆ
ਇਸ਼੍ਕ਼ ਸਮੁੰਦਰਾ ਚ ਡੋਬ ਸਾਨੂ ਗਈ ਨੀ ਆਪ ਗੈਰਾਂ ਸੰਗ ਲੌਂਦੀ ਫਿਰੇ ਤਾਰਿਆ
ਫੁਲਾ ਜਹੇ ਚਾ ਬਹਿਕੇ ਜ਼ਖਮੀ ਕਰਕੇ ਨੀ
ਤੇਰੇ ਜਹੇ ਕੰਡਿਆਂ ਨਾਲ ਲਾ ਕੇ ਯਾਰਿਯਾ
ਦਿਲ ਦੇ ਵਿਹੜੇ ਸਾਡੇ ਸੋਗ ਜਿਹਾ ਪਾਕੇ
ਦਿਲ ਦੇ ਵਿਹੜੇ ਸਾਡੇ ਸੋਗ ਜਿਹਾ ਪਾਕੇ
ਛਣਕਾਵੇ ਕਿੱਡੇ ਝਾੰਝਰਾ ਦੇ ਬੋਰ  ਦੱਸ ਜਾ ਨੀ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਦੱਸ ਜਾ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਕਿਨੇ ਹੋਰ ਕਿਨੇ ਹੋਰ ਦੱਸ ਜਾ ਨੀ

ਆ ਆ ਆ ਆ ਆ ਆ ਆ ਆ

ਭੁੱਲ ਗਈ ਏ ਕਿਵੇ ਬੈਠ ਪਿਪਲੀ ਦੀ ਛਾਵੇ ਨੀ ਉਮਰਾ ਨਿਭਹੋਂਨ ਦੇ ਓ ਦਾਵੇ ਕਰਨੇ
ਭੁੱਲ ਗਈ ਏ ਕਿਵੇ ਬੈਠ ਪਿਪਲੀ ਦੀ ਛਾਵੇ ਨੀ ਉਮਰਾ ਨਿਭਹੋਂਨ ਦੇ ਓ ਦਾਵੇ ਕਰਨੇ
ਤੇਰੀ ਹਾਂ ਮੈਂ ਤੇਰੀ ਜਸਵੀਰ Nathewalia
ਨਾ ਲਿਖ ਮੇਰੇ ਉਂਗਲਾ ਦੇ ਪੋਟੇ ਭਰਨੇ
ਪਤਾ ਵੀ ਨਾ ਲਗਾ ਝੱਟ ਬਦਲ ਗਈ ਤੂ ਪਤਾ ਵੀ ਨਾ ਲਗਾ ਝੱਟ ਬਦਲ ਗਈ ਤੂ
ਅੱਜ ਕੱਲ ਕਿੱਡੇ ਹੱਥ ਤੇਰੀ ਡੋਰ ਦੱਸ ਜਾ ਨੀ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਦੱਸ ਜਾ
ਰੱਬ ਦੇ ਸਮਾਂਨ ਸਾਨੂ ਕਹਿਣ ਵਾਲ਼ੀਏ ਰੱਬ ਸਾਡੇ ਜਹੇ ਬਣਾਏ ਕਿਨੇ ਹੋਰ ਕਿਨੇ ਹੋਰ ਕਿਨੇ ਹੋਰ ਦੱਸ ਜਾ ਨੀ