Bhulekhe
Ranjit Rana
5:38ਸੱਜਣਾ ਓ ਸੱਜਣਾ ਅਸੀ ਰਹਣਾ ਤੇਰੇ ਬਣਕੇ ਆ ਆ ਆਏ ਆ ਸੱਜਣਾ ਓ ਸੱਜਣਾ ਅਸੀ ਰਹਣਾ ਤੇਰੇ ਬਣਕੇ ਸੱਜਣਾ ਓ ਸੱਜਣਾ ਅਸੀ ਰਹਣਾ ਤੇਰੇ ਬਣਕੇ ਪਾ ਲਾਏ ਤੇਰੇ ਨਾਮ ਵਾਲੇ ਗਾਲ ਆਪਣੇ ਵਿੱਚ ਮੰਨ ਕੇ ਦੁਨੀਆ ਭੁਲਕੇ ਤੇਰੇ ਉੱਤੋਂ ਦੁਨੀਆ ਭੁਲਕੇ ਤੇਰੇ ਉੱਤੋਂ ਸੋਹਣਿਆ ਇਹ ਕੁਰਬਾਨ ਮੇਰਾ ਦਿਲ ਮੇਰੀ ਜਾਨ ਮੇਰਾ ਦਿਲ ਮੇਰੀ ਜਾਨ ਆ ਆ ਆ ਤੇਥੋਂ ਦੂਰ ਰਹਿ ਕੇ ਮੇਰਾ ਦਿਲ ਰਹਿੰਦਾ ਡੋਲਦਾ ਤੇਰੇ ਕੋਲ ਆਉਣ ਦੇ ਬਹਾਨੇ ਰਹਿੰਦੇ ਟੋਲਦਾ ਤੇਥੋਂ ਦੂਰ ਰਹਿ ਕੇ ਮੇਰਾ ਦਿਲ ਰਹਿੰਦਾ ਡੋਲਦਾ ਤੇਰੇ ਕੋਲ ਆਉਣ ਦੇ ਬਹਾਨੇ ਰਹਿੰਦੇ ਟੋਲਦਾ ਬਹਾਨੇ ਰਹਿੰਦੇ ਟੋਲਦਾ ਨਿਤ ਵੇਖਣ ਨੂੰ ਤਰਸੇਂ ਤੇਰੀ ਨਿਤ ਵੇਖਣ ਨੂੰ ਤਰਸੇਂ ਤੇਰੀ ਫੁੱਲਾਂ ਜਿਹੀ ਮੁਸਕਾਨ ਮੇਰਾ ਦਿਲ ਮੇਰੀ ਜਾਨ ਮੇਰਾ ਦਿਲ ਮੇਰੀ ਜਾਨ ਤੇਰੇ ਅੱਗੇ ਜਿੰਦ ਸਾਡੀ ਹਰਜਾ ਗੁਜਾਰ ਦੀ ਛੱਡ ਕੇ ਨਾ ਜਾਵੀ ਤੈਨੂੰ ਸੌਂ ਮੇਰੇ ਪਿਆਰ ਦੀ ਤੇਰੇ ਅੱਗੇ ਜਿੰਦ ਸਾਡੀ ਹਰਜਾ ਗੁਜਾਰ ਦੀ ਛੱਡ ਕੇ ਨਾ ਜਾਵੀ ਤੈਨੂੰ ਸੌਂ ਮੇਰੇ ਪਿਆਰ ਦੀ ਸੌਂ ਮੇਰੇ ਪਿਆਰ ਦੀ ਰੋਕੇ ਵੀ ਨਹੀਂ ਜਾਣੇ ਤੇਰੇ ਰੋਕੇ ਵੀ ਨਹੀਂ ਜਾਣੇ ਤੇਰੇ ਗੰਮਾਂ ਦੇ ਤੂਫਾਨ ਮੇਰਾ ਦਿਲ ਮੇਰੀ ਜਾਨ ਮੇਰਾ ਦਿਲ ਮੇਰੀ ਜਾਨ ਸੁੱਕੇ ਬਾਗੋਂਵਾਲ ਜਿਹਨੂੰ ਦਿਸੇ ਮੇਰੇ ਨੈਣਾ ਨੂੰ ਰੋਕਿਆ ਨਹੀਂ ਰੋਕ ਸਕਾਂ ਹੰਝੂਆਂ ਦੇ ਵੈਣਾਂ ਨੂੰ ਸੁੱਕੇ ਬਾਗੋਂਵਾਲ ਜਿਹਨੂੰ ਦਿਸੇ ਮੇਰੇ ਨੈਣਾ ਨੂੰ ਰੋਕਿਆ ਨਹੀਂ ਰੋਕ ਸਕਾਂ ਹੰਝੂਆਂ ਦੇ ਵੈਣਾਂ ਨੂੰ ਹੰਝੂਆਂ ਦੇ ਵੈਣਾਂ ਨੂੰ ਕਹਿੰਦੇ ਤੂੰ ਜ਼ਿੰਦਗੀ ਮੇਰੀ ਕਹਿੰਦੇ ਤੂੰ ਜ਼ਿੰਦਗੀ ਮੇਰੀ ਤੂੰਹੀ ਅਰਮਾਨ ਮੇਰਾ ਦਿਲ ਮੇਰੀ ਜਾਨ ਮੇਰਾ ਦਿਲ ਮੇਰੀ ਜਾਨ