Yaari

Yaari

Ranjit Rana

Альбом: Yakeen
Длительность: 5:31
Год: 2012
Скачать MP3

Текст песни

ਰਾਤ ਪਈ ਤੇ ਕੱਲਿਆਂ ਤੱਕ ਕੇ
ਰਾਤ ਪਈ ਤੇ ਕੱਲਿਆਂ ਤੱਕ ਕੇ ਪੁੱਛ ਲੈਂਦੇ ਨੇ ਤਾਰੇ

ਯਾਰੀ ਕਿਹੜੀ ਗੱਲੋ ਟੁੱਟੀ ਮੈਨੂੰ ਪੁੱਛਦੇ ਨੇ ਸਾਰੇ

ਓ ਮੈਨੂੰ ਪੁੱਛਦੇ ਨੇ ਸਾਰੇ

ਤੇਰੇ ਕਰਕੇ ਜੋ ਛੱਡੇ ਸੀ ਯਾਰ ਪੁਰਾਣੇ ਪੁੱਛਦੇ ਨੇ
ਲੁੱਟਣ ਵਾਲੇ ਸੱਜਣਾ ਦੇ ਹੁਣ ਨਵੇਂ ਟਿਕਾਣੇ ਪੁੱਛਦੇ ਨੇ

ਵੱਡ-ਵੱਡ ਖਾਂਦੇ ਪਲ ਜ਼ਿੰਦਗੀ ਦੇ
ਵੱਡ-ਵੱਡ ਖਾਂਦੇ ਪਲ ਜ਼ਿੰਦਗੀ ਦੇ ਤੇਰੇ ਨਾਲ ਗੁਜ਼ਾਰੇ
ਵੱਡ-ਵੱਡ ਖਾਂਦੇ ਪਲ ਜ਼ਿੰਦਗੀ ਦੇ ਤੇਰੇ ਨਾਲ ਗੁਜ਼ਾਰੇ
ਯਾਰੀ ਕਿਹੜੀ ਗੱਲੋ ਟੁੱਟੀ ਮੈਨੂੰ ਪੁੱਛਦੇ ਨੇ ਸਾਰੇ
ਯਾਰੀ ਕਿਹੜੀ ਗੱਲੋ ਟੁੱਟੀ ਮੈਨੂੰ ਪੁੱਛਦੇ ਨੇ ਸਾਰੇ
ਓ ਮੈਨੂੰ ਪੁੱਛਦੇ ਨੇ ਸਾਰੇ

ਸ਼ਾਮ ਢਲੀ ਤੇ ਜਦ ਆਉਂਦੀ ਸੈ ਖੂ ਤੇ ਰੌਣਕ ਲਗਦੀ ਸੀ
ਮੈਂ ਰੁੱਖ ਪਿੱਛੇ ਲੁੱਕ ਜਾਣਾ ਤੂੰ ਕਮਲੇਆ ਵਾਂਗੂ ਲੱਬਦੀ ਸੀ

ਸਾਹਾਂ ਦੇ ਕਿਵੇਂ ਵੈਰੀ ਬਣ ਗਏ
ਸਾਹਾਂ ਦੇ ਕਿਵੇਂ ਵੈਰੀ ਬਣ ਗਏ ਹੁਣ ਓ ਸੱਜਣ ਪਿਆਰੇ
ਸਾਹਾਂ ਦੇ ਕਿਵੇਂ ਵੈਰੀ ਬਣ ਗਏ ਹੁਣ ਓ ਸੱਜਣ ਪਿਆਰੇ
ਯਾਰੀ ਕਿਹੜੀ ਗੱਲੋ ਟੁੱਟੀ ਮੈਨੂੰ ਪੁੱਛਦੇ ਨੇ ਸਾਰੇ
ਯਾਰੀ ਕਿਹੜੀ ਗੱਲੋ ਟੁੱਟੀ ਮੈਨੂੰ ਪੁੱਛਦੇ ਨੇ ਸਾਰੇ
ਓ ਮੈਨੂੰ ਪੁੱਛਦੇ ਨੇ ਸਾਰੇ

ਅਲਾਂਚੌਰੀਆਂ ਪੱਤਿਆਂ ਵਾਂਗੂ ਥਾਂ ਥਾਂ ਰੁਲਦੇ ਯਾਰ ਤੇਰੇ
ਦੀਪ ਦੇ ਪਿੱਛੋਂ ਕਿੰਨੇ ਬਣ ਗਏ ਸੱਚ ਦਸੀ ਹੱਕਦਾਰ ਤੇਰੇ

ਜਿੰਨੇ ਸਾਨੂੰ ਤੂੰ ਬਣਾ ਗਈ
ਜਿੰਨੇ ਸਾਨੂੰ ਤੂੰ ਬਣਾ ਗਈ ਐਨੇ ਨਹੀਂ ਸੀ ਮਾੜੇ