Rumal Reshmi
Ranjit Bawa
3:02Desi crew desi crew desi crew desi crew ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ ਮੈਂ ਵੀ ਦੇਖ ਦੀ ਉਹਨੂ ਬਡਿਯਾਂ ਦਿਨਾ ਤੋਂ ਓ ਵੀ ਦੇਖ ਦਾ ਚਿਰ ਦਾ ਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਓ ਮੇਰੀ ਕਾਲੀ ਅਕਟੀਵਾ ਦਾ ਇਕ ਦਿਨ ਖੜ ਗਯਾ ਹੈਂਡਲ ਫੜ ਕੇ ਪਾਣੀ ਪਾਣੀ ਹੋ ਗਈ ਮੈਂ ਪੱਟੂ ਹਾ ਕਰ ਔਂਦਾ ਏ ਅੱੜਕੇ ਕਿਹੰਦਾ ਕੂੜ੍ਤੀ ਤੇਰੀ ਦੇ ਮੈਨੂ ਲਟਕਣ ਪੱਟ ਦੇ ਦੂਜਾ ਲੱਤ ਦਾ ਕੋਬ੍ਰਾ ਗਿਰਦਾ ਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ ਮੈਂ ਵੀ ਦੇਖ ਦੀ ਉਹਨੂ ਬਡਿਯਾਂ ਦਿਨਾ ਤੋਂ ਓ ਵੀ ਦੇਖ ਦਾ ਚਿਰ ਦਾ ਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਓ ਓਹਦੇ ਕਰਕੇ ਪੌਣੀ ਆ ਸੂਟ ਫਿਟਿਂਗ ਕਰਕੇ ਮੈਂ daily ਆਟਾ ਗੁੰਨਦੀ ਹਸਦੀ ਆ ਨੀ ਚੰਦਰਾ ਫੁੱਲ nature ਦਾ ਵੇਲੀ ਜੱਦ ਓ ਮਾਰੇ self ਕਾਰ ਦੀ ਮੇਰੇ ਹਥ ਚੋਂ ਪੇੜਾ ਗਿਰਦਾ ਨੀ ਮੇਰੇ ਪਿੰਡ ਦੇ ਗੇਹੜੇ ਮਾਰਦਾ ਮੁੰਡਾ ਬਿਨਾ ਵੱਜਾ ਤੋਂ ਫਿਰ ਦਾ ਨੀ ਮੈਂ ਵੀ ਦੇਖ ਦੀ ਉਹਨੂ ਬਡਿਯਾਂ ਦਿਨਾ ਤੋਂ ਓ ਵੀ ਦੇਖ ਦਾ ਚਿਰ ਦਾ ਨੀ ਮੇਰੇ ਪਿੰਡ ਦੇ ਗੇਹੜੇ ਮਾਰਦਾ ਮਿੱਤਰਾ ਦੀ government ਤੇ ਨੀ ਕਹਿੰਦਾ color ਨੀ ਉੱਠਦਾ ਕੇਹੜਾ ਜੁੱਤੀ ਕੱਢ ਵੀ ਕੇਹਰ ਕਰੇ ਨੀ ਰਹਿ Patiala ਗੇੜਾ ਸਾਡੇ ਚਲਦੇ ਖੁਫੀਆ ਪਿਆਰ ਤੋਂ ਮੇਰੇ ਪਿੰਡ ਦਾ ਮਾਫੀਆ ਚਿੜਦਾ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੋਂ ਫਿਰਦਾ ਨੀ ਮੈਂ ਵੀ ਦੇਖ ਦੀ ਉਹਨੂ ਬਡਿਯਾਂ ਦਿਨਾ ਤੋਂ ਓ ਵੀ ਦੇਖ ਦਾ ਚਿਰ ਦਾ ਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਓ ਮੈਨੂ ਸੁਪਨਾ Batth ਦੇ Batth ਹੁਣ ਕੀਥੇ ਰਾਤ ਨੂ ਸੌਂਦਾ ਮੇਰੇ ਪਿੰਡ ਦੇ ਅੜਦੇ ਨੇ ਅਗਲਾ ਨਿੱਵੀ ਜੱਮਾ ਨੀ ਪੌਂਦਾ ਕੌਣ ਨਰਿੰਦੇਰ ਦਾ ਰਾਹ ਰੋਕੂ ਜੱਟ ਮੁੱਲ ਦੀ ਭਾਲਦਾ ਫਿਰਦਾ ਨੀ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵੱਜਾ ਤੋਂ ਫਿਰਦਾ ਨੀ ਮੈਂ ਵੀ ਦੇਖ ਦੀ ਉਹਨੂ ਬਡਿਯਾਂ ਦਿਨਾ ਤੋਂ ਓ ਵੀ ਦੇਖ ਦਾ ਚਿਰ ਦਾ ਨੀ ਮੇਰੇ ਪਿੰਡ ਦੇ ਗੇੜੇ ਮਾਰਦਾ