Kuriye
Ryan Singh
4:21ਪੁੱਤ ਜੱਟਾਂ ਕਰੇ ਨੀ ਜਿੰਦ ਤੇਰੇ ਤੋਂ ਕੁਰਬਾਨ ਫੁੱਲ ਕਲਿਏ ਨੀ ਹੋਜਾ ਸਾਡੇ ਉੱਤੇ ਮਿਹਰਬਾਨ ਓਹ ਪੁੱਤ ਜੱਟਾਂ ਕਰੇ ਨੀ ਜਿੰਦ ਤੇਰੇ ਤੋਂ ਕੁਰਬਾਨ ਫੁੱਲ ਕਲਿਏ ਨੀ ਹੋਜਾ ਸਾਡੇ ਉੱਤੇ ਮਿਹਰਬਾਨ ਮੁੱਲ ਤੇਰੀਆਂ ਮੁਹੱਬਤਾ ਦਾ ਪਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਹਾਂ ਨੀ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਨੈਣਾ ਸਾਡੇ ਵਿੱਚ ਵੱਸੇ ਤੇਰੀ ਤਸਵੀਰ ਨੀ ਇੱਕ ਵਾਰੀ ਬਣ ਸਾਡੇ ਲੇਖਾ ਦੀ ਲਕੀਰ ਨੀ ਨੈਣਾ ਸਾਡੇ ਵਿੱਚ ਵੱਸੇ ਤੇਰੀ ਤਸਵੀਰ ਨੀ ਇੱਕ ਵਾਰੀ ਬਣ ਸਾਡੇ ਲੇਖਾ ਦੀ ਲਕੀਰ ਨੀ ਜਿੰਦ ਸੋਹਣੀਏ ਥਾਲੀ ਤੇ ਥਿਕਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਹਾਂ ਨੀ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਇੱਕ ਵਾਰੀ ਬਿਲੋ ਸਾਨੂੰ ਕਰਦੇ ਜੇ ਹਾਂ ਨੀ ਰੋਮ ਰੋਮ ਅਸੀਂ ਤੇਰੇ ਕਰਦੇ ਆ ਨਾਂ ਨੀ ਇੱਕ ਵਾਰੀ ਬਿਲੋ ਸਾਨੂੰ ਕਰਦੇ ਜੇ ਹਾਂ ਨੀ ਰੋਮ ਰੋਮ ਅਸੀਂ ਤੇਰੇ ਕਰਦੇ ਆ ਨਾਂ ਨੀ ਤੇਰੇ ਇਸ਼ਕ ਨੂੰ ਚੜ੍ਹ ਚੰਦ ਲਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਹਾਂ ਨੀ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਜੀਵਨ ਮੁਦਾਲੀ ਗੱਲ ਕੋਕੇ ਦੀ ਹੈ ਕਰਦਾ ਪਲ ਪਲ ਹਰ ਪਲ ਤੇਰੇ ਉੱਤੇ ਮਰਦਾ ਜੀਵਨ ਮੁਦਾਲੀ ਗੱਲ ਕੋਕੇ ਦੀ ਹੈ ਕਰਦਾ ਪਲ ਪਲ ਹਰ ਪਲ ਤੇਰੇ ਉੱਤੇ ਮਰਦਾ ਸੱਚੇ ਪਿਆਰ ਵਾਲੇ ਰੰਗ ਚ ਰੰਗਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਹਾਂ ਨੀ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ ਨੀ ਦਿਲ ਕੋਕੇ ਵਿੱਚ ਸੋਹਣੀਏ ਜੜ੍ਹਾ ਦੇਵਾਂਗੇ