Tu Mera Nahi
Saad Sultan
3:50ਹਮ ਹਮ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ ਇਕ ਦਿਲ ਸੀ ਵੇ ਰੇਅ ਮੇਰੇ ਕੋਲ ਨਾ ਵੇ ਮੈਂ ਲੁੱਟੀ ਗਯੀ ਢੋਲਨਾ ਵੇ ਮੈਂ ਲੁੱਟੀ ਗਯੀ ਲਾਇਆ ਲਾਇਆ ਮੈਂ ਤੇਰੇ ਨਾਲ ਢੋਲ ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ ਤੇਰੇ ਨਾਲ ਤਰਨਾ ਤੇ ਤੇਰੇ ਨਾਲ ਡੁੱਬਣਾ ਤੇਰੇ ਨਾਲ ਜੀਣਾ ਤੇ ਤੇਰੇ ਨਾਲ ਮਰਨਾ ਪਿਆਰ ਮੇਰਾ ਤੂੰ ਤਕੜੀ ਚ ਤੋਲ ਨਾ ਵੇ ਇੱਕ ਦਿਲ ਸੀ ਮੇਰਾ ਉਹ ਵੀ ਕੋਲ ਨਾ ਵੇ ਮੈ ਲੁਟੀ ਗਈ ਹਾਂ ਡੋਲਣਾ ਵੇ ਮੈ ਲੁਟਿਗਯੀ ਹਾਂ ਲਾਇਆ ਲਾਇਆ ਤੂੰ ਜੋ ਛੁ ਲੈ ਪਿਆਰ ਸੇ ਅਰਾਮ ਸੇ ਮਰ ਜਾਉ ਆਜਾ ਚੰਦਾ ਬਾਹੋ ਮੈ ਤੁਝ ਮੇਂ ਹੀ ਗੁੰਮ ਹੋ ਜਾਉ ਮੈ ਤੇਰੇ ਨਾਮ ਪਰ ਖੋ ਜਾਉ ਮੈ ਸਈਆਂ ਆ ਆ ਆ