Talda Nahi
Fateh Shergill
3:13ਨੀ ਮੈਂ ਰਾਤ ਰਗੜ ਕੇ ਮਾਸਿਆ ਦੀ ਤੇਰੀ ਸੁੱਤੀ ਅੱਖ ਵਿੱਚ ਭਰ ਦੂੰਗਾ ਤੇਰੇ ਬੰਦ ਅੱਖਾਂ ਦੇ ਸੁਪਨੇ ਜੋ ਪਹੁ ਫੁੱਟ ਦੇਈਂ ਸਿਰਹਾਣੇ ਧਰ ਦੂੰਗਾ ਰੁੱਤਾਂ ਵਿੱਚ ਰਚ ਗਏ ਰੰਗ ਜਿਵੇਂ ਸਿੱਪੀਆਂ ਵਿੱਚ ਮੋਤੀ ਬੰਦ ਜਿਵੇਂ ਮਹਫੂਜ਼ ਰਖੁ ਲੱਗ ਟੋਕ ਨਹੀਂ ਸਕਦੀ ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਨੀ ਮੈਂ ਫੁੱਲ ਮਰੁਵੇ ਦੇ ਤੋੜ ਤੋੜ ਤੇਰੇ ਪੈਰਾਂ ਥੱਲੇ ਜੋੜ ਜੋੜ ਕੇ ਧਰਦਾ ਰਹੂੰਗਾ ਨੀ ਮੈਂ ਛਾਂ ਖੁਸ਼ੀਆਂ ਨੂੰ ਢੋਲ ਢੋਲ ਕੇ ਬੱਦਲਾਂ ਦੇ ਵਿੱਚ ਘੋਲ ਘੋਲ ਕੇ ਵਰਦਾ ਰਹੂੰਗਾ ਤੇਰਾ ਹੁਕਮ ਵਜਾਉਂ ਅਡੀਏ ਨੀ ਤੂੰ ਕਰੀ ਹਕੂਮਤ ਪਰਿਏ ਦੁਨੀਆਂ ਰੋਕ ਨਹੀਂ ਸਕਦੀ ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਥੱਲੇ ਹਵਾ ਮਹਲ ਬਨਵਾ ਦੂੰਗਾ ਇੱਕ ਚੰਨ ਤੇ ਬੰਗਲਾ ਪਾ ਦੂੰਗਾ ਜਿੱਥੇ ਮਰਜ਼ੀ ਰਹਿ ਲਈ ਜਿਵੇਂ ਠੰਢਾ ਨੈਣੀ ਤਾਲ ਦੀਆਂ ਤੂੰ ਧੁੱਪਾਂ ਸੇੱਕੀ ਸਿਆਲ ਦੀਆਂ ਵੇੜਿਆਂ ਵਿੱਚ ਵਹਿ ਲੈ ਏਹ ਜੋ ਬੁੰਦਾਂ ਨਰਮ ਤਰੇਲ ਦੀਆਂ ਤੇਰੇ ਹਾਸੇ ਨਾਲ ਲਬੇੜ ਨਿਆਂ ਕਰ ਰੌਸ ਨਹੀਂ ਸਕਦੀ ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਬਸ ਇਕੋ ਮਕਸਦ ਕੰਮ ਕੁੜੇ ਤੇਰੀ ਜਿੰਦਗੀ ਦੇ ਜੋ ਗਮ ਕੁੜੇ ਮੈ ਖਤਮ ਕਰੂੰਗਾ Singhjeet ਨੂੰ ਬਹੁਤ ਪਿਆਰੀ ਤੂੰ ਸਬ ਸਾਂਭੀ ਲਾਣੇਦਾਰੀ ਤੂੰ ਮੈ ਨਾਲ ਖਡੂੰਗਾ ਮੈ ਝਿਲਮਿਲ ਕਰਦੂ ਰੋਹੀਆਂ ਨੂੰ ਆਵੇਂਗੀ ਜਦ ਚਨਕੋਈਆਂ ਨੂੰ ਪੱਬ ਬੋਚ ਨਹੀਂ ਸਕਦੀ ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ ਇੰਨਾ ਖੁਸ਼ ਰਖੂੰਗਾ ਤੂੰ ਕਦੇ ਸੋਚ ਨਹੀਂ ਸਕਦੀ