Ikko Jehe

Ikko Jehe

Sajjan Adeeb

Альбом: Ikko Jehe
Длительность: 3:12
Год: 2024
Скачать MP3

Текст песни

G Guri Music

ਮੈਂ ਗੋਰੀ ਆ
ਹਾਂ ਹਾਂ ਮੈਂ ਗੋਰੀ ਆ
ਹਾਂ ਹਾਂ ਮੈਂ ਗੋਰੀ ਆ
ਤੇਰਾ ਰੰਗ ਕਾਲਾ ਵੇ
ਚੱਲ ਜੇ ਹੋ ਜਾਵੇ ਐ
ਵੱਡੇ ਦਿਲ ਵਾਲਾ ਐ

ਕਦੇ ਕਦੇ ਤਾਂ
ਹਾਂ ਹਾਂ
ਕਦੇ ਕਦੇ ਤਾਂ
ਕਦੇ ਕਦੇ ਤਾਂ ਚੜ ਜਾਂਦਾ
ਤੇਰਾ ਪਾਰਾ ਨੀ

ਤੂੰ ਸੱਚੀ ਦਿਲ ਦਾ ਅੜਿਆ ਮਾੜਾ ਨੀ

ਤੂੰ ਤੇ ਮੈਂ ਵੀ ਹਾਂ ਹਾਂ
ਮੈਂ ਤੇ ਤੂੰ ਵੀ ਹਾਂ ਹਾਂ
ਤੂੰ ਤੇ ਮੈਂ ਵੀ nature ਦੇ ਆ
ਦਿੱਟੋ ਜਏ

ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਨੀ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ

ਢੂਲੇ ਬਿਗੜ੍ਹੇ ਦਾ ਤੂੰ ਬੁਰਾ ਮਨਾਉਂਦਾ ਨਈ
ਪੀਤੀ ਵਿਚ ਪਰ ਲੋਟ ਪਤੰਦਰਾ ਆਉਂਦਾ ਨਈ

ਅੰਬਰਾਂ ਦਾ ਚੰਨ ਸ਼ਰਮਾਜੇ ਵੇਖ ਕੇ ਤੇਰਾ ਮੂੰਹ
ਚੋਬਰਾਂ ਵਿੱਚੋ ਛੋਟੀ ਦਾ ਐ ਚੋਬਰ ਤੂੰ

ਬੜੇ ਪਿਆਰੇ
ਹਾਂ ਹਾਂ
ਬੜੇ ਪਿਆਰੇ
ਬੜੇ ਪਿਆਰੇ ਲੱਗਦੇ ਬੋਲ ਮੇਰੀ ਮਿੱਠੋ ਦੇ

ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਨੀ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ

Date ਉੱਤੇ ਤੂੰ ਜਾਨ ਲਯੀ ਕਦੇ ਅੜ੍ਹਦੀ ਨੀ
Shopping ਸ਼ੁਪਪਿੰਗ ਵੀ ਤੂੰ ਬਹੁਤੀ ਕਰਦੀ ਨੀ
ਤੂੰ ਅੱਡਿਆ ਸਾਰੇ ਹੀ ਸ਼ੋਂਕ ਪੁਗਾ ਦਿੰਦਾ
ਮੰਗਣ ਤੋ ਹੀ ਪਹਿਲਾਂ ਜਟ ਲਿਆ ਦਿੰਦਾ

ਮੈਂ ਲੱਕੀ ਆ
ਹਾਂ ਹਾਂ
ਮੈਂ ਲੱਕੀ ਆ
ਮੈਂ lucky ਆ ਮਿਲਣ ਤੇਰੇ ਜਏ ਕਿਥੋਂ ਵੇ

ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਨੀ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ

ਮਾਨ ਵੱਡਾ ਐ ਮੈਨੂੰ ਵੇ ਜਟ ਗਾਡਰ ਤੇ
ਲੁਧਿਆਣਾ ਤੇਰਾ ਭਾਮੇ ਬਿਲਕੁਲ ਬੋਡਰ ਤੇ
ਸੌ ਜੇਹਾ ਜਟ ਬੱਲੀਏ ਪੁੱਤ ਬਰਾੜਾਂ ਦਾ
Conection ਸਾਡਾ ਜੁੜਿਆ ਦਿਲ ਦੀਆਂ ਤਾਰਾਂ ਦਾ

ਬੱਬੂ ਸਪਨੇਹਾ
ਹਾਂ ਹਾਂ
ਬੱਬੂ ਸਪਨੇਹਾ
ਕਹੇ ਬੱਬੂ ਸਪਨੇਹਾ ਪਿਆਰ ਸਾਡੇ ਤੋ ਸਿੱਖੋ ਜਾਏ

ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਨੀ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ
ਵੇ ਆਪਾਂ ਤੜਕੇ ਲੜਕੇ
ਆਥਣੇ ਇੱਕੋ ਜਿਹੇ