Time Table 2
Kulwinder Billa
4:22ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ ਓਹ ਵੀ ਚੜ੍ਹੀ ਸੀ ਚੁਬਾਰੇ ਚਾਅ ਜੰਝ ਨੂੰ ਫੜਾਉਣ ਲਈ ਸੀ ਮੈਂ ਕੋਠੇ ਉੱਤੇ ਚੜ੍ਹਿਆ ਕਬੂਤਰ ਉਡਾਉਣ ਲਈ ਓਹ ਵੀ ਚੜ੍ਹੀ ਸੀ ਚੁਬਾਰੇ ਚਾਅ ਜੰਝ ਨੂੰ ਫੜਾਉਣ ਲਈ ਓਹ ਮੈਂ ਤਾਂ ਉਡਦੀ ਕਬੂਤਰੀ ਨੂੰ ਆਵਾਜਾਂ ਮਾਰਦਾ ਸੀ ਉਡਦੀ ਕਬੂਤਰੀ ਨੂੰ ਆਵਾਜਾਂ ਮਾਰਦਾ ਸੀ ਉਹਨੂੰ ਇੰਜ ਲੱਗਾ ਆਵਾਜ਼ ਸ਼ਾਇਦ ਓਹਦੇ ਲਈ ਕਰੀ ਓਏ same ਟਾਈਮ, same ਜਗ੍ਹਾ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ ਬੜੇ ਚਾਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ ਉੱਤੋਂ ਸਿਖਰ ਦੁਪਹਿਰਾ ਓਹਦਾ ਭੂਰਾ ਹਾਲ ਸੀ ਬੜੇ ਚਾਵਾਂ ਨਾਲ ਸੂਟ ਪਾ ਕੇ ਆਈ ਲਾਲ ਸੀ ਉੱਤੋਂ ਸਿਖਰ ਦੁਪਹਿਰਾ ਓਹਦਾ ਭੂਰਾ ਹਾਲ ਸੀ ਮੈਂ ਵੀ ਪਰਨਾ ਖਿਲਾਰ ਕੇ ਸੀ ਛਾਵਾਂ ਕੀਤੀਆਂ ਪਰਨਾ ਖਿਲਾਰ ਕੇ ਸੀ ਛਾਵਾਂ ਕੀਤੀਆਂ ਮਾਂ ਦੀ ਧੀ ਰੀਝਾਂ ਲਾ ਲਾ ਮੈਨੂੰ ਤੱਕਦੀ ਰਹੀ ਓਏ same ਟਾਈਮ, same ਜਗ੍ਹਾ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ ਓਏ ਓਏ ਹਾਂ ਹਾਂ ਹਾਂ ਓਏ ਓਏ ਹਾਂ ਹਾਂ ਹਾਂ ਤੀਜੇ ਦਿਨ ਓਹਦੇ ਹੱਥ 'ਚ ਗੁਲਾਬੀ ਕਾਰਡ ਸੀ ਜਿਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ ਤੀਜੇ ਦਿਨ ਓਹਦੇ ਹੱਥ 'ਚ ਗੁਲਾਬੀ ਕਾਰਡ ਸੀ ਜਿਤੇ ਪਿੰਡ ਦਾ ਪਤਾ ਤੇ ਓਹਦਾ ਨਾਂ ਵੀ ਨਾਲ ਸੀ ਉਹਨੇ ਚਿੱਠੀ ਦਾ ਜਹਾਜ਼ ਸੀ ਬਣਾ ਕੇ ਭੇਜਿਆ ਚਿੱਠੀ ਦਾ ਜਹਾਜ਼ ਸੀ ਬਣਾ ਕੇ ਸੁੱਟਿਆ ਚਿੱਠੀ ਆ ਕੇ ਗੁਵੰਢੀਆਂ ਦੀ ਨੀਂਮ 'ਚ ਅੱਡੀ ਓਏ same ਟਾਈਮ, same ਜਗ੍ਹਾ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ ਓਏ ਓਏ ਹਾਂ ਹਾਂ ਹਾਂ ਓਏ ਓਏ ਹਾਂ ਹਾਂ ਹਾਂ ਚੌਥੇ ਦਿਨ ਓ ਛੱਤ 'ਤੇ ਨਾ ਆਈ ਮਿੱਤਰੋ ਮੱਚੀ ਅੱਬੀ ਦੇ ਸਰੀਰ 'ਚ ਦੁਹਾਈ ਮਿੱਤਰੋ ਚੌਥੇ ਦਿਨ ਓ ਛੱਤ 'ਤੇ ਨਾ ਆਈ ਮਿੱਤਰੋ ਮੱਚੀ ਅੱਬੀ ਦੇ ਸਰੀਰ 'ਚ ਦੁਹਾਈ ਮਿੱਤਰੋ ਫਤਿਹਗੜ੍ਹ ਵਾਲਾ ਚਾਰੇ ਪਾਸੇ ਲੱਭਦਾ ਰਿਹਾ ਫਤਿਹਗੜ੍ਹ ਵਾਲਾ ਚਾਰੇ ਪਾਸੇ ਲੱਭਦਾ ਰਿਹਾ ਜਦੋਂ ਨਿਗਾਹ ਜਿਹੀ ਘੁਮਾਈ ਮੇਰੀ ਬੇਬੇ ਨਾ ਖੜੀ ਓਏ same ਟਾਈਮ, same ਜਗ੍ਹਾ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ Same ਟਾਈਮ, same ਜਗ੍ਹਾ, ਅਗਲੇ ਓ ਦਿਨ ਫਿਰ ਮਰਜਾਣੀ ਆ ਕੇ ਛੱਤ ਤੇ ਖੜੀ ਓਏ ਓਏ ਹਾਂ ਹਾਂ ਹਾਂ ਓਏ ਓਏ ਹਾਂ ਹਾਂ ਹਾਂ