Rang Rara Riri Rara

Rang Rara Riri Rara

Sarbjit Cheema

Длительность: 5:20
Год: 2002
Скачать MP3

Текст песни

ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ

ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਨੀ ਤੇਰੀ ਅੱਖ ਇਸ਼ਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਤੇਰੀ ਅੱਖ ਇਸ਼ਾਰਾ ਰੰਗ ਰਾਰਾ ਰੀਰੀ ਰਾਰਾ
ਤੇਰੇ ਲੱਕ ਦਾ ਹੁਲਾਰਾ ਤੇਰੀ ਅੱਖ ਇਸ਼ਾਰਾ
ਤੇਰਾ ਰੂਪ ਕੁਵਾਰਾਂ ਸਾਨੂੰ ਲਗਦਾ ਪਿਆਰਾ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ

ਨੀਂ ਤੇਰੀ ਉਡੂ ਉਡੂ ਕਰਦੀ ਜਵਾਨੀ ਮੁਟਿਆਰੇ
ਨੀ ਮੁੰਡੇ ਦੂਰੋਂ ਦੂਰੋਂ ਤੱਕਦੇ ਨੇ ਰੂਪ ਦੇ ਨਜ਼ਾਰੇ
ਨੀ ਤੇਰੀ ਉਡੂ ਉਡੂ ਕਰਦੀ ਜਵਾਨੀ ਮੁਟਿਆਰੇ
ਮੁੰਡੇ ਦੂਰੋਂ ਦੂਰੋਂ ਤੱਕਦੇ ਨੇ ਰੂਪ ਦੇ ਨਜ਼ਾਰੇ
ਸੋਹਣੇ ਰੂਪ ਦਾ ਨਜ਼ਾਰਾ, ਤੇਰਾਂ ਨਖ਼ਰਾ ਵੀ ਭਾਰਾਂ
ਲੋਂਗ ਮਾਰੇਂ ਲਿਸ਼ਕਾਰਾ ਜਿਮੇਂ ਆਮਬਰਾਂ ਦਾ ਤਾਰਾਂ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ

ਨੀ ਤੇਰੇ ਨੈਣ ਮਾਮੋਲੈ ਬਿਲੋਂ ਸੋਹਣੇ ਬੜੇ ਨੇ
ਨੀ ਲਾਲ ਬੁਲੀਆਂ 'ਚ ਦੰਦ ਜਿਵੇਂ ਮੋਤੀ ਜੜੇ ਨੇ
ਨੀ ਤੇਰੇ ਨੈਣ ਮਾਮੋਲੈ ਬਿਲੋਂ ਸੋਹਣੇ ਬੜੇ ਨੇ
ਲਾਲ ਬੁਲੀਆਂ 'ਚ ਦੰਦ ਜਿਵੇਂ ਮੋਤੀ ਜੜੇ ਨੇ
ਦੋਸ਼ ਅੱਖੀਆਂ ਦਾ ਸਾਰਾਂ ਦਿਲ ਮਰਦਾ ਵਿਚਾਰਾਂ
ਹੋ ਜਾਵੇ ਨਾ ਕੋਈ ਕਾਰਾਂ ਨੀਂ ਤੂੰ ਭਰਦੇ ਹੁੰਗਾਰਾਂ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ

ਮੁੰਡਾ ਪਟਿਆ ਸ਼ੌਕੀਨ ਨੀਂ ਤੂੰ ਕਰਕੇ ਅਦਾਵਾਂ
ਤੇਰੇ ਨਖ਼ਰੇ ਕਲੋਲਾਂ ਤੋਂ ਮੈਂ ਵਾਰੇ ਵਾਰੇ ਜਾਵਾਂ ਹੋ
ਮੁੰਡਾ ਪਟਿਆ ਸ਼ੌਕੀਨ ਨੀਂ ਤੂੰ ਕਰਕੇ ਅਦਾਵਾਂ
ਤੇਰੇ ਨਖ਼ਰੇ ਕਲੋਲਾਂ ਤੋਂ ਮੈਂ ਵਾਰੇ ਵਾਰੇ ਜਾਵਾਂ
ਨੀਂ ਮੈਂ ਫਿਰਾਂ ਮਾਰਾਂ ਮਾਰਾਂ, ਮੈਨੂੰ ਤੇਰਾ ਹੀ ਸਹਾਰਾਂ
ਨੀਂ ਕੋਈ ਕਰ ਹੁਣ ਚਾਰਾਂ ਲਾ ਦੇ ਪਾਰ ਕਿਨਾਰਾਂ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਨੀ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ