Bhulliye Kive'N (From "Shayar")
Satinder Sartaaj
7:09ਆ ਕਦੀਂ ਪਿਆਰ ਸਾਨੂੰ ਆ ਕਦੀਂ ਪਿਆਰ ਸਾਨੂੰ ਜਤਾਉਣਾ ‘ਨੀ ਆਇਆ ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ‘ਨੀ ਆਇਆ ਕਦੀਂ ਪਿਆਰ ਸਾਨੂੰ ਜਤਾਉਣਾ ‘ਨੀ ਆਇਆ ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ‘ਨੀ ਆਇਆ ਕਦੀਂ ਪਿਆਰ ਸਾਨੂੰ ਜਿਵੇਂ ਕਿ ਉਦੋਂ ਜਾਨ ਸ਼ੀਸ਼ੇ ਦੀ ਹੋ ਗਈ ਸ਼ੀਸ਼ੇ ਦੀ ਹੋ ਗਈ ਜਿਵੇਂ ਕਿ ਉਦੋਂ ਪੌਣ ਚੱਲਦੀ ਖਲੋ ਗਈ ਚੱਲਦੀ ਖਲੋ ਗਈ ਇਸ਼ਾਰੇ ‘ਨਾ ਹੱਥ ਵੀ ਇਸ਼ਾਰੇ ‘ਨਾ ਹੱਥ ਵੀ ਹਿਲਾਉਣਾ ‘ਨੀ ਆਇਆ ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ‘ਨੀ ਆਇਆ ਕਦੀਂ ਪਿਆਰ ਸਾਨੂੰ ਕਿ ਧੜਕਣ ਦਿਲਾਂ ਦੀ ਵਧੀ ਬੇਸ਼ੁਮਾਰੀ ਵਧੀ ਬੇਸ਼ੁਮਾਰੀ ਕਿ ਹੋਸ਼ੋ-ਹਵਾਸਾਂ ਨੇ ਲਾਈ ਉਡਾਰੀ ਲਾਈ ਉਡਾਰੀ ਮਗਰ ਹਾਲ ਫਿਰ ਵੀ ਮਗਰ ਹਾਲ ਫਿਰ ਵੀ ਸੁਨਾਉਣਾ ‘ਨੀ ਆਇਆ ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ‘ਨੀ ਆਇਆ ਕਦੀਂ ਪਿਆਰ ਸਾਨੂੰ ਉਨ੍ਹਾਂ ਦੇਖਿਆ ਸੀ ਜਦੋਂ ਨੇੜੇ ਆ ਕੇ ਜਦੋਂ ਨੇੜੇ ਆ ਕੇ ਜੀ ਦੱਸੀਏ ਕੀ ਗੁਜਰੀ ਜੋ ਨਜ਼ਰਾਂ ਮਿਲ਼ਾ ਕ ਨਜ਼ਰਾਂ ਮਿਲ਼ਾ ਕ ’ਫ਼ੇ ਅੱਖੀਆਂ ਨੂੰ ਇਸ਼ਕ ’ਫ਼ੇ ਅੱਖੀਆਂ ਨੂੰ ਇਸ਼ਕ ਛੁਪਾਉਣਾ ‘ਨੀ ਆਇਆ ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ‘ਨੀ ਆਇਆ ਕਦੀਂ ਪਿਆਰ ਸਾਨੂੰ ਕਿ ਜਿਸ ਥਾਂ ਖੜ੍ਹੇ ਸੀ ਉਦ੍ਹਾ ਨਾਂ ਵੀ ਭੁੱਲਿਆ ਉਦ੍ਹਾ ਨਾਂ ਵੀ ਭੁੱਲਿਆ ਹਾਂ “ਸਰਤਾਜ”ਸਾਨੂੰ ਮੁਕਾਵਣ ‘ਤੇ ਤੁੱਲਿਆ ਮੁਕਾਵਣ ‘ਤੇ ਤੁੱਲਿਆ ਕਿਹਾ ਗਾਉਣ ਨੂੰ ਕਿਹਾ ਗਾਉਣ ਨੂੰ ਸਾਨੂੰ ਗਾਉਣਾ ‘ਨੀ ਆਇਆ ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ‘ਨੀ ਆਇਆ ਕਦੀਂ ਪਿਆਰ ਸਾਨੂੰ ਜਤਾਉਣਾ ‘ਨੀ ਆਇਆ ਨੀ ਨੀ ਨੀ ਨੀ ਆਇਆ