Gorgeous

Gorgeous

Ranjit Bawa

Альбом: Gorgeous
Длительность: 2:48
Год: 2025
Скачать MP3

Текст песни

ਹੇ Black Virus

ਹਾਏ ਪੰਜ ਸੱਤ ਵਾਲ ਜਿਹੜੇ ਖੁੱਲੇ ਰੱਖਦੀ
ਜਦੋਂ ਵੇਖਾ ਓਹਨਾ ਵਿੱਚ ਉਲਝੀ ਰਹੇ
ਤੂੰ  milky queen coffee range ਜੱਟ ਤੇ
ਜੱਟ ਚੁੰਦਾ ਪਾਣੀ ਵਾਂਗੂ ਢੁੱਲਦੀ ਰਹੇ
ਚਿੱਟੇ ਦਿਨ ਚਿੱਟੇ ਡੰਢਾ ਨਾਲ ਜਾਣ ਕੇ
ਗੁਲਾਬੀ ਬੁੱਲ ਚਬੀ ਜਾਨੀ ਏਹ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ

ਜੇ ਛੱਡ ਗਈ ਤੂੰ ਪੋਂਛੇ ਚੱਕ ਸਾਡੀ car 'ਚ ਏਹਨੇ ਨਾਲ ਜੱਟ ਦੀ ਚੜ੍ਹਾਈ ਹੋ ਜੂਗੀ
ਸੁੰਨੇ ਨੱਕ ਪਿੱਛੇ ਹੀ ਲੜੀਆਂ ਹੋ ਗਈਆਂ ਜੇ ਕੋਕਾ ਕੁਕਾ ਪਾਏਗੀ ਤਬਾਹੀ ਹੋ ਜੂਗੀ
ਜੇ ਪਾ ਹੀ ਲਿਆ ਤਾਂ ਮਟਕਾ ਕ ਦਿਖਾ ਦੇ ਕਾਹਤੋਂ ਕਜਲੇ ਨੂੰ ਕੱਜੀ ਜਾਨੀ ਏਹ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ

ਨੀ ਪਾਉਂਦੀ ਜਦੋਂ suit ਪਟਿਆਲਾ ਸ਼ਾਹੀ ਤੂੰ ਲਹਿੰਗੇ ਲੁੱਗਣੇ ਪਾਉਣੀ ਬੜੇ Lahore ਦੇ
ਕਿੱਥੋਂ ਲੈਂਦੀ ਏਹਨੇ ਨਵੇਂ shade suit ਆ  ਦੇ ਦੇਖੇ ਹੀ ਨਹੀਂ ਪਾਏ ਕਦੇ ਕਿਸੇ ਹੋਰ ਦੇ
Qatar ਦਾ ਕਤਲ Chanel ਲਾ ਕੇ Royal ਜੀ fragrance ਛੱਡੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਜੇ ਨਾਲ ਕੋਈ ਹੋਵੇ ਸੰਗ ਸੰਗ ਦੇਖੇ ਤੂੰ ਜੇ ਇਕੱਲੀ ਹੋਵੇ ਲਾ ਕੇ ਪੂਰਾ ਧਿਆਨ ਝਾਕਦੀ
ਸਹੇਲੀਆਂ 'ਚ ਮੈਨੂੰ ਕਪਤਾਨ ਕਹਿੰਦੀ ਏ ਤੇ ਦਿਲ 'ਚ ਤੂੰ ਮੈਨੂੰ ਜਾਨ ਜਾਨ ਆਖਦੀ
Bathinda ਆ  ਆਲਾ ਕਹਿੰਦਾ ਲੇਟ ਹੋ ਗਿਆ ਗੁਆਚੀ ਕਿਸੇ ਚੀਜ਼ ਵਾਂਗੂ ਲੱਭੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ  ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ