Nain Naina Naal

Nain Naina Naal

Nachhatar Gill

Альбом: Pyar Ho Jauga
Длительность: 5:23
Год: 2005
Скачать MP3

Текст песни

ਹਮੱਮ ਹਮੱਮ ਹਮੱਮ ਹਮੱਮ

ਕੋਣ ਬੇਵਫਾ ਏ ਤੇ ਵਫਾ ਕਿਨੇ ਕਰੀ ਏ
ਇਸ਼ਕ਼ੇ ਦੀ ਬਾਜ਼ੀ ਕਿਨੇ ਜੀਤੀ ਕਿਨੇ ਹਰੀ ਏ
ਇਸ਼ਕ਼ੇ ਦੀ ਬਾਜ਼ੀ ਕਿਨੇ ਜੀਤੀ ਕਿਨੇ ਹਰੀ ਏ
ਕਿਵੇ ਸਾਡੀ ਜਿੰਦਗੀ ਦੇ ਵਿਚ ਪਿਯਾ ਏ ਖਿਲਾਰਾ

ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਭੇਦ ਖੁਲ ਜੁ ਗਾ ਸਾਰਾ, ਭੇਦ ਖੁਲ ਜੁ ਗਾ ਸਾਰਾ

ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਖੁਸ਼ੀਆਂ ਦੇ ਵੇਹੜੇ ਸਾਡੇ ਹੋਏ ਸ਼ਮਸ਼ਾਨ ਕਿਵੇਂ
ਜ਼ਿੰਦਗੀ ਦੇ ਸਾਗਰਾਂ ਚ ਉਠਿਆ ਤੂਫ਼ਾਨ ਕਿਵੇਂ
ਜ਼ਿੰਦਗੀ ਦੇ ਸਾਗਰਾਂ ਚ ਉਠਿਆ ਤੂਫ਼ਾਨ ਕਿਵੇਂ
ਕਿਵੇਂ ਡੂਬੀ ਸਾਡੀ ਬੇੜੀ ਕਿਵੇਂ ਖੁਸਯਾ ਕਿਨਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਭੇਦ ਖੁਲ ਜੁ ਗਾ ਸਾਰਾ, ਭੇਦ ਖੁਲ ਜੁ ਗਾ ਸਾਰਾ

ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਹਮੱਮ ਹਮੱਮ ਹਮੱਮ ਹਮੱਮ

ਸਿਰ ਨਾ ਨਿਭੌਂਗੀ ਮੈਂ ਕਿਦੇ ਸਿਗੇ ਬੋਲ ਦਸ
ਪਿਆਰ ਵਾਲੇ ਪੰਦ ਤੋ ਨੀ ਕਿਹ੍ੜਾ ਗਯਾ ਡੋਲ ਦਸ
ਪਿਆਰ ਵਾਲੇ ਪੰਦ ਤੋ ਨੀ ਕਿਹ੍ੜਾ ਗਯਾ ਡੋਲ ਦਸ
ਕੀਹਦਾ ਵਾਦਾ ਵਕਾ ਹੋਯਾ ਕੀਹਦਾ ਨਿਕਲਯਾ ਲਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਭੇਦ ਖੁਲ ਜੁ ਗਾ ਸਾਰਾ, ਭੇਦ ਖੁਲ ਜੁ ਗਾ ਸਾਰਾ
ਹਾਏ, ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਦਸੀ ਕਿਨੇ ਲੋਕਾ ਤੋ ਛੁਪਾਈ ਰੱਖੇ ਰਾਜ਼ ਨੇ
ਪਿੱਠ ਨਈ ਦਿਖਾਈ ਹੋਣੀ ਕਦੇ ਸ਼ਹਿਬਾਜ਼ ਨੇ
ਪਿੱਠ ਨਈ ਦਿਖਾਈ ਹੋਣੀ ਕਦੇ ਸ਼ਹਿਬਾਜ਼ ਨੇ
ਔਖੇ ਵੇਲੇ ਆਕੇ ਕਿਹ੍ੜਾ ਦਸ ਬਨਯਾ ਸਹਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ
ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ

ਭੇਦ ਖੁਲ ਜੁ ਗਾ ਸਾਰਾ, ਭੇਦ ਖੁਲ ਜੁ ਗਾ ਸਾਰਾ

ਹਾਏ, ਨੈਣ ਨੈਨਾ ਨਾਲ ਮਿਲਾ ਲਈ ਭੇਦ ਖੁਲ ਜੁ ਗਾ ਸਾਰਾ