Jandi Jandi 2
Seera Buttar
5:25Mind free ਹਾ ਹਾ ਹਾ ਹਾ ਹਾ ਤੇਰੇ ਦਿਲ ਨੂੰ ਮੇਰੇ ਦਿਲ ਤਕ ਰਾਹਵਾਂ ਆਉਣੀਆਂ ਨਈ ਤੇਵੀ ਮੰਨਦੀ ਬਿਨ ਮੇਰੇ ਤੈਨੂ ਸਾਹਾਂ ਆਉਣੀਆਂ ਨਈ ਤੇਰੇ ਦਿਲ ਨੂੰ ਮੇਰੇ ਦਿਲ ਤਕ ਰਾਹਵਾਂ ਆਉਣੀਆਂ ਨਈ ਤੇਵੀ ਮੰਨਦੀ ਬਿਨ ਮੇਰੇ ਤੈਨੂ ਸਾਹਾਂ ਆਉਣੀਆਂ ਨਈ ਪਿਆਰ ਮੁਕਦਾਰ ਅੜਿਆ ਏਨੀ ਸ਼ੇਤੀ ਨੀ ਬਣ ਦੇ ਕਿਸੇ ਨਜ਼ਰ ਦੇ ਕੋਲੋਂ ਐਂਵਾਏ ਧੋਖਾ ਖਾਵੀ ਨਾਂ , ਰੂਹ ਤਕ ਪੌਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਰੂਹ ਤਕ ਪੌਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਲੜ੍ਹੇ ਮੁੱਕਦਮੇ ਇਸ਼ਕ ਵਾਲੇ ਤੇ ਆਸ਼ਿਕ਼ ਹਾਰ ਗਏ ਤਾਰ ਗਏ ਲੱਖ ਸਮੁੰਦਰ ਸਾਨੂ ਪਤਨ ਮਾਰ ਗਏ ਲੜ੍ਹੇ ਮੁੱਕਦਮੇ ਇਸ਼ਕ ਵਾਲੇ ਤੇ ਆਸ਼ਿਕ਼ ਹਾਰ ਗਏ ਤਾਰ ਗਏ ਲੱਖ ਸਮੁੰਦਰ ਸਾਨੂ ਪਤਨ ਮਾਰ ਗਏ ਚੋਜ ਨਾਂ ਆਏ ਲੋਟ ਜਿਨ੍ਹਾਂ ਦੇ ਸ਼ੋਂਕ ਅਮੀਰੀ ਸੀ ਝਲਕ ਗ਼ਰੀਬੀ ਦੀ ਮਾਰੇ ਜੋ ਉਹ ਰੰਗ ਭਾਵੇਂ ਨਾਂ . ਰੂਹ ਤਕ ਪਾਉਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਰੂਹ ਤਕ ਪਾਉਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਦਿਲ ਨਾ ਰਹਿੰਦੇ ਬਾਜ ਨੈਣਾਂ ਨਾਲ ਤਕ ਹੀ ਲੈਂਦੇ ਨੇ ਕਯਾ ਜਲਵਾ ਹੈ ਏ ਇਸ਼ਕ ਦਾ ਜਦੋ ਭੁਲੇਖੇ ਪੈਦੇ ਨੇ ਦਿਲ ਨਾ ਰਹਿੰਦੇ ਬਾਜ ਨੈਣਾਂ ਨਾਲ ਤਕ ਹੀ ਲੈਂਦੇ ਨੇ ਕਯਾ ਜਲਵਾ ਹੈ ਏ ਇਸ਼ਕ ਦਾ ਜਦੋ ਭੁਲੇਖੇ ਪੈਦੇ ਨੇ ਰਾਹ ਤਾ ਯਾਦ ਹੈ ਮੇਨੂ ਜਿਥੇ ਰੋਜ ਹੀ ਆਉਂਦੀ ਸੀ ਪਰ ਕਹਿ ਗਈ ਓ ਬਾਜੋ ਮੇਰੇ ਪਿੰਡ ਨੂੰ ਆਵਈ ਨਾ ਰੂਹ ਤਕ ਪੌਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਰੂਹ ਤਕ ਪੌਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਸ਼ੋਖ ਅਦਾਵਾਂ Deep Brar ਆ ਠੱਗ ਹੀ ਲੈਂਦੀਆਂ ਨੇ ਪਿਆਰ ਕਿਸੇ ਦੇ ਨਾਮ ਕਿਸੇ ਦੇ ਲੱਗਦੀਆਂ ਮਹਿੰਦੀਆਂ ਨੇ ਸ਼ੋਖ ਅਦਾਵਾਂ Deep Brar ਆ ਠੱਗ ਹੀ ਲੈਂਦੀਆਂ ਨੇ ਪਿਆਰ ਕਿਸੇ ਦੇ ਨਾਮ ਕਿਸੇ ਦੇ ਲੱਗਦੀਆਂ ਮਹਿੰਦੀਆਂ ਨੇ ਭੇਖਾ ਪਿੰਡ ਤੋਂ ਉੱਡ ਦੀਆਂ ਕੂਜਾ ਵਾਪਿਸ ਆਈਆਂ ਨਈ ਜੇੜਾ ਅੰਬਰੀ ਰਹਿੰਦਾ ਓਥੇ ਯਾਰੀ ਲਵੀਂ ਨਾਂ . ਰੂਹ ਤਕ ਪੌਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਰੂਹ ਤਕ ਪੌਂਚੀ ਪਈ ਆ ਜਿਦੀ ਸੂਰਤ ਯਾਰੋ ਓਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀਂ ਨਾਂ ਹਾ ਹਾ ਹਾ ਹਾ ਹਾ