Batti Bal Ke

Batti Bal Ke

Shamshad Begum

Альбом: Bhangra Pnj
Длительность: 3:00
Год: 1959
Скачать MP3

Текст песни

ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
ਗੈਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ

ਓਸ ਨੂ ਨਾ ਚੰਗੀ ਤਰਹ
ਗੈਲੀ ਦੀ ਪਿਹਿਚਾਣ ਆਏ
ਰਾਤ ਹਨੇਰੀ ਮੇਰਾ
ਮਾਹੀ ਅਣਜਾਨ ਆਏ
ਰਾਤ ਹਨੇਰੀ ਮੇਰਾ
ਮਾਹੀ ਅਣਜਾਨ ਆਏ
ਬੂਹਾ ਖੋਲ ਕੇ
ਨੀ ਬੂਹਾ ਖੋਲ ਕੇ ਮੈਂ
ਚੋਰੀ ਚੋਰੀ ਤੱਕਨਿਯਾਂ
ਓਹਨੂ ਪੁਛਹਨਾ ਪਾਵੀ ਨਾ ਘਰ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ

ਕੁੱਟ ਕੁੱਟ ਚੂਰੀਆਂ  ਮੈਂ
ਚੰਨ ਲਾਯੀ ਰਖਿਆ
ਦੁਧ ਨੂ ਉਬਾਲ ਕੇ ਤੇ
ਝੱਲਨੀਯਾਂ ਪਖਿਯਾਨ
ਦੁਧ ਨੂ ਉਬਾਲ ਕੇ ਤੇ
ਝੱਲਨੀਯਾਂ ਪਖਿਯਾਨ
ਕਦੀ  ਬੇਹਨਿਯਾਂ
ਕਦੀ ਬੇਹਨਿਯਾਂ ਤੇ ਉਠ ਉਠ ਨੱਸਨਿਯਾਂ
ਅੱਗੇ ਲੰਘ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨੀ ਆਂ

ਫੇਰਿਯਾਨ ਨੇ ਕੰਘਿਯਾਨ ਤੇ
ਕਜਲਾ ਵੀ ਪਾਯਾ ਆਏ
ਅਜਿਹ ਵੇ ਪਰੌਹਣੇ ਨਾਹੀਓਂ
ਬੂਹਾ ਖੜਕਾਯਾ ਆਏ
ਅਜਿਹ ਵੇ ਪਰੌਹਣੇ ਨਾਹੀਓਂ
ਬੂਹਾ ਖੜਕਾਯਾ ਆਏ
ਨੀ ਮੈਂ ਆਖਿਯਾਨ
ਨੀ ਮੈਂ ਆਖਿਯਾਨ ਬੂਹੇ ਦੇ ਵਾਲ ਰਖਨਿਯਾਂ
ਆ ਕੇ ਮੁੜ ਨਾ ਜਾਵੇ ਚੰਨ ਮੇਰਾ
ਹਾਏ ਨੀ

ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ