Levels
Sidhu Moose Wala
3:49ਓ ਹੁੰਨ ਕਰਦਾ ਏਂ ਅੱਡੀ ਫੇਰ ਕੱਡੇਂਗਾ ਤੂ ਹਾੜੇ ਅਛਾ Time ਤੂ ਟਪਾ ਲੇਯਾ ਵੇ ਪੈਣਗੇ ਪਵਾੜੇ ਚਾਲ ਤੇਰੇ ਉੱਤੇ ਪੂਰੀ ਗਹਰੀ ਆਂਖ ਰਖਦੇ ਮੁੰਡੇ ਬੜੇ ਵੈਲੀ ਮੇਰੇ ਪਿੰਡ ਦੇ ਨੇ ਮਾੜੇ ਓ ਕਿੱਥੇ? ਐਵੇਂ ਵੱਜ ਨਾ ਜਾਵੇ ਕੋਈ ਗੱਡੇਯਾ ਵੇ ਮੇਰੇ ਪਿੱਛੇ ਸੋਹਣਿਆਂ ਤੂ ਭੰਗ ਦੇ ਭਾਣੇ ਨਾ ਜਾਈ ਵੱਡਿਆਂ ਵੇ ਮੇਰੇ ਪਿੱਛੇ ਸੋਹਣਿਆਂ ਤੂ ਭੰਗ ਦੇ ਭਾਣੇ ਨਾ ਜਾਈ ਵੱਡਿਆਂ ਵੇ ਮੇਰੇ ਪਿੱਛੇ ਸੋਹਣਿਆਂ ਆ ਗੱਲ ਆ ਫੇਰ ਆਜਾ ਹੁੰਨ ਓ ਚੋਟੀ ਆਲੇ ਔਂਦੇ ਆ ਸ਼ਿਕਾਰ ਕਰਨੇ ਵੱਡੇ ਵੱਡੇ ਵੈਲੀ ਪਾ ਦਈਏ ਪੜ੍ਹਣੇ ਓ ਚੱਕਣ ਦੇ ਜਿਹੜੇ ਸਾਨੂ ਦਾਵੇ ਠੋਕਦੇ ਜੁੜ ਗਏ ਜੇ ਹੱਥ ਮਿੰਟ ਵੀ ਨੀ ਖੜਨੇ ਜਿਹੜੀ ਉੱਡ ਦੀ ਮੰਡੀਰ ਸਾਲੀ ਕਾਲ ਦੀ ਨੀ ਮੇਰੀ ਆਂਖ ਦੀ ਹਾਂ ਆਂਖ ਦੀ ਘੂਰ ਨਾ ਝਲਦੀ ਨੀ ਜਿਹੜੀ ਉੱਡ ਦੀ ਉੱਡ ਦੀ ਮੰਡੀਰ ਸਾਲੀ ਕਾਲ ਦੀ ਨੀ ਮੇਰੀ ਆਂਖ ਦੀ ਹੋ ਓ ਹੋਏ ਹੋਏ ਹੋਏ ਹੋਏ ਹੋਏ ਹੋ ਮਾਰ ਦੇਣਾ ਜਾਣੋ ਚੜ੍ਹਿਆ ਜੇ ਧੱਕੇ ਵੇ (ਹੋਏ ਹੋਏ) ਬਚ ਜਾ ਤੂ ਜਿਵੇਂ ਕਿਵੇਂ ਬਚ ਸਕੇ ਵੇ (ਹੋਏ ਹੋਏ) ਉਂਗਲਾ ਦੇ ਉੱਤੇ ਓਹੋ ਰੱਟੀ ਫਿਰਦੇ (ਹੋਏ ਹੋਏ) ਤੀਨਾ ਚਾਰਾ ਦੇ ਵੇ ਥੋਡੇ ਨਾਮ ਪੱਕੇ ਵੇ (ਹੋਏ ਹੋਏ) ਮੌਤ ਆਪਣੀ ਨੂ ਖੁਦ ਹੀ ਤੂ ਸਦਿਆ ਵੇ (ਹੋਏ ਹੋਏ) ਮੇਰੇ ਪਿੱਛੇ ਸੋਹਣਿਆਂ ਤੂ ਭੰਗ ਦੇ ਭਾਣੇ ਨਾ ਜਾਈ ਵੱਡਿਆਂ ਵੇ ਮੇਰੇ ਪਿੱਛੇ ਸੋਹਣਿਆਂ ਤੂ ਭੰਗ ਦੇ ਭਾਣੇ ਨਾ ਜਾਈ ਵੱਡਿਆਂ ਵੇ ਮੇਰੇ ਪਿੱਛੇ ਸੋਹਣਿਆਂ, ਆ ਆ ਹੋਏ ਹੋਏ ਹੋਏ ਹੋਏ ਹੋਏ ਹੋ ਖੱਟੀ ਅੱਸੀ ਯਾਰੀ ਖੱਟੀਆਂ ਮਸ਼ੂਕਾਂ ਨੀ (ਹੋਏ ਹੋਏ) ਗੱਡੀਆਂ ਦੇ ਉੱਤੇ ਨੰਬਰ ਬੰਦੂਕਾਂ ਨੀ (ਹੋਏ ਹੋਏ) ਹੋ ਖੱਟੀ ਅੱਸੀ ਯਾਰੀ ਖੱਟੀਆਂ ਮਸ਼ੂਕਾਂ ਨੀ (ਹੋਏ ਹੋਏ) ਓ ਗੱਡੀਆਂ ਦੇ ਉੱਤੇ ਨੰਬਰ ਬੰਦੂਕਾਂ ਨੀ (ਹੋਏ ਹੋਏ) ਦੱਸ ਸ਼ੇਰਾਂ ਨਾਲ ਕਤੀੜ ਕਿੱਥੇ ਰਲਦੀ ਨੀ ਮੇਰੀ ਆਂਖ ਦੀ ਹਾਂ ਆਂਖ ਦੀ ਘੂਰ ਨਾ ਝੱਲਦੀ ਨੀ ਜਿਹੜੀ ਉੱਡ ਦੀ ਉੱਡ ਦੀ ਮੰਡੀਰ ਸਾਲੀ ਕਾਲ ਦੀ ਨੀ ਮੇਰੀ ਆਂਖ ਦੀ ਹੋ ਓ ਹੋਏ ਹੋਏ ਹੋਏ ਹੋਏ ਹੋਏ ਹੋ ਸੀਨਾ ਜੋਰੀ ਵਾਲੀ ਐਥੇ ਗਲ ਛੱਡ ਵੇ (ਹੋਏ ਹੋਏ) ਜਿਉਂਦੇ ਜੀ ਨੂ ਦੇਣ ਧਰਤੀ ਚ ਗੱਡ ਵੇ (ਹੋਏ ਹੋਏ) ਵਾਰਦਾਤ ਕਰਨੇ ਨੂ ਮਿੰਟ ਲੌਂਦੇ ਨੇ (ਹੋਏ ਹੋਏ) ਸਾਂਹ ਨੇ ਚੱਸੇ ਫੁੱਲ ਗੁੱਸੇ ਚ 6 6 ਫੁੱਟੇ ਕਦ ਵੇ (ਹੋਏ ਹੋਏ) ਉੱਤੋਂ ਜੱਟੀ ਚ ਵੀ attitude ਲਧਿਆ ਵੇ (ਹੋਏ ਹੋਏ) ਮੇਰੇ ਪਿੱਛੇ ਸੋਹਣਿਆਂ (ਹੋਏ ਹੋਏ) ਤੂ ਭੰਗ ਦੇ ਭਾਣੇ ਨਾ ਜਾਈ ਵੱਡਿਆਂ ਵੇ ਮੇਰੇ ਪਿੱਛੇ ਸੋਹਣਿਆਂ ਤੂ ਭੰਗ ਦੇ ਭਾਣੇ ਨਾ ਜਾਈ ਵੱਡਿਆਂ ਵੇ ਮੇਰੇ ਪਿੱਛੇ ਸੋਹਣਿਆਂ, ਆ ਆ ਹੋਏ ਹੋਏ ਹੋਏ ਹੋਏ ਹੋਏ ਓ talent ਦਲੇਰੀ ਨਹੀਓ ਜਾਂਦਾ ਡੱਕੇਆ (ਹੋਏ ਹੋਏ) ਸਿਧੂ ਮੂਸ ਆਲਾ ਲੋਕਾਂ ਨਾਮ ਰੱਖਿਆ (ਹੋਏ ਹੋਏ) ਓ ਕੱਦ’ਆਂ ਉੱਤੇ ਜਿਹੜੇ ਬਹੋਤਾ ਮਾਨ ਕਰਦੇ (ਹੋਏ ਹੋਏ) ਐਨੀ height ਉਚਾ ਤਾ ਮੈਂ ਪਿੱਕਾ ਚੱਕੇਯਾ (ਹੋਏ ਹੋਏ) ਮੈਂ ਕਾਰਾਂ ਤਰਸ ਲੰਗੋੜ ਤਾਂ ਹੀ ਪਾਲਦੀ ਨੀ ਮੇਰੀ ਆਂਖ ਦੀ ਹਾਂ ਆਂਖ ਦੀ ਘੂਰ ਨਾ ਝਲਦੀ ਨੀ ਜਿਹੜੀ ਉੱਡ ਦੀ ਉੱਡ ਦੀ ਮੰਡੀਰ ਸਾਲੀ ਕਾਲ ਦੀ ਨੀ ਮੇਰੀ ਆਂਖ ਦੀ ਹੋ ਓ ਹੋਏ ਹੋਏ ਹੋਏ ਹੋਏ ਹੋਏ