Levels
Sidhu Moose Wala
3:49Yeah yeah! Yeah yeah! Brampton! ਨੀ ਮੈਂ Brampton Brompton ਵਾਂਗ ਜੀਵਾਂ ਰੱਖਾਂ ਗੋਰੇ ਕਾਲੇ ਨਾਲ ਕੁੜੇ ਦੱਬ ਨਾਲ ਲੁਕਰ ਲਗੇਯਾ ਆ ਤੇ flood ਆਂ ਆਲੀ ਚਾਲ ਕੁੜੇ ਦੱਬ ਨਾਲ ਲੁਕਰ ਲਗੇਯਾ ਆ ਤੇ flood ਆਂ ਆਲੀ ਚਾਲ ਕੁੜੇ ਜੇਯੋਨਾ ਨਈ ਬੌਤਾਂ ਚਿਰ ਬਿੱਲੋ ਜਿਹਨਾ ਉੱਤੇ ਮੇਰਾ ਸਿਰ ਬਿੱਲੋ ਓਹ੍ਨਾ ਮੋਡੇਆਂ ਉੱਤੇ ਮਾਨ ਕੁੜੇ ਤੂ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅੱਸੀ ਚੰਗੇ ਨਾ ਇਨ੍ਸਾਨ ਕੁੜੇ ਤੂ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅੱਸੀ ਚੰਗੇ ਨਾ ਇਨ੍ਸਾਨ ਕੁੜੇ Trap house ਹੁੰਦੇ ਆ fire ਬਿੱਲੋ ਸੁਣੇ ਖੜਕਾ ਤੇਰੇ ਸ਼ਹਿਰ ਬਿੱਲੋ ਜਣੇ-ਖਣੇ ਨੂ ਮਿਲੂ ਜਿਹੜਾ ਐਨਾ ਸਸਤਾ ਨਈ ਸਾਡਾ ਵੈਰ ਬਿੱਲੋ ਪਹਾੜ ਆ ਜੱਟ ਦਾ ਜੁੱਸਾ ਨੀ ਵੈਰ ਨਾ ਚੋ ਮਾਰੇ ਬਾਹਰ ਗੁੱਸਾ ਨੀ Tank ਭਰੇ ਪਏ ਸ਼ਮਸ਼ਾਨ ਕੁੜੇ ਤੂ ਗੱਲਾਂ ਕਰਦੀ ਕੇੜੀਆਂ ਪਿਛਹੇ police ਮਾਰਦੀ ਗੇੜੀਆਂ ਅੱਸੀ ਚੰਗੇ ਨਾ ਇਨ੍ਸਾਨ ਕੁੜੇ ਤੂ ਗੱਲਾਂ ਕਰਦੀ ਕੇੜੀਆਂ ਪਿਛਹੇ police ਮਾਰਦੀ ਗੇੜੀਆਂ ਅੱਸੀ ਚੰਗੇ ਨਾ ਇਨ੍ਸਾਨ ਕੁੜੇ ਗੱਲਾਂ ਕਰਦੀ ਕੇੜੀਆਂ ਪਿੱਛੇ police ਗੱਲਾਂ ਕਰਦੀ ਕਿੜੀਆਂ ਪਿੱਛੇ police ਹੋ ਆਰੀ ਆਰੀ ਆਰੀ (ਬੁੱਰਰਾਅਹ) ਆਰੀ ਆਰੀ ਆਰੀ ਜਿਹੜੇ town ਤੂ ਘੁੱਮਦੀ ਓਥੇ ਜੱਟ ਦੀ ਚਲੇ ਸਰਦਾਰੀ Anti ਆਂ ਦੇ ਸਾਹ ਸੁਕਦੇ Anti ਆਂ ਦੇ ਸਾਹ ਸੁਕਦੇ ਮੇਰੇ ਮੋਢੇ ਟੰਗੀ ਦੁਣਲੀ Anti ਆਂ ਦੇ ਸਾਹ ਸੁਕਦੇ ਮੋਢੇ ਟੰਗੀ ਦੁਣਲੀ Anti ਆਂ ਦੇ ਸਾਹ ਸੁਕਦੇ ਯਾਰੀ ਦੀਆਂ ਬੀਜੀਆਂ ਫਸਲਾਂ ਨੀ ਗੋਲੀ ਨਾਲ ਮੁੱਕਦਾ ਮਸਲਾ ਨੀ ਦਿਮਾਗ ਬਹੁਤਾ ਕਮ ਕਰਦਾ ਨੀ ਹਥ automatic ਅਸਲਾ ਨੀ ਦੱਸ ਕੇਹੜਾ ਬੋਲੂ ਸਾਲਾ ਨੀ ਜੱਟ ਖਡ਼ਾ ਆ Moose Wala ਨੀ ਇਕ minute ਚ ਕੱਢ ਲੂੰ ਜਾਨ ਕੁੜੇ ਤੂ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅੱਸੀ ਚੰਗੇ ਨਾ ਇਨ੍ਸਾਨ ਕੁੜੇ ਤੂ ਗੱਲਾਂ ਕਰਦੀ ਕੇੜੀਆਂ ਪਿੱਛੇ police ਮਾਰਦੀ ਗੇੜੀਆਂ ਅੱਸੀ ਚੰਗੇ ਨਾ ਇਨ੍ਸਾਨ ਕੁੜੇ ਓ ਦਿਲ ਦਾ ਨੀ ਮਾੜਾ ਤੇਰਾ Sidhu Moose Wala ਓ ਕਾਲੇ ਰੰਗ ਨੇ ਦਿਖਦੇ ਬਾਣੇਆਂ ਚੋਂ ਸਾਡੀ ਜੁਰ੍ਤ ਬੋਲਦੀ ਗਾਣੇਆਂ ਚੋਂ ਅੱਸੀ ਬੁਰੇ ਆਂ ਨਹੀਂ ਓ ਸਿਆਣਿਆਂ ਚੋਂ Bio-data ਲੈ ਲਯੀ ਥਾਣਿਆਂ ਚੋਂ