Racks And Rounds (Feat. Sikander Kahlon)
Sidhu Moose Wala
3:45Ae Yo The Kidd ਉਹ ਸਾਦਾ ਜੇਹਾ swag ਮੇਰਾ ਭੋਰਾ ਵੀ ਸਵਾਦੀ ਨਹੀਂ ਲੋਕਾਂ ਦੀਆਂ fake ਏ ਐੱਸ ਮਹਿਫ਼ਿਲਾਂ ਦਾ ਆਦੀ ਨਹੀਂ ਉਹ ਤਾਂ ਹੀ ਮੈਨੂੰ rude ਤੇ ਕਈ ਹੰਕਾਰਿਆਂ ਕਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਉਂਝ ਤਾਂ ਮਿਲਾਪ ਇਥੇ ਬੜੇ ਨਿੱਤ ਹੁੰਦੇ ਨੇ ਸਾਡੀ ਯਾਰੀ ਦਾ ਅਸੂਲ ਸਾਡੇ ਵੈਰੀ ਏਕ ਹੁੰਦੇ ਨੇ ਦੱਲੇ beep land ਬੜੇ ਦੱਲੇ beep land ਬੜੇ ਤਾਈਓਂ ਯਾਰ ਪਿੰਡ ਰਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਸੁਣਦਾ ਵੀ ਓਹਨਾ ਦੀ ਮੈਂ ਜਿੰਨਾ ਨੂੰ ਬੁਲਾਉਂਦਾ ਨੀ ਜਿਥੇ ਮੱਤ ਮਿਲਦੀ ਨੀ ਹੱਥ ਵੀ ਮਿਲਾਉਂਦਾ ਨੀ ਵਸੋਂ ਬਾਂਹਰ ਆ ਲੋਕਾਂ ਦੇ ਵਸੋਂ ਬਾਂਹਰ ਆ ਲੋਕਾਂ ਦੇ ਤਾਈਓਂ ਮੇਰੇ ਨਾਲ ਖੈਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਲੱਗਨੀ ਨੀ ਬੋਲੀ ਮੇਰੀ ਲੋਕਾਂ ਦਿਆ ਬਾਜ਼ਾਰਾਂ ਤੋਂ ਇਹੋ ਕਲਾਕਾਰੀ ਮੇਰੀ ਮੈਂ ਵੱਖ ਕਲਾਕਾਰਾਂ ਤੇ ਉਹ ਗੀਤ ਸ਼ੇਰ ਵਾਸਤੇ ਗੀਤ ਸ਼ੇਰ ਵਾਸਤੇ ਜੋ ਯਾਰ ਯਾਰ ਕਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਮੱਥੇ ਪੜ ਲੈਣਾ ਨੀ ਮੈਂ Chaser Iklautan ਦੇ ਚਿੱਟੇ ਪੱਪਾ ਘੁੱਮਦੇ ਜੋ Police ਦਿਆ ਤੌਟਾਂ ਦੇ ਹੋ ਚੱਲਦੇ ਮੇਰੇ ਤੋਂ , ਚੱਲਦੇ ਮੇਰੇ ਤੋਂ ਸਾਲੇ ਕੋ ਕੋ ਦੁੱਰ ਰਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ ਉਹ ਵਫਾ ਵਟੇ ਜਾਨ ਬਾਹਵੇਂ ਲੇ ਲਈ ਦੀਵਾਨੇ ਤੋਂ ਆਪਣੇ ਚ ਦੁਨੀਆਂ ਮੈਂ ਲੈਣਾ ਕੀ ਜ਼ਮਾਣੇ ਤੋਂ ਕਿੱਲੇ ਅੱਖਰਾਂ ਦੇ ਸਿੱਧੂ ਕਿੱਲੇ ਅੱਖਰਾਂ ਦੇ ਸਿੱਧੂ ਕਦੋ ਬੁੱਲਿਆ ਨਾਂ ਢਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ