Devil

Devil

Sidhu Moosewala

Альбом: Pbx 1
Длительность: 4:06
Год: 2018
Скачать MP3

Текст песни

Byg byrd on the beat!

ਹੈਰਤ ਏ! ਚਿੜੀ ਬਾਜ਼ ਨੂ ਅਖਾਂ ਵਖੌਣ ਆ ਗਯੀ ਐ

I’m, I’m a brown boy!

ਜੋ dad ਦੀ Ferrari ਚ ਲੈ ਤੈਨੂ ਘੁਮਦੇ,
ਸਾਡੇ ਕੋਲੋਂ ਪਰਾਂ ਰਖ ਯੇਂਕਾ ਜ਼ੋ ਨੀ,
ਕਾਲੇ ਸ਼ੀਸ਼ੇਆਂ ਚੋ ਨੇ ਸ਼ਿਕਾਰ ਤਾੜ ਦੇ,
ਚਕ ਲੇ ਜੇ ਫੇਰ ਘੁੱਮਨੇ ਨਾ phone ਨੀ,
ਕ੍ਯੋਂ ਚੜਦੀ ਵਰੇਸ ਚ ਕਰੋਂਦੀ ਰਾਖ ਨੀ,
ਜੋ ਉਂਗਲਾ ਤੇ ਚਾੜ੍ਹੀ ਫਿਰਦੀ ਜਵਾਕ ਨੀ,
ਓ ਮਾੜੀ ਘਾਟ ਹੁੰਦੀ ਦਾ ਪਤਾ ਨੀ ਲਗਨਾ,

ਪਤਾ ਨੀ ਲਗਨਾ,

ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.

ਓ ਜਿਨਾ ਨਾਲ ਵਾਧੂ ਐਂਵੇ ਖੈਂਦੀ ਫਿਰਦੀ,
Wrong ਓ ਬੰਦੇ ਪੱਬ ਬੋਚ ਨਖਰੋ,
ਪਿਹਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੇ,
ਤੀਜੀ ਰਖਦੇ ਲੁਟੇਰੇਆਂ ਦੀ ਸੋਚ ਨਖਰੋ,
ਜਿਨਾ ਨਾਲ ਵਾਧੂ ਐਂਵੇ ਖੈਂਦੀ ਫਿਰਦੀ,
Wrong ਓ ਬੰਦੇ ਪੱਬ ਬੋਚ ਨਖਰੋ,
ਪਿਹਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੇ,
ਤੀਜੀ ਰਖਦੇ ਲੁਟੇਰੇਆਂ ਦੀ ਸੋਚ ਨਖਰੋ,
ਜਿਸ੍ਮਾ ਚੋ ਲੈਂਦੇ ਏ ਰੂਹਾਂ ਕੱਢ ਨੀ,
ਤਰਸ ਨਾ ਖਾਂਦੇ cold-blood ਨੀ,
ਓ ਸ਼ੁਰੂਆਤ ਹੁੰਦੀ ਦਾ ਪਤਾ ਨੀ ਲਗਨਾ,

ਪਤਾ ਨੀ ਲਗਨਾ

ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.

Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,

ਓ ਅਖਾਂ ਥੱਲੇ ਹਂਜੁਆਨ ਦੇ tattoo ਛਾਪੇ ਨੀ,
ਬੰਦੇ ਨਰਕਾਂ ਨੂ ਤੋਰੇ ਭਰ bag ਬੱਲੀਏ
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟ ਦੇ,
ਸਾਡਾ ਏਹੀ ਏ talent ਤੇ swag ਬੱਲੀਏ
ਅਖਾਂ ਥੱਲੇ ਹਂਜੁਆਂ ਦੇ tattoo ਛਾਪੇ ਨੀ,
ਬੰਦੇ ਨਰਕਾਂ ਨੂ ਤੋਰੇ ਭਰ bag ਬੱਲੀਏ
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟ ਦੇ,
ਸਾਡਾ ਏਹੀ ਏ talent ਤੇ swag ਬੱਲੀਏ
ਉਂਝ ਐਥੇ ਗੱਲਾਂ ਤਾਂ ਬਥੇਰੇ ਕਰਦੇ,
ਜਦੋਂ ਅਖਾਂ ਮੂਰੇ ਹੋਈ ਏ ਅਸੀ ਨੇਰੇ ਕਰਦੇ,
ਹੋ ਦਿਨੋ ਰਾਤ ਹੁੰਦੀ ਦਾ ਪਤਾ ਨੀ ਲਗਨਾ.

ਪਤਾ ਨੀ ਲਗਨਾ.

ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ..

ਓ ਸਾਡੇਆਂ ਤਾ ਲੇਖਾ ਨੇ black ਲਿਖੇਯਾ
ਤੇਰੇ favouraite pink-pink ਬੱਲੀਏ
Sidhu Moose Waala , Moose Waala ਨਾਮ ਸੁਣੀਦਾ,
ਮਾਮੇ gang ਆਂ ਨਾਲ ਜੋੜਦੇ ਆ link ਬੱਲੀਏ
ਓ ਸਾਡੇਆਂ ਤਾ ਲੇਖਾ ਨੇ  black ਲਿਖੇਯਾ
ਤੇਰੇ favouraite pink-pink ਬੱਲੀਏ
Sidhu Moose Waala , Moose Waala ਨਾਮ ਸੁਣੀਦਾ,
ਮਾਮੇ gang ਆਂ ਨਾਲ ਜੋੜਦੇ ਆ link ਬੱਲੀਏ
ਪ੍ਯਾਰ ਨਾਲ ਜੋ ਰਿਹੰਦਾ ਓਹਨੂ ਰਖ ਲੈਨੇ ਆ,
ਕਰਦਾ ਜੋ ਤੜੀ ਓਹਨੂ ਚਕ ਲੈਨੇ ਆ,
ਗੱਲੋਂ ਗਲਬਾਤ ਹੁੰਦੀ ਦਾ ਪਤਾ ਨੀ ਲਗਨਾ,

ਇਕ ਵਾਰੀ ਹੋਰ!

ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.

ਹਾ ਹਾ ਹਾ

Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ.
ਆਆਆਆਆ

Devil ਆਂ ਦੇ ਨਾਲ ਨਾ ਤੂ ਖੇਡ ਨਖਰੋ,
ਆਆਆਆਆ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ,