Rehle Mere Kol
Simran Choudhary
2:35ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਵੇ ਇਕ ਮੇਰੀ ਪੈਰ ਦੀ ਝੰਜਰ ਖਨਕਦੀ ਤੇਰੀ ਖਾਤਰ ਇਹਨਾਂ ਨੂੰ ਜ਼ਰਾ ਵੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਰਾਂਝਣਾ ਅਜੇ ਨਾ ਜਾ ਮਾਹੀਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਅੱਜ ਨਾ ਤੂੰ ਜਾਵੀਂ ਢੋਲਾ ਇੰਜ ਨਾ ਤੜਫਾਵੀਂ ਢੋਲਾ ਪੈਂਦੇ ਮੇਰੇ ਦਿਲ ਨੂੰ ਹੌਲ ਵੇ ਆਪੇ ਤਾ ਤੂੰ ਪਈਆਂ ਕੱਠੇ ਰਹਿਣ ਦੀਆਂ ਆਦਤਾਂ ਹੁਣ ਕਿਹਣੂੰ ਪਈ ਜਾਵੇਂ ਲੰਮੀਆਂ ਬੁਝਾਰਤਾਂ ਹੁਣ ਕਿਹਣੂੰ ਪਈ ਜਾਵੇਂ ਲੰਮੀਆਂ ਬੁਝਾਰਤਾਂ ਅੱਗੇ ਕਿੱਥੇ ਮਾਹੀਆ ਵੇ ਮੈਂ ਜ਼ਿਦ ਕਰਦੀ ਸੱਚੀ ਤੇਰੇ ਨਾਲ ਨਾ ਕਦੇ ਮੈਂ ਲੜਦੀ ਥੋੜਾ ਹੋਰ ਤੱਕ ਲੈਣ ਦੇ ਸੋਹਣਿਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਕਰਲੇ ਤੂੰ ਮਾਹੀਆ ਇਸ ਦਿਲ ਦਾ ਖ਼ਿਆਲ ਵੇ ਜਾਨ ਵਾਲੀ ਗੱਲ ਤੇਰੀ ਕੱਢੀ ਜਾਂਦੀ ਜਾਨ ਵੇ ਜਾਨ ਵਾਲੀ ਗੱਲ ਤੇਰੀ ਕੱਢੀ ਜਾਂਦੀ ਜਾਨ ਵੇ ਤੇਰੇ ਅੱਗੇ ਰਾਜੇ ਬੋਲਣ ਤੋਂ ਡਰਦੀ ਸਾਰੀ ਸਾਰੀ ਰਾਤ ਰਹਾਂ ਹੌਕੇ ਭਰਦੀ ਨੇੜੇ ਹੋਕੇ ਬਹਿ ਲੈਣ ਦੇ ਸੋਹਣਿਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਰਾਂਝਣਾ ਅਜੇ ਨਾ ਜਾ, ਮਾਹੀਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ