Jatt Saari Umar
Sippy Gill
4:53ਮਾਹੀ ਮੇਰਾ ਹੋ ਹੋ ਮਾਹੀ ਮੇਰਾ ਮਾਹੀ ਮੇਰਾ ਹੋ ਹੋ ਮਾਹੀ ਮੇਰਾ ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ ਪੀਤੀ ਵਾਂਗੂ ਚੜ੍ਹਿਆ ਸਰੂਰ ਥੋੜਾ ਥੋੜਾ ਚੰਨ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ ਪੀਤੀ ਵਾਂਗੂ ਚੜ੍ਹਿਆ ਸਰੂਰ ਥੋੜਾ ਥੋੜਾ ਨੀ ਮੈਂ ਸਖੀਆਂ ਨੂੰ ਦੱਸ ਦੀ ਫਿਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਰਾਤੀ ਸੁਪਨੇ ਚ ਮਾਹੀ ਤਾਂ ਕਮਾਲ ਕਰ ਗਿਆ ਸੁੱਤੀ ਪਈ ਦੇ ਸਿਰਾਣੇ ਤੇ ਰੁਮਾਲ ਧਰ ਗਿਆ ਰਾਤੀ ਸੁਪਨੇ ਚ ਮਾਹੀ ਤਾਂ ਕਮਾਲ ਕਰ ਗਿਆ ਸੁੱਤੀ ਪਈ ਦੇ ਸਿਰਾਣੇ ਤੇ ਰੁਮਾਲ ਧਰ ਗਿਆ ਜਾ ਕੇ ਬੀਕਾਨੇਰੋ ਲੈ ਕੇ ਆਇਆ ਸੂਹੀ ਫੁਲਕਾਰੀ ਖ਼ੌਰੇ ਕਿਹੜੇ ਵੇਲੇ ਮਾਂਗ ਚ ਸਿੰਧੂਰ ਭਰ ਗਿਆ ਇਕ ਹੋ ਗਈਆ ਚ ਰਾਤੀ ਦੋ ਧਿਰਾਂ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਕਹਿੰਦਾ ਤੈਨੂੰ ਸਿਲਕ ਦਾ ਸੂਟ ਮੈਂ ਸਵਾ ਦਿਆਂ ਨੱਚੇਗੀ ਜੇ ਨਾਲ ਚੱਲ ਬੋਲੀ ਵੀ ਮੈਂ ਪਾ ਦਿਆਂ ਬੱਗੀ ਬੱਗੀ ਕਣਕ ਜਿਓ ਸੋਨੇ ਤੇ ਸਵੇਰੇ ਵਸਦੇ ਨੇ ਦੁਨੀਆਂ ਤੇ ਲੋਕ ਬਥੇਰੇ ਬਿਨਾਂ ਧੁੱਪ ਪਰਛਾਵੇਆਂ ਦਾ ਨਹੀ ਸਰਦਾ ਖਸਮਾ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ ਮੈਨੂੰ ਤੇਰਾ ਹੀ ਆਸਰਾ ਰੱਬ ਵਰਗਾ ਖਸਮਾ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ ਮੈਨੂੰ ਤੇਰਾ ਹੀ ਆਸਰਾ ਰੱਬ ਵਰਗਾ ਜਾਵਾ ਸੱਦਕੇ ਮੈਂ ਤੈਥੋਂ ਮੇਰੇ ਸੋਹਣੇ ਸਰਦਾਰਾ ਤੇਰੇ ਉਤੋਂ ਵਾਰ ਦੇਵਾਂ ਚੰਨਾਂ ਆਲਮ ਏਹ ਸਾਰਾ ਜਾਵਾ ਸੱਦਕੇ ਮੈਂ ਤੈਥੋਂ ਮੇਰੇ ਸੋਹਣੇ ਸਰਦਾਰਾ ਤੇਰੇ ਉਤੋਂ ਵਾਰ ਦੇਵਾਂ ਚੰਨਾਂ ਆਲਮ ਏਹ ਸਾਰਾ ਇਕ ਵਾਰ ਲੈ ਜਾ ਆਪਣੇ ਗਰਾਂ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਜੱਦੋ ਨਿਕਲ੍ਹਾ ਖੇਤਾਂ ਨੂੰ ਸਿੱਪੀ ਸ਼ਾਮ ਸਵੇਰੇ ਵੇ ਜਾਲ ਚੁੱਕੀ ਫਿਰਦੇ ਨੇ ਹੁਸਨ ਲੁਟੇਰੇ ਜੱਦੋ ਨਿਕਲ੍ਹਾ ਖੇਤਾਂ ਨੂੰ ਸਿੱਪੀ ਸ਼ਾਮ ਸਵੇਰੇ ਵੇ ਜਾਲ ਚੁੱਕੀ ਫਿਰਦੇ ਨੇ ਹੁਸਨ ਲੁਟੇਰੇ ਰੁੱਤਾਂ ਹੋ ਗਈਆ ਜਵਾਨ ਭੌਂਰੇ ਲੈਂਦੇ ਕੰਸੋਆਂ ਕਲੀ ਬਣ ਗਈ ਗੁਲਾਬ ਉੱਡੀ ਮਹਿਕ ਚੁਫ਼ੇਰੇ ਵੇ ਇਹਨਾਂ ਆਸ਼ਿਕਾਂ ਦਾ ਦੱਸ ਕੀ ਕਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ ਗੋਰਿਆ ਪੈਰਾਂ ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾ