Snapchat
Surjit Bhullar
3:10ਬਾਹਲੀ ਮਿਲਨੇ ਦੀ ਜਿੰਦ ਕਰੀ ਜਾਂਦਾ ਐ ਸਚੀ ਵੇ ਤੇਰਾ ਹਾਲ ਨੀ ਕੋਈ ਨੀ ਰੱਖ ਚਿਤ ਨੂੰ ਟਿਕਾਣੇ ਦੱਸੀ ਸੋਚ ਕੇ ਇਡੀ ਵੀ ਮੈਨੂੰ ਕਾਹਲ ਨੀ ਕੋਈ ਵੇ ਥਾਰੂ ਠੰਡ ਚ ਸਰੀਰ ਮਾਰਜਾਣਿਆ ਨੀ ਮਿੱਤਰਾ ਦੀ ਲੋਯੀ ਰੱਖ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਬਿੱਟੂ ਚੀਮਾਇਆ ਵੇ ਭੋਲਿਆ ਸ਼ਿਕਾਰੀਆਂ ਕਬੂਤਰੀ ਦੀ ਆਸ ਨਾ ਕਰੀ ਨੀ ਭਾਵੇਂ ਬਹਿ ਕੇ ਬਨੇਰਿਹ ਉੱਤੋਂ ਉੱਡ ਜਾਇ ਨੀ ਮੁੰਡੇ ਨੂੰ ਨਿਰਾਸ਼ ਨਾ ਕਰੀ ਪੈਂਦਾ ਆਖ਼ਿਰ ਨੂੰ ਖੇਡਿਆਂ ਦੇ ਵੱਸਣਾ ਵੇ ਰਾਂਝਿਆ ਦਾ ਪਿਆਰ ਭੁੱਲ ਕੇ ਨੀ ਕਹਿੰਦੇ ਕੰਮ ਦਾ ਰਹੂਗਾ ਡੁਬਜਾਣੀਏ ਨੀ ਗਾਡਵੀਂ ਚੋਂ ਦੁੱਧ ਡੁਲ ਕੇ ਵੇ ਤੁਹ ਲੱਗਦਾ ਬਥੇਰੀਆਂ ਦਾ ਪਟਿਆ ਨੀ ਇਕ ਵਾਰੀ ਤੁਹ ਵੀ ਪਤਾ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਸਾਲ 18 ਵਾ ਪੈਰਾਂ ਚੋਂ ਬੋਹੇ ਖਿੱਚਦਾ ਵੇ ਆ ਗਿਆ ਹਨੇਰੀ ਬਣ ਕੇ ਆਜਾ ਸੋਹਣੀਏ ਨਡੀ ਦੀ ਹਿੱਕ ਚਿਰਦੀ ਨੀ ਮਿੱਤਰਾ ਨੂੰ ਰੱਬ ਮਨ ਕੇ ਹਨ ਰਾਤੀ ਸੁਪਨੇ ਚ ਕੋਲ ਆ ਕੇ ਬਹਿ ਗਿਯੋ ਬਾਕੀ ਦੀ ਗੱਲ ਦੱਸ ਨਾ ਹੋਵੇ ਓਹ ਸੱਪ ਚੰਦਰੀ ਜਵਾਨੀ ਵਾਲਾ ਭੋਲੀਏ ਪਟਿਆਰੀਆਂ ਚ ਡਾਕ ਨਾ ਹੋਵੇ ਵੇ ਤੁਹ ਸੱਜਰੀ ਮਾਲਾਯੀ ਜਿਹਾ ਲੱਗਦਾ ਨੀ ਉਂਗਲੀ ਤੇ ਪਾ ਕੇ ਚੱਕ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਹਾਏ ਵੇ ਗੇਂਡਦੇ ਦੇ ਫੁੱਲਾਂ ਤੈਨੂੰ ਆਪਣੇ ਵਾਲਾ ਚ ਤੰਗ ਜੇ ਲਾਵਾਂ ਹਾਏ ਨੀ ਬਦਲੇ ਚ ਤੈਨੂੰ ਚਨ ਰੰਗੀਏ ਤੈਨੂੰ ਆਪਣੀ ਮੈਂ ਜਿੰਦ ਦੇ ਦੇਵਾ ਕਈ ਸੱਸੀਆਂ ਥਾਲੈ ਦੇ ਵਿਚ ਰੁਲੀਆਂ ਵੇ ਕਿਦਾ ਇੱਤਬਾਰ ਕਰ ਲਾ ਤੈਨੂੰ ਪਾਉਣ ਲਯੀ ਸਿਆਲਾਂ ਦੀਏ ਜੰਮੀਏ ਮੈਂ ਤਾਲਿਆ ਤੇ ਅੱਗ ਧਰ ਲਾ ਹੁੰਦਾ ਘਾਟੇ ਦਾ ਵਾਨਾਜ ਦਿਲ ਦੇਣ ਦਾ ਨੀ ਉਮਰਾਂ ਦਾ ਸਾਥ ਘੱਟ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ ਚੰਨ ਵਰਗੇ ਮੁੰਡੇ ਨੂੰ ਜਾਣੇ ਮੇਰੀਏ ਨੀ ਬਾਹਾਂ ਚ ਲਕੋਯੀ ਰੱਖ ਲਯੀ