Snapchat

Snapchat

Surjit Bhullar

Альбом: Snapchat
Длительность: 3:10
Год: 2024
Скачать MP3

Текст песни

ਨੀ ਤੇਰੇ ਬਿਨਾ ਗੱਬਰੂ ਦਾ ਚੇਤ ਨਾ ਲੱਗੇ
ਨੀ ਪਾਂਵੇਂ ਮਿੱਤਰਾ ਦਾ ਮੇਲਾ ਫਿਰਦਾ
ਵੇ ਤੂੰ ਬਦਮਾਸ਼ੀ ਆਲੀ ਜੌਬ ਕੋਲੋ ਜੱਟਾਂ
ਅੱਜ ਕਿਵੇਂ ਵੇਹਲਾ ਫਿਰਦਾ

ਨੀ ਅਸਲੇ ਦਾ ਰੱਖਦਾ ਸੀ ਮੋਹ ਗੱਬਰੂ
ਹਾਏ ਮੇਰੇ ਉੱਤੇ ਲੱਟੂ ਹੋਇਆ ਉਹ ਗੱਬਰੂ
ਕੱਲੀ ਕਿਤੇ ਮਿਲ ਕੋਈ ਗੱਲ ਕਰਨੀ ਆ
ਵੇ ਸੱਚੀ ਤੇਰਾ ਹੋਇਆ ਪਿਆ ਔਖਾ

ਇੱਕ ਆ ਨੀ ਭੇਜ ਦੇ Snapchat ਨੀ
ਦਿਨ ਲੰਘ ਜਾਵੇ ਮੁੰਡੇ ਦਾ ਸੌਖਾ
ਹਾਏ ਕੱਚ ਜਿਹੀ ਕੁੜੀ ਆ ਵੇ ਤੂੰ ਵੇਹਲੀ ਮੁੰਡਿਆ
ਫਿਰਦਾ ਏ ਚੱਕਣ ਨੂੰ ਮੌਕਾ

ਇੱਕ ਆ ਨੀ ਭੇਜ ਦੇ Snapchat ਨੀ
ਦਿਨ ਲੰਘ ਜਾਵੇ ਮੁੰਡੇ ਦਾ ਸੌਖਾ

ਆਜਾ ਵੀ  KV ਸਿੰਘ

ਨੀ ਸੱਚ ਪੁੱਛੋ ਓਦੋਂ ਦੇ ਘਾਟੇ-ਤੇ ਖਰਚੇ
ਜਿੱਥੋਂ ਦੀ ਬਣੀ ਤੂੰ ਪਸੰਦ ਜੱਟ ਦੀ
ਵੇ ਸਹੇਲੀਆਂ ਚ ਹੂਰ ਦਾ ਬਧਤਾ ਰੁਤਬਾ
ਸਾਰੀਆਂ ਹੀ ਆਦਤ ਆ ਖੰਡ ਜੱਟ ਦੀ

ਹਾਏ ਜਾਨ ਦਾ ਰਿਸਕ ਜਾਣ ਲੈਣਾ ਛੱਡਤਾ
ਐਂਵੇਂ ਵੱਢੂ ਰੌਹਲਿਆਂ ਚ ਪੈਣਾ ਛੱਡਤਾ
ਏਹ ਸੂਟ ਪਾਉਣ ਲੱਗ ਪਈ ਬੁਟਿਕ ਤੇ ਬਣੇ
ਸਿੰਪਲ ਜਿਹਾ ਬਣ ਕੇ ਮੈਂ ਰਹਿਣਾ ਛੱਡਤਾ

ਓਹ ਤੇਰੀ ਦਿੱਤੀ ਐਨਕ ਨਾ ਲਾਂਦਾ ਅੱਖਾਂ ਤੋਂ
ਹਾਂ ਮੈਂ ਦੇਖੀ ਸਟ੍ਰੀਕ ਲੱਗੇ ਕੋਕਾ

ਇੱਕ ਆ ਨੀ ਭੇਜ ਦੇ Snapchat ਨੀ
ਦਿਨ ਲੰਘ ਜਾਵੇ ਮੁੰਡੇ ਦਾ ਸੌਖਾ
ਹਾਏ ਕੱਚ ਜਿਹੀ ਕੁੜੀ ਆ ਵੇ ਤੂੰ ਵੇਹਲੀ ਮੁੰਡਿਆ
ਫਿਰਦਾ ਏ ਚੱਕਣ ਨੂੰ ਮੌਕਾ

ਇੱਕ ਆ ਨੀ ਭੇਜ ਦੇ Snapchat ਨੀ
ਦਿਨ ਲੰਘ ਜਾਵੇ ਮੁੰਡੇ ਦਾ ਸੌਖਾ

ਹਾਏ ਅਫੀਮ ਜਿੰਨਾ ਦਿੰਦੇ ਨਾ ਸਰੂਰ ਨਖਰੋ
ਤੇਰੇ ਭੇਜੇ ਬੋਲ ਕੇ Voice Note ਨੀ
ਤੇਰੇ ਪਿੰਡ ਬਣੂਗੀ ਸੰਗ੍ਹੇਰੇ ਵਾਲਿਆਂ
ਸਾਡੇ ਪਿੰਡ ਹੱਲੇ ਮੈਂ ਬਣਾਈ ਬਹੁਤ ਨੀ

ਓਹ ਤੇਰੇ ਨਾਲ ਆਊਗਾ ਸਵਾਦ ਜਿਉਣ ਦਾ
ਕਲ ਹੱਲ ਕੱਢੀਏ ਵਿਆਹ ਦੇ Scene ਦਾ
ਵੇ ਬਾਕੀ ਚੱਕੀ ਘਰਿਆਂ ਨੂੰ ਸਾਰਾ ਜੱਚ ਜਾਵੇ
ਤੇਰਾ ਰੱਖਣਾ ਪਉਗਾ ਓਹਲਾ ਖਾਣ ਪੀਣ ਦਾ

ਨੀ ਤੇਰੇ ਪਿੰਡ ਗੱਬਰੂ ਨੂੰ ਵੀ ਜਾਣਦੇ ਆ
ਚੱਲ ਭੇਜ ਕੇ ਵਚੋਲ੍ਹਾ ਮਾਰ ਚੌਕਾ

ਹੋ ਇੱਕ ਆ ਨੀ ਭੇਜ ਦੇ Snapchat ਨੀ
ਦਿਨ ਲੰਘ ਜਾਵੇ ਮੁੰਡੇ ਦਾ ਸੌਖਾ
ਹਾਏ ਕੱਚ ਜਿਹੀ ਕੁੜੀ ਆ ਵੇ ਤੂੰ ਵੇਹਲੀ ਮੁੰਡਿਆ
ਫਿਰਦਾ ਏ ਚੱਕਣ ਨੂੰ ਮੌਕਾ

ਹੋ ਇੱਕ ਆ ਨੀ ਭੇਜ ਦੇ Snapchat ਨੀ
ਦਿਨ ਲੰਘ ਜਾਵੇ ਮੁੰਡੇ ਦਾ ਸੌਖਾ