Diljaani
Surjit Bhullar & Sudesh Kumari
5:10ਨੈਨਾ ਵਿਚ ਕਾਜਲਾ ਤੇ ਹੱਥਾਂ ਉੱਤੇ ਮਹਿੰਦੀ ਸੱਚੀ ਮੁੱਚੀ ਸੀਨੇ ਵਿਚੋਂ ਜਾਨ ਕੱਢ ਲੈਂਦੀ ਹਾਏ ਨੈਨਾ ਵਿਚ ਕਾਜਲਾ ਤੇ ਹੱਥਾਂ ਉੱਤੇ ਮਹਿੰਦੀ ਸੱਚੀ ਮੁੱਚੀ ਸੀਨੇ ਵਿਚੋਂ ਜਾਨ ਕੱਢ ਲੈਂਦੀ ਜਦੋਂ ਸੋਹਣਿਆ ਤੁਰੇ ਤੂੰ ਹਿੱਟਕ ਟਾਂਕੇ ਨੀ ਮੁੰਡੀਆਂ ਚ ਨਿੱਤ ਖੜਕੇ ਜਦੋਂ ਨਿਕਲੇ ਬਿੱਲੋ ਤੂੰ ਬਣ ਠਾਠ ਕੇ ਨੀ ਮੁੰਡੀਆਂ ਚ ਨਿੱਤ ਖੜਕੇ ਹਾਏ ਜੇਹੜੇ ਪਾਸੇ ਜਾਵਣ ਲਾਏ ਆਸ਼ਿਕਾਂ ਨੇ ਡੇਰੇ ਜਾਲ ਸੁੱਟੀ ਬੈਠੇ ਬਡੇ ਹੂਸਨ ਲੁਟੇਰੇ ਹਾਏ ਜੇਹੜੇ ਪਾਸੇ ਜਾਵਣ ਲਾਏ ਆਸ਼ਿਕਾਂ ਨੇ ਡੇਰੇ ਜਾਲ ਸੁੱਟੀ ਬੈਠੇ ਬਡੇ ਹੂਸਨ ਲੁਟੇਰੇ ਬਣ ਮੋਰਣੀ ਮੈਂ ਕੋਲੋਂ ਜਾਵਾਂ ਲੰਘ ਵੇ ਸਾਰਾ ਪਿੰਡ ਵੈਰ ਪੈ ਗਿਆ ਰੱਬ ਦੇਵੇ ਨਾ ਕਿਸੇ ਨੂੰ ਗੋਰਾ ਰੰਗ ਵੇ ਸਾਰਾ ਪਿੰਡ ਵੈਰ ਪੈ ਗਿਆ ਹਾਏ ਵੱਖੀਆਂ ਤੋਂ ਤੰਗ ਲਾਵੇ ਲਾਲ ਸੂਟ ਪਾ ਨੀ ਮੁੰਡੀਆਂ ਕੁਆਰੀਆਂ ਦੇ ਸੁੱਕ ਜਾਂਦੇ ਸਾਹ ਨੀ ਵੱਖੀਆਂ ਤੋਂ ਤੰਗ ਲਾਵੇ ਲਾਲ ਸੂਟ ਪਾ ਨੀ ਮੁੰਡੀਆਂ ਕੁਆਰੀਆਂ ਦੇ ਸੁੱਕ ਜਾਂਦੇ ਸਾਹ ਨੀ ਕਹਿਣੇ ਰਹੀਣਾ ਤੇਰਾ ਦਿਲ ਜਾਨੀ ਬਣ ਕੇ ਨੀ ਮੁੰਡੀਆਂ ਚ ਨਿੱਤ ਖੜਕੇ ਜਦੋਂ ਨਿਕਲੇ ਬਿੱਲੋ ਤੂੰ ਬਣ ਠਾਠ ਕੇ ਨੀ ਮੁੰਡੀਆਂ ਚ ਨਿੱਤ ਖੜਕੇ ਤੁਰਰਾ ਜਦੋਂ ਪਤਲੇ ਜੇ ਲੱਕ ਨੂੰ ਹਿਲਾ ਕੇ ਮੈਂ ਰੱਖਦੀ ਆਂ ਅੱਖੀਆਂ ਨੂੰ ਬਡਾ ਸਮਝਾ ਕੇ ਮੈਂ ਤੁਰਰਾ ਜਦੋਂ ਪਤਲੇ ਜੇ ਲੱਕ ਨੂੰ ਹਿਲਾ ਕੇ ਮੈਂ ਰੱਖਦੀ ਆਂ ਅੱਖੀਆਂ ਨੂੰ ਬਡਾ ਸਮਝਾ ਕੇ ਮੈਂ ਮੱਲੋ ਮੱਲੀ ਤੇ ਛਨਕ ਪੈਂਦੀ ਵਾਂਗ ਵੇ ਸਾਰਾ ਪਿੰਡ ਵੈਰ ਪੈ ਗਿਆ ਰੱਬ ਦੇਵੇ ਨਾ ਕਿਸੇ ਨੂੰ ਗੋਰਾ ਰੰਗ ਵੇ ਸਾਰਾ ਪਿੰਡ ਵੈਰ ਪੈ ਗਿਆ ਹਾਏ ਮੁੱਕ ਜਾਵੇ ਗੱਲ ਹੁਣ ਹੋ ਜਾ ਕਿਸੇ ਇਕ ਦੀ ਮਿਤਰਾਂ ਦੀ ਅੱਖ ਬਿੱਲੋ ਤੇਰੇ ਉੱਤੇ ਟਿਕਦੀ ਮੁੱਕ ਜਾਵੇ ਗੱਲ ਹੁਣ ਹੋ ਜਾ ਕਿਸੇ ਇਕ ਦੀ ਮਿਤਰਾਂ ਦੀ ਅੱਖ ਬਿੱਲੋ ਤੇਰੇ ਉੱਤੇ ਟਿਕਦੀ ਨਿਜਾਮਪੁਰੀ ਨੂੰ ਮਨਾ ਲੈ ਬਾਂਹੋਂ ਫੜ ਕੇ ਨੀ ਮੁੰਡੀਆਂ ਚ ਨਿੱਤ ਖੜਕੇ ਜਦੋਂ ਨਿਕਲੇ ਬਿੱਲੋ ਤੂੰ ਬਣ ਠਾਠ ਕੇ ਨੀ ਮੁੰਡੀਆਂ ਚ ਨਿੱਤ ਖੜਕੇ ਰਹਾਂ ਤੇਰੇ ਨਾਲ ਨਾਲ ਬਣ ਪਰਛਾਵਾਂ ਵੇ ਕਾਲਿਆਂ ਮੈਂ ਕੁੱਟ ਤੈਨੂੰ ਹਿੱਟਕ ਨਾਲ ਲਾਵਾਂ ਵੇ ਰਹਾਂ ਤੇਰੇ ਨਾਲ ਨਾਲ ਬਣ ਪਰਛਾਵਾਂ ਵੇ ਕਾਲਿਆਂ ਮੈਂ ਕੁੱਟ ਤੈਨੂੰ ਹਿੱਟਕ ਨਾਲ ਲਾਵਾਂ ਵੇ ਸਦਾ ਰਹੀਣਾ ਚੰਨਾ ਤੇਰੇ ਅੰਗ ਸੰਗ ਵੇ ਸਾਰਾ ਪਿੰਡ ਵੈਰ ਪੈ ਗਿਆ ਰੱਬ ਦੇਵੇ ਨਾ ਕਿਸੇ ਨੂੰ ਗੋਰਾ ਰੰਗ ਵੇ ਸਾਰਾ ਪਿੰਡ ਵੈਰ ਪੈ ਗਿਆ ਹਾਏ