Diljaani

Diljaani

Surjit Bhullar & Sudesh Kumari

Альбом: Diljaani
Длительность: 5:10
Год: 2007
Скачать MP3

Текст песни

ਓ ਛੱਲਾ ਚੁੰਮ ਕੇ ਛਿਚੀ ਦੇ ਵਿਚ ਪਾ ਕੇ
ਓ ਛੱਲਾ ਚੁੰਮ ਕੇ
ਛਿਚੀ ਦੇ ਵਿਚ ਪਾ ਕੇ
ਸਾਰੀ ਦੁਨੀਆਂ ਦਾ ਡਰ ਸਿਰੋਂ ਲਾ ਕੇ
ਓ ਸਾਡੀ ਸਰੇਆਮ ਹੋ ਗਈ
ਜਿਹਨੇ ਸੂਲੀ ਤੇ ਚੜ੍ਹਾਇਆ ਹਰ ਗੱਬਰੂ
ਓ ਯਾਰਾਂ ਦੀ ਗੁਲਾਮ ਹੋ ਗਈ
ਯਾਰਾਂ ਦੀ ਗੁਲਾਮ ਹੋ ਗਈ
ਹਾਏ ਮੇਰਾ ਚਤੁਰ ਚਲਾਕ ਦਿਲਜਾਨੀ
ਹਾਏ ਦਿਲਜਾਨੀ
ਮੇਰਾ ਚਤੁਰ ਚਲਾਕ ਦਿਲਜਾਨੀ
ਦੇ ਕੇ ਪੱਚੀਸ ਰੁਪੈਆਂ ਵਾਲੀ ਗਾਣੀ
ਰਾਤਾਂ ਦੀ ਮੇਰੀ ਨੀਂਦ ਲੈ ਗਿਆ
ਰਾਤਾਂ ਦੀ ਮੇਰੀ ਨੀਂਦ ਲੈ ਗਿਆ
ਰਾਤਾਂ ਦੀ ਮੇਰੀ ਨੀਂਦ ਲੈ ਗਿਆ
ਕੱਲ੍ਹ ਜੇਹੜੀ ਵੱਟ ਵੱਟ ਲੰਘਦੀ ਸੀ ਘੁੜੀਆਂ
ਕੁੱਟ ਕੇ ਖਾਂਦੀ ਅੱਜ ਮਿੱਤਰਾਂ ਨੂੰ ਛੁੜੀਆਂ
ਓ ਕੱਲ੍ਹ ਜੇਹੜੀ ਵੱਟ ਵੱਟ ਲੰਘਦੀ ਸੀ ਘੁੜੀਆਂ
ਕੁੱਟ ਕੇ ਖਾਂਦੀ ਅੱਜ ਮਿੱਤਰਾਂ ਨੂੰ ਛੁੜੀਆਂ
ਨਿੱਤ ਕੰਧ ਵਾਲੀ ਮੋਰੀ ਕੋਲ ਆਵੇ
ਵਿਚੋਂ ਦੁੱਧ ਦਾ ਗਲਾਸ ਫੜਾਵੇ
ਜਦੋਂ ਵੀ ਕਾਲੀ ਸ਼ਾਮ ਹੋ ਗਈ
ਜਿਹਨੇ ਸੂਲੀ ਤੇ ਚੜ੍ਹਾਇਆ ਹਰ ਗੱਬਰੂ
ਓ ਯਾਰਾਂ ਦੀ ਗੁਲਾਮ ਹੋ ਗਈ
ਯਾਰਾਂ ਦੀ ਗੁਲਾਮ ਹੋ ਗਈ
ਸੰਗਦੀ ਸੰਗਾਉਂਦੀ ਜਦੋਂ ਲੰਘੀ ਓਹਦੇ ਕੋਲ ਦੀ
ਚੰਦਰੀ ਪੰਜਾਬ ਪੈਰੋਂ ਮੱਲੋ ਮੱਲੀ ਬੋਲ ਗਈ
ਸੰਗਦੀ ਸੰਗਾਉਂਦੀ ਜਦੋਂ ਲੰਘੀ ਓਹਦੇ ਕੋਲ ਦੀ
ਚੰਦਰੀ ਪੰਜਾਬ ਪੈਰੋਂ ਮੱਲੋ ਮੱਲੀ ਬੋਲ ਗਈ
ਜਦੋਂ ਖੋਲ ਕੇ ਚੁਬਾਰੇ ਵਾਲੀ ਬਾਰੀ
ਨੀ ਜਦੋਂ ਖੋਲ ਕੇ ਚੁਬਾਰੇ ਵਾਲੀ ਬਾਰੀ
ਜਦੋਂ ਖੋਲ ਕੇ ਚੁਬਾਰੇ ਵਾਲੀ ਬਾਰੀ
ਟੁੱਟ ਪਏ ਨੇ ਬਲੋਰੀ ਅੱਖ ਮਾਰੀ
ਨੀ ਕਾਲਜੇ ਦੇ ਵਿਚੋਂ ਲੈ ਗਿਆ
ਦੇ ਕੇ ਪੱਚੀਸ ਰੁਪੈਆਂ ਵਾਲੀ ਗਾਣੀ
ਰਾਤਾਂ ਦੀ ਮੇਰੀ ਨੀਂਦ ਲੈ ਗਿਆ
ਰਾਤਾਂ ਦੀ ਮੇਰੀ ਨੀਂਦ ਲੈ ਗਿਆ
ਅੱਖਦੀ ਆ ਤੇਰੇ ਉੱਤੇ ਰੱਬ ਜਿੱਦਾਂ ਮਾਨ ਵੇ
ਸੰਧੂ ਸੁਰਜੀਤ ਮੇਰੀ ਤੇਰੇ ਵਿੱਚ ਜਾਨ ਵੇ
ਹਾਏ ਅੱਖਦੀ ਆ ਤੇਰੇ ਉੱਤੇ ਰੱਬ ਜਿੱਦਾਂ ਮਾਨ ਵੇ
ਸੰਧੂ ਸੁਰਜੀਤ ਮੇਰੀ ਤੇਰੇ ਵਿੱਚ ਜਾਨ ਵੇ
ਓ ਜੇਹੜੀ ਅੱਖ ਨਾਲੇ ਅੱਖ ਨਾ ਮਿਲਾਉਂਦੀ
ਓ ਅੱਜ ਰੱਖ ਕੇ ਤਲੀ ਤੇ ਸਿਰ ਆਉਂਦੀ
ਸਾਡੇ ਤੋਂ ਕੁਰਬਾਨ ਹੋ ਗਈ
ਜਿਹਨੇ ਸੂਲੀ ਤੇ ਚੜ੍ਹਾਇਆ ਹਰ ਗੱਬਰੂ
ਓ ਯਾਰਾਂ ਦੀ ਗੁਲਾਮ ਹੋ ਗਈ
ਯਾਰਾਂ ਦੀ ਗੁਲਾਮ ਹੋ ਗਈ
ਸਾਂਭੇ ਨਹੀਂ ਜੋ ਜਾਂਦੇ ਮੇਰੀ ਜਿੰਦਰੀ ਤੋਂ ਛਾਵੇ
ਬੈਠ ਕੇ ਬਰੂਹਾਂ ਵਿੱਚ ਵੇਖਾਂ ਤੇਰਾ ਰਾਹ ਵੇ
ਸਾਂਭੇ ਨਹੀਂ ਜੋ ਜਾਂਦੇ ਮੇਰੀ ਜਿੰਦਰੀ ਤੋਂ ਛਾਵੇ
ਬੈਠ ਕੇ ਬਰੂਹਾਂ ਵਿੱਚ ਵੇਖਾਂ ਤੇਰਾ ਰਾਹ ਵੇ
ਨਿੱਤ ਸੰਜਰੇ ਪੀਰਾਂ ਦੇ ਦਰ ਜਾਵਾਂ
ਵੇ ਨਿੱਤ ਸੰਜਰੇ
ਨਿੱਤ ਸੰਜਰੇ ਪੀਰਾਂ ਦੇ ਦਰ ਜਾਵਾਂ
ਸੋਹਣੇ ਸੱਜਣਾਂ ਦੀ ਖ਼ੈਰ ਮਨਾਵਾਂ
ਨੀ ਐਨਾ ਗੂੜ੍ਹਾ ਪਿਆਰ ਪੈ ਗਿਆ
ਦੇ ਕੇ ਪੱਚੀਸ ਰੁਪੈਆਂ ਵਾਲੀ ਗਾਣੀ
ਰਾਤਾਂ ਦੀ ਮੇਰੀ ਨੀਂਦ ਲੈ ਗਿਆ
ਰਾਤਾਂ ਦੀ ਮੇਰੀ ਨੀਂਦ ਲੈ ਗਿਆ