Mittran Da Rang

Mittran Da Rang

Surjit Bhullar

Альбом: Mittran Da Rang
Длительность: 3:42
Год: 2025
Скачать MP3

Текст песни

ਟੌਰ ਤੇ ਸ਼ੁਕੀਨੀ ਲਾ ਕੇ ਰਖਾਂ ਸੋਣੀਏ
ਨੀ ਅਂਬਰਾਂ ਚੋ ਲਾ ਲੈ ਜੀਨੁ ਤਕਾਂ ਸੋਣੀਏ
ਟੌਰ ਤੇ ਸ਼ੁਕੀਨੀ ਲਾ ਕੇ ਰਖਾਂ ਸੋਣੀਏ
ਨੀ ਅਂਬਰਾਂ ਚੋ ਲਾ ਲੈ ਜੀਨੁ ਤਕਾਂ ਸੋਣੀਏ
ਕਾਲਾ ਰੰਗ ਰੱਬ ਦੀ ਹੈ ਦੇਣ ਅੱਲੜੇ
ਜੱਟ ਰੱਬ ਨਾ ਨਰਾਜ਼ ਕਦੇ ਹੋ ਨਈ ਸਕਦਾ
ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ
ਜੇਠ ਹਾੜ ਦੀਆਂ ਧੁੱਪਾਂ ਵਿਚ ਚੋ ਨਈ ਸਕਦਾ
ਓਏ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦੈ
ਨੱਢੀ ਮੁੜਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ
ਓਏ ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ
ਜੇਠ ਹਾੜ ਦੀਆਂ ਧੁੱਪਾਂ ਵਿਚ ਚੋ ਨਈ ਸਕਦਾ
ਓਏ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦੈ
ਨੱਢੀ ਮੁੜਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ

ਲਾ ਕੇ ford ਤੇ ਦੋ ਗਾਨੇ ਰਖੀ ਦੇ ਸਦੀਕ਼ ਦੇ
ਲਾ ਕੇ ford ਤੇ ਦੋ ਗਾਨੇ ਰਖੀ ਦੇ ਸਦੀਕ਼ ਦੇ
ਸੋਹਣੇ ਮੁੱਖਦੇ ਮੋੜਾਂ ਤੇ ਖੜਕੇ ਉਡੀਕ ਦੇ,
ਹਾਥੀਆਂ ਦੀ ਚਾਲ ਅਸੀ ਲੰਘ ਜਾਣੇ ਆਂ,
ਐਂਵੇ ਨੇ ਕਟੂਰੇ ਸਾਲੇ ਰਿਹਿੰਦੇ ਚੀਕਦੇ
ਸੋਨਿਆ ਯਾਰਾਂ ਦੇ ਵਿਚ ਪੂਰਾ ਹੌਂਸਲਾ,
ਜਿਹੜੀ ਖਿਚਟੀ ਲਕੀਰ ਕੋਈ ਸ਼ੋਹ ਨੀ ਸਕਦਾ,
ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ
ਜੇਠ ਹਾੜ ਦੀਆਂ ਧੁੱਪਾਂ ਵਿਚ ਚੋ ਨਈ ਸਕਦਾ
ਓਏ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦੈ
ਨੱਢੀ ਮੁੜਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ

ਕਦੇ ਕੀਤਾ ਨਾ ਦਿਖਾਵਾ, ਕਿੱਲੇਆਂ ਦੇ ਟੱਕ ਦਾ
ਕਦੇ ਕੀਤਾ ਨਾ ਦਿਖਾਵਾ, ਕਿੱਲੇਆਂ ਦੇ ਟੱਕ ਦਾ
ਰਿਹਨਾ ਰੱਬ ਦੀ ਰਜ਼ਾ ਦੇ ਵਿਚ ਕਮ ਜੱਟ ਦਾ,
ਅੱਜ ਤਕ ਆਏ ਵਜਦੇ ਲਹੋਰੀਏ,
ਸਾਡੇ ਬਾਰ੍ਡਰ ਦੇ ਘੇਰੇਯਾਨ ਚ ਪਿੰਡ ਵਸਦਾ
ਸਾਦਗੀ ਪਸੰਦ ਰੋਬ ਨਈ ਸਹਾਰਦੇ
ਕਿਸੇ ਰੰਨ ਦਾ ਘਮੰਡ ਸਾਨੂ ਮੋਹ ਨੀ ਸਕਦਾ
ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ
ਜੇਠ ਹਾੜ ਦੀਆਂ ਧੁੱਪਾਂ ਵਿਚ ਚੋ ਨਈ ਸਕਦਾ
ਓਏ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦੈ
ਨੱਢੀ ਮੁੜਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ

ਕੁੜੀਆਂ ਤੇ ਤੇਰੀ ਸਰਦਾਰੀ ਸੁਣੀ ਏ
ਕੁੜੀਆਂ ਤੇ ਤੇਰੀ ਸਰਦਾਰੀ ਸੁਣੀ ਏ
ਤੇਰੇ ਪਾਪਾ ਜੀ ਦੀ ਲੀਡਰ’ਆਂ ਨਾ ਯਾਰੀ ਸੁਣੀ ਏ
ਜਿਦਾ ਚਿਰ ਸੀ ਕਹਾਵੇ ਜਿੰਦ ਜਾਨ ਦਾ
ਕਿਹੰਦਾ ਬਕਸ਼ੀਸ਼ ਖੇਡ ਓਹੀ ਚੁਣਿਏ
ਆਪਣੀ ਆਯੀ ਤੇ ਔਣਾ ਬਿੱਟੂ ਚੀਂਮੇਂ ਨੇ
ਤੈਨੂੰ ਲੇਜੁਗਾ ਕਿਸੇ ਦਾ ਰੋਕ ਪੇਯੋ ਨਈ ਸਕਦਾ
ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ
ਜੇਠ ਹਾੜ ਦੀਆਂ ਧੁੱਪਾਂ ਵਿਚ ਚੋ ਨਈ ਸਕਦਾ
ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ
ਜੇਠ ਹਾੜ ਦੀਆਂ ਧੁੱਪਾਂ ਵਿਚ ਚੋ ਨਈ ਸਕਦਾ
ਓਏ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦੈ
ਨੱਢੀ ਮੁੜਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ