Aaj Chakka Jam Karata

Aaj Chakka Jam Karata

Amar Singh Chamkila, Amarjot

Альбом: Desi Rakaad
Длительность: 4:28
Год: 2004
Скачать MP3

Текст песни

ਓਏ ਫੁਰ ਫੁਰ ਕਰਕੇ ਕੋਲੋਂ ਲੰਗੀ
GT ਰੋੜ ਤੇ ਸੁਰਖੀ ਰੰਗੀ
ਫੁਰ ਫੁਰ ਕਰਕੇ ਕੋਲੋਂ ਲੰਗੀ
GT ਰੋੜ ਤੇ ਸੁਰਖੀ ਰੰਗੀ
ਹੋ ਚਿੱਬੀ ਕਰਕੇ ਰੱਖ ਦਿੱਤੀ
ਚਿੱਬੀ ਕਰਕੇ ਰੱਖ ਦਿੱਤੀ
ਕਾਲੀ ਦਾ ਵੱਲ ਸਿਖਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ

ਹੋ ਹਿੰਡ ਗਈ ਕਮਲੀ ਦੇ ਸੀਰ ਵਾਂਗੂ
ਹੁਣ ਪੁਰਜਾ ਪੁਰਜਾ ਢੂੰਡਣ ਗੇ
ਹਿੰਡ ਗਈ ਕਮਲੀ ਦੇ ਸੀਰ ਵਾਂਗੂ
ਹੁਣ ਪੁਰਜਾ ਪੁਰਜਾ ਢੂੰਡਣ ਗੇ
ਸਾਰੀ ਲੀਪ ਗੀ ਮਾੜੀ ਧੀਰ ਵਾਂਗੂ
ਹੁਣ ਬੜਾ ਮਿਸਤਰੀ ਢੂੰਡਣ ਗੇ
ਸਾਰੀ ਲੀਪ ਗੀ ਮਾੜੀ ਧੀਰ ਵਾਂਗੂ
ਹੁਣ ਬੜਾ ਮਿਸਤਰੀ ਢੂੰਡਣ ਗੇ
ਕੇ ਬੜੀ ਚੋਚ ਲਿਆ ਪਿੱਟੀ ਨੇ
ਬੜੀ ਚੋਚ ਲਿਆ ਪਿੱਟੀ ਨੇ
ਕਈਆਂ ਨੂੰ ਕੰਮ ਦਵਾਤਾਂ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ

ਓ ਹੁਣ ਖਿੱਚ ਕੇ driver ਕੱਡ ਦੇ ਨੇ
ਕੋਈ ਲਾਲੀ ਤੇ ਕੋਈ ਲਾਲਾ ਨੀ
ਖਿੱਚ ਕੇ driver ਕੱਡ ਦੇ ਨੇ
ਕੋਈ ਲਾਲੀ ਤੇ ਕੋਈ ਲਾਲਾ ਨੀ
ਕਈਆਂ ਦਾ ਗੋਰੇ ਪਿੰਡੇ ਨੂੰ
ਹੱਥ ਲਾ ਕੇ ਲੈ ਗਯਾ ਪਾਲਾ ਜੀ
ਕਈਆਂ ਦਾ ਗੋਰੇ ਪਿੰਡੇ ਨੂੰ
ਹੱਥ ਲਾ ਕੇ ਲੈ ਗਯਾ ਪਾਲਾ ਜੀ
ਕਿਸੇ ਵੱਡੀ ਗੱਡੀ ਵਾਲੇ ਨੇ
ਵੱਡੀ ਗੱਡੀ ਵਾਲੇ ਨੇ
ਮਾੜੀ ਤੇ ਰੌਬ ਜਮਾਤਾਂ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਕੰਜਰ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ

ਇਨ੍ਹਾਂ ਦੀ ਪੁੱਛ ਕਿ ਫੜ ਲੈਣੀ
ਜਦੋ side ਮਾਰ ਕੇ ਭੱਜ ਜਾਣਾ
ਇਨ੍ਹਾਂ ਦੀ ਪੁੱਛ ਕਿ ਫੜ ਲੈਣੀ
ਜਦੋ side ਮਾਰ ਕੇ ਭੱਜ ਜਾਣਾ
ਝੱਟ ਮੂਦੀ ਗੱਡੀ ਕਰ ਲੈਣੀ
ਸੰਨੇ ਮਾਲ ਟੋਲੀ ਵਿਚ ਵੱਜ ਜਾਣਾ
ਝੱਟ ਮੂਦੀ ਗੱਡੀ ਕਰ ਲੈਣੀ
ਸੰਨੇ ਮਾਲ ਟੋਲੀ ਵਿਚ ਵੱਜ ਜਾਣਾ
ਓ ਕਸ਼ਮੀਰੋ ਲਦੇ ਸੇਬਾਂ ਦਾ ,ਕਸ਼ਮੀਰੋ ਲਦੇ ਸੇਬਾਂ ਦਾ
ਕਿਵੇਂ ਢੇਰ ਸੜਕ ਤੇ ਲਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ

ਓ ਰੱਬ ਬਕਸ਼ੇ driver ਬਾਈਆਂ ਤੋਂ
ਜਦ ਖਾਪੀ ਪੀਠੀ ਵਿਚ ਹੁੰਦੇ ਨੇ
ਰੱਬ ਬਕਸ਼ੇ driver ਬਾਈਆਂ ਤੋਂ
ਜਦ ਖਾਪੀ ਪੀਠੀ ਵਿਚ ਹੁੰਦੇ ਨੇ
ਕਈ ਵਿਗੜੇ ਚੌਰੇ ਖੇਡੇ ਨੇ
ਕਾਈ ਲਵੀ ਉਮਰ ਦੇ ਮੁੰਡੇ ਨੇ
ਕਈ ਵਿਗੜੇ ਚੌਰੇ ਖੇਡੇ ਨੇ
ਕਾਈ ਲਵੀ ਉਮਰ ਦੇ ਮੁੰਡੇ ਨੇ
ਕੋਈ ਦੇਖ ਸੜਕ ਤੇ ਸੋਹਣੀ ਜਹੀ
ਦੇਖ ਸੜਕ ਤੇ ਸੋਹਣੀ ਜਹੀ
ਚਮਕੀਲਾ ਟੇਪ ਵਿਚ ਲਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ
ਅੱਜ ਚਕਾ ਜਾਮ ਕਰਾਤਾ
ਸੋਹਰੇ ਦੀ ਲਾਲ ਮਰੂਤੀ ਨੇ