Chaska Pe Geya
Amar Singh Chamkila,Amarjyot
5:09ਅੱਖ ਅੱਧੀ ਰਾਤ ਨੂੰ ਖੁਲ ਜਾਵੇ ਮਨ ਮੱਲਾ ਜੋਰੀ ਡੁਲ ਜਾਵੇ ਅੱਖ ਅੱਧੀ ਰਾਤ ਨੂੰ ਖੁਲ ਜਾਵੇ ਮਨ ਮੱਲਾ ਜੋਰੀ ਡੁਲ ਜਾਵੇ ਵੇ ਦਸ ਕਿ ਕਰ ਲਾ ਹਾਏ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਹੋ ਤੇਰੇ ਕੁਲੇ ਕੁਲੇ ਅੰਗਾਂ ਦਾ ਵੀਣੀ ਵਿਚ ਪਾਈਆਂ ਵੰਗਾਂ ਦਾ ਤੇਰੇ ਕੁਲੇ ਕੁਲੇ ਅੰਗਾਂ ਦਾ ਵੀਣੀ ਵਿਚ ਪਾਈਆਂ ਵੰਗਾਂ ਦਾ ਹੋ ਮੂਲ ਲੈ ਲੈਣਾ ਤੈਨੂੰ ਹਿੱਕ ਨਾਲ ਲਾ ਕੇ ਹਾਣ ਦੀਏ ਨੀ ਸੁਰਗਾਂ ਦਾ ਝੂਟਾ ਲੈ ਲੈਣਾ ਹਿੱਕ ਨਾਲ ਲਾ ਕੇ ਹਾਣ ਦੀਏ ਨੀ ਸੁਰਗਾਂ ਦਾ ਝੂਟਾ ਲੈ ਲੈਣਾ ਮੈਂ ਦਿਨ ਵਿਚ ਦੇਖਾ ਸੋ ਵਾਰੀ ਕੀਤੇ ਭੁੱਲ ਭੁਲੇਖੇ ਲੱਗ ਜਾਵੇ ਸਜ ਜ਼ਰਾ ਮੂਰੇ ਦੀ ਹਾਣ ਦੀਆ ਕਦੇ ਬਿਨਾ ਖੰਗ ਤੋਂ ਖੰਗ ਜਾਵੇ ਅੱਖੀਆਂ ਵਿਚ ਨੀਂਦ ਨਾ ਆਉਂਦੀ ਵੇ ਤੇਰੀ ਚੋਬਰਾਂ ਯਾਦ ਸਤੋਂਦੀ ਵੇ ਮੈਂ ਸੀਨੇ ਹੱਥ ਧਰ ਲਾ ਹਾਏ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਹੁਣ ਲੁਕਣ ਕਾਲੀਆਂ ਅੱਖੀਆਂ ਤੇ ਵੱਜਣੇ ਨੇ ਢੋਲਨਾਗਾਰੇ ਨੀ ਹੁਣ ਲੁਕਣ ਕਾਲੀਆਂ ਅੱਖੀਆਂ ਤੇ ਵੱਜਣੇ ਨੇ ਢੋਲਨਾਗਾਰੇ ਨੀ ਤੈਨੂੰ ਲੈ ਕੇ ਕਿਧਰੇ ਉੱਡ ਜਾਵਾ ਜੀ ਕਰਦਾ ਵਾ ਮੁਟਿਆਰੇ ਨੀ ਤੇਰੇ ਨੋ ਤੇ ਵਿਰਤੀ ਲਾ ਕ ਨੀ ਤੇਰੇ ਦਰ ਤੇ ਅਲਖ ਜਗਾ ਕੇ ਕੁੱਜ ਕਹਿ ਲੈਣਾ ਤੈਨੂੰ ਹਿੱਕ ਨਾਲ ਲਾ ਕੇ ਹਾਣ ਦੀਏ ਨੀ ਸੁਰਗਾਂ ਦਾ ਝੂਟਾ ਲੈ ਲੈਣਾ ਹਿੱਕ ਨਾਲ ਲਾ ਕੇ ਹਾਣ ਦੀਏ ਨੀ ਸੁਰਗਾਂ ਦਾ ਝੂਟਾ ਲੈ ਲੈਣਾ ਮੈਂ ਮਾਪਿਆਂ ਦੇ ਘਰ ਕੈਦਨ ਵੇ ਦਿਨ ਕੈਦੀਆਂ ਵਾਂਗੂ ਕੱਟ ਦੀ ਆ ਤੇਰੀ ਦਿਤੀ ਪਿਆਰ ਨਿਸ਼ਾਨੀ ਵੇ ਮੈਂ ਸਾਂਭ ਸਾਂਭ ਕ ਰੱਖਦੀ ਆ ਚਿੱਤ ਡੋਲੇ ਤੇ ਚਿੱਤ ਡਰਦਾ ਵੇ ਜਗ ਸੋਹਣਿਆ ਗੱਲਾਂ ਕਰਦਾ ਵੇ ਕੀਦਾ ਮੂੰਹ ਫਡਲਾ ਹਾਏ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਓ ਛੱਡ ਖੈਡਾ ਨੀ ਇਸ ਦੁਨੀਆ ਦਾ ਚਲ ਪਿਆਰ ਦੀ ਬਾਜੀ ਮਾਰ ਲਈਏ ਓ ਛੱਡ ਖੈਡਾ ਨੀ ਇਸ ਦੁਨੀਆ ਦਾ ਚਲ ਪਿਆਰ ਦੀ ਬਾਜੀ ਮਾਰ ਲਈਏ ਮਚੇ ਸੀਨੇ ਪਾਮਬੜ ਪਿਆਰਾ ਦਾ ਚਲ ਇਕ ਮਿੱਕ ਹੋ ਕੇ ਸਾਰ ਲਈ ਏ ਚਮਕੀਲੇ ਦੀ ਗੱਲ ਮਨ ਕੇ ਨੀ ਤੂੰ ਡਰ ਦੁਨੀਆ ਦਾ ਭੰਨ ਕ ਨੀ ਕੁੱਜ ਕਹਿ ਲੈਣਾ ਤੈਨੂੰ ਹਿੱਕ ਨਾਲ ਲਾ ਕੇ ਹਾਣ ਦੀਏ ਨੀ ਸੁਰਗਾਂ ਦਾ ਝੂਟਾ ਲੈ ਲੈਣਾ ਕੀਤੇ ਮਿਲ ਵੇ ਕੱਲੀ ਨੂੰ ਹਾਣ ਦਿਆਂ ਤੇਰਾ ਸ਼ਰਬਤ ਵਾਂਗੂ ਘੁੱਟ ਭਰ ਲਾ ਤੈਨੂੰ ਹਿੱਕ ਨਾਲ ਲਾ ਕੇ ਹਾਣ ਦੀਏ ਨੀ ਸੁਰਗਾਂ ਦਾ ਝੂਟਾ ਲੈ ਲੈਣਾ