Kud Kud Mare Chubian Remix

Kud Kud Mare Chubian Remix

Amar Singh Chamkila, Amarjot

Альбом: Desi Rakaad
Длительность: 3:03
Год: 2004
Скачать MP3

Текст песни

ਛਾਂਟਵਾਂ ਸਰੀਰ ਨੈਣ ਤਿੱਖੇ ਜਿਵੇ ਤੀਰ
ਨੀ ਛਾਂਟਵਾਂ ਸਰੀਰ ਨੈਣ ਤਿੱਖੇ ਜਿਵੇ ਤੀਰ
ਨੱਡੀ ਕੁੜੀਆਂ ਤੇ ਹੁਕਮ ਚਲਾਵੇ
ਕੁੱਡ ਕੁੱਡ ਮਾਰੇ ਚੁਬੀਆ ਰੰਨ ਪਤਲੀ ਬੁਲਾਵੇ ਕੰਡੇ ਨਾ ਆਵੇ
ਕੁੱਡ ਕੁੱਡ ਮਾਰੇ ਚੁਬੀਆ

ਮੱਸਿਆ ਤੇ ਆਈ ਸੁਖ ਯਾਰ ਦੀ ਚੜਾਈ
ਮੱਸਿਆ ਤੇ ਆਈ ਸੁਖ ਯਾਰ ਦੀ ਚੜਾਈ
ਦੀਵਾ ਪੀਰਾਂ ਦੀ ਸਮਾਧ ਤੇ ਜਗਾਵਾਂ ਗਬਰੂ ਵਜੋਂਨ   ਸਿਟੀਆ
ਗੋਰੇ ਪਿੰਡੇ ਉੱਤੇ ਪਾਣੀ ਜਦੋ ਪਾਵਾ ਗਬਰੂ ਵਜੋਂਨ   ਸਿਟੀਆ

ਓ ਮੁੰਡਿਆਂ ਦੀ ਢਾਣੀ ਦੂਰੋਂ ਚੋਰੀ ਚੋਰੀ ਤੱਕਦੀ
ਦੁਧੁ ਚਿੱਟੀ ਗੋਰੀ ਮਰਜਾਣੀ ਕੁੱਲੇ ਲੱਕ ਦੀ
ਓ ਖੜੀ ਪੱਤਲਾਂ ਤੇ ਹਾਏ ਖੜੀ ਪੱਤਲਾਂ ਤੇ ਲੱਕ ਲਚਕਾ ਕੇ
ਕੁੱਡ ਕੁੱਡ ਮਾਰੇ ਚੁਬੀਆ ਰੰਨ ਪਤਲੀ ਬੁਲਾਵੇ ਕੰਡੇ ਨਾ ਆਵੇ
ਕੁੱਡ ਕੁੱਡ ਮਾਰੇ ਚੁਬੀਆ

ਅੱਗ ਲਾਵਾ ਪਾਣੀਆਂ ਨੂੰ ਪੱਤਣਾਂ ਤੇ ਖੜ ਕੇ
ਜਾਂਦੀਆਂ ਰਾਹੀਆ ਦਾ ਦਿਲ ਵੇਖ ਵੇਖ ਧੜਕੇ
ਜਾਂਦੀਆਂ ਰਾਹੀਆ ਦਾ ਦਿਲ ਵੇਖ ਵੇਖ ਧੜਕੇ
ਬੈਠੇ ਜੋਬਨ ਦੇਖਦੇ ਰਾਹਾਂ   ਗਬਰੂ ਵਜੋਂਨ   ਸਿਟੀਆ
ਗੋਰੇ ਪਿੰਡੇ ਉੱਤੇ ਪਾਣੀ ਜਦੋ ਪਾਵਾ ਗਬਰੂ ਵਜੋਂਨ   ਸਿਟੀਆ

ਰੇਸ਼ਮੀ ਪਰਾਂਦੇ ਖੁੰਡੀਆ ਨੇ ਨਾਲ ਡੋਰੀਆ
ਬਣ ਥੰਨ  ਆਇਆ ਰੰਨਾਂ ਮੇਲੇ ਉੱਤੇ ਗੋਰੀਆ
ਗੋਰਾ ਰੰਗ ਨਾ ਹਾਏ ਗੋਰਾ ਰੰਗ ਨਾ ਪੁਆੜੇ ਨਵੇਂ ਪਾਵੇ
ਕੁੱਡ ਕੁੱਡ ਮਾਰੇ ਚੁਬੀਆ ਰੰਨ ਪਤਲੀ ਬੁਲਾਵੇ ਕੰਡੇ ਨਾ ਆਵੇ
ਕੁੱਡ ਕੁੱਡ ਮਾਰੇ ਚੁਬੀਆ

ਸੁਖ ਦੀਆ ਸੁੱਖਾ ਤੇਰੀ ਕੋਲ ਆ ਤੇ ਕਾਲ ਦੀ
ਨਜਰੀ ਨਾ ਆਇਆ ਥੱਕੀ ਮੇਲੇ ਵਿਚ ਭਾਲਦੀ
ਨਜਰ ਨਾ ਆਇਆ ਥੱਕੀ ਮੇਲੇ ਵਿਚ ਭਾਲਦੀ
ਹਾਕਾ ਮਾਰ ਚਮਕੀਲੇ ਨੂੰ ਬੁਲਾਵਾ
ਗਬਰੂ ਵਜੋਂਨ   ਸਿਟੀਆ
ਗੋਰੇ ਪਿੰਡੇ ਉੱਤੇ ਪਾਣੀ ਜਦੋ ਪਾਵਾ
ਕੁੱਡ ਕੁੱਡ ਮਾਰੇ ਚੁਬੀਆ
ਰੰਨ ਪਤਲੀ ਬੁਲਾਵੇ ਕੰਡੇ ਨਾ ਆਵੇ
ਗਬਰੂ ਵਜੋਂਨ   ਸਿਟੀਆ