Mera Jee Karda
Amar Singh Chamkila, Amarjot
4:32ਓ ਯਾਰੀ ਟੁੱਟ ਗਈ ਟੁੱਟ ਗਈ ਤੜੱਕ ਵੇ ਓ ਯਾਰੀ ਟੁੱਟ ਗਈ ਟੁੱਟ ਗਈ ਤੜੱਕ ਵੇ ਹੁਣ ਤੇਰੀ ਮੇਰੀ ਮੇਰੀ ਤੇਰੀ ਬੱਸ ਵੇ ਹਾਏ ਨੀ ਹੁਣ ਤੇਰੀ ਮੇਰੀ ਮੇਰੀ ਤੇਰੀ ਬੱਸ ਵੇ ਹੋ ਤੇਰੀ ਕੱਡੂਗਾ ਰੜਕ ਸਾਰੀ ਬਣੂਗਾ ਮੜਕ ਕੱਡੂਗਾ ਰੜਕ ਸਾਰੀ ਬਣੂਗਾ ਮੜਕ ਨੀ ਤੂੰ ਟਿਕਦੀ ਨੀ ਬੜਾ ਮੈਂ ਟਿਕਾਇਆ ਤੂੰ ਜ਼ੋਰ ਲਾਇਆ ਅੱਡਿਆ ਦਾ ਤੇਰੇ ਹੱਥ ਨਾ ਪਟੋਲਾ ਆਇਆ ਤੂੰ ਜ਼ੋਰ ਲਾਇਆ ਅੱਡਿਆ ਦਾ ਯਾਰੀ ਛੱਡ ਦੇ ਛਡੁ ਗਾ ਕਿਸ ਗੱਲ ਤੇ ਯਾਰੀ ਛੱਡ ਦੇ ਛਡੁ ਗਾ ਕਿਸ ਗੱਲ ਤੇ ਧੋਣ ਸੇਕਦੂ ਮੈਂ ਪਾਂਡੂ ਨੀਲ ਗੱਲ ਤੇ ਧੋਣ ਸੇਕਦੂ ਮੈਂ ਪਾਦੂ ਨੀਲ ਗੱਲ ਤੇ ਗੁੱਸਾ ਜਾਣੇ ਨਾ ਤੂੰ ਮੇਰਾ ਕੱਖ ਲੱਭਣਾ ਨੀ ਤੇਰਾ (ਓਏ ਹੋਏ ) ਗੁੱਸਾ ਜਾਣੇ ਨਾ ਤੂੰ ਮੇਰਾ ਕੱਖ ਲੱਭਣਾ ਨੀ ਤੇਰਾ ਮੇਰੇ ਮਗਰ ਗੇੜੇ ਤੂੰ ਐਵੇ ਲੌਂਦਾ ਨੀ ਚੋਗਾ ਪਾ ਕੇ ਲੱਡੂਆ ਦਾ ਮਾਲ ਸਿਰੇ ਦਾ ਟਿਕੋਣਾ ਸਾਨੂ ਆਉਂਦਾ ਨੀ ਚੋਗਾ ਪਾ ਕੇ ਲੱਡੂਆ ਦਾ ਵੇ ਮੈਂ ਸਚੀ ਮੁਚੀ ਸਚੀ ਮੁਚੀ ਸਚੀ ਮੁਚੀ ਹੋ ਗਈ ਜਵਾਨ ਵੇ ਵੇ ਮੈਂ ਸਚੀ ਮੁਚੀ ਹੋ ਗਈ ਜਵਾਨ ਵੇ ਲੱਗਾ ਲਾਲ ਸੂਹੇ ਪੱਟ ਦਾ ਮੈਂ ਥਾਂ ਵੇ ਲੱਗਾ ਲਾਲ ਸੂਹੇ ਪੱਟ ਦਾ ਮੈਂ ਥਾਂ ਵੇ ਓ ਗੱਜ ਵਰਗਾ ਨੀ ਯਾਰ ਤੈਨੂੰ ਢਹਾਈਆ ਤੂੰ ਜ਼ੋਰ ਲਾਇਆ ਅੱਡਿਆ ਦਾ ਤੇਰੇ ਹੱਥ ਨਾ ਪਟੋਲਾ ਆਇਆ ਤੂੰ ਜ਼ੋਰ ਲਾਇਆ ਅੱਡਿਆ ਦਾ ਹੋ ਤੂੰ ਦੀਨਾ ਵਿਚ ਕਿਡੀ ਵਡੀ ਬਣਗੀ ਵਾਂਗ ਛਤ੍ਰੀ ਦੇ ਵਾਂਗ ਹਿੱਕ ਤੰਣਗੀ ਤੰਣਗੀ ਹੋ ਤੂੰ ਦੀਨਾ ਵਿਚ ਕਿਡੀ ਵਡੀ ਬਣਗੀ ਵਾਂਗ ਛਤ੍ਰੀ ਦੇ ਵਾਂਗ ਹਿੱਕ ਤੰਣਗੀ ਤੰਣਗੀ ਤੂੰ ਕਿ ਬੜੀ ਅਨਮਾਨਤਾ ਬਣਾਉਂਦਾ ਨੀ ਚੋਗਾ ਪਾ ਕੇ ਲੱਡੂਆ ਦਾ ਮਾਲ ਸਿਰੇ ਦਾ ਟਿਕੋਨਾ ਸਾਨੂ ਆਉਂਦਾ ਨੀ ਚੋਗਾ ਪਾ ਕੇ ਲੱਡੂਆ ਦਾ ਬੈਲ ਲੱਗ ਪੈ ਤੂਤਾਂ ਨੂੰ ਈ ਵੇ ਫੇਰ ਮੇਰੇ ਝੀ ਕੁੜੀ ਤੂੰ ਫਸਾਈ ਵੇ ਬੈਲ ਲੱਗ ਪੈ ਤੂਤਾਂ ਨੂੰ ਈ ਵੇ ਫੇਰ ਮੇਰੇ ਝੀ ਕੁੜੀ ਤੂੰ ਫਸਾਈ ਵੇ ਨੀ ਮੈਂ ਤਾ ਥੁੱਕ ਮੁੱਕਿਆ ਨੂੰ ਲਾਇਆ ਤੂੰ ਜ਼ੋਰ ਲਾਇਆ ਅੱਡਿਆ ਦਾ ਤੇਰੇ ਹੱਥ ਨਾ ਪਟੋਲਾ ਆਇਆ ਤੂੰ ਜ਼ੋਰ ਲਾਇਆ ਅੱਡਿਆ ਦਾ ਨੀ ਕੱਟਿਆ ਕਮਾਇਆ ਗੱਲ ਦਸਣੀ ਦਸਣੀ ਰੰਨ ਸੂਜੀ ਦੇ ਕੜਾਹ ਦੇ ਵਾਂਗੂ ਛਕਣੀ ਨੀ ਕੱਟਿਆ ਕਮਾਇਆ ਗੱਲ ਦਸਣੀ ਦਸਣੀ ਰੰਨ ਸੂਜੀ ਦੇ ਕੜਾਹ ਦੇ ਵਾਂਗੂ ਛਕਣੀ ਤੈਨੂੰ ਗੱਲਾਂ ਚਮਕੀਲਾ ਏ ਸਿਖਿਓਂਦਾ ਨੀ ਚੋਗਾ ਪਾ ਕੇ ਲੱਡੂਆ ਦਾ ਮਾਲ ਸਿਰੇ ਦਾ ਟਿਕੋਨਾ ਸਾਨੂ ਆਉਂਦਾ ਤੂੰ ਜ਼ੋਰ ਲਾਇਆ ਅੱਡਿਆ ਦਾ ਮਾਲ ਸਿਰੇ ਦਾ ਟਿਕੋਨਾ ਸਾਨੂ ਆਉਂਦਾ ਤੂੰ ਜ਼ੋਰ ਲਾਇਆ ਅੱਡਿਆ ਦਾ