Chaska Pe Geya

Chaska Pe Geya

Amar Singh Chamkila,Amarjyot

Длительность: 5:09
Год: 2011
Скачать MP3

Текст песни

ਘਰ ਸਾਲੀ ਦੇ, ਤਿਰਦਾ ਜੀਜਾ
ਠਰਕ ਭੋਰਦਾ, ਫਿਰਦਾ ਜੀਜਾ
ਘਰ ਸਾਲੀ ਦੇ ਤਿਰਦਾ ਜੀਜਾ
ਠਰਕ ਭੋਰਦਾ ਫਿਰਦਾ ਜੀਜਾ
ਪੈਣਾ ਤੇਰੇ, ਕੁਝ ਨਹੀ ਪੱਲੇ
ਨਹੀ ਵਕ਼ਤ ਵੈੱਲਣਾ ਗਾਲੀ ਦਾ
ਜੀਜਾ ਵੇ ਤੈਨੂੰ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ

ਓ ਜਾਣ ਜਾਣ ਕੇ ਹਾਏ ਪੰਗਾ ਲੈਣਾ
ਘੜੀ-ਮੁੜੀ ਨੀ ਜੀਜੇ ਨਾਲ ਖੈਣਾ
ਓ ਜਾਣ ਜਾਣ ਕੇ ਪੰਗਾ ਲੈਣਾ
ਘੜੀ-ਮੁੜੀ ਜੀਜੇ ਨਾਲ ਖੈਣਾ
ਜਾਨ ਮੁਠੀ ਚੋ ਕਿਰ ਜਾਂਦੀ
ਜਦੋ ਲੰਘਦੀ ਲੱਕ ਹੀਲਾ ਕੇ ਨੀ
ਗੱਲ ਲੱਗ ਜਾ ਸਾਲੀਏ
ਹਾਏ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਾਲੀਏ

ਬੁਉਉ-ਜੀਜਾ ਵੇ ਬੁਉਉਉ-ਜੀਜਾ
ਮੈਂ ਲੁੱਕੀ ਤੂ ਛੂਉਉਉ ਜੀਜਾ
ਬੁਉਉ-ਜੀਜਾ ਵੇ ਬੁਉਉ-ਜੀਜਾ
ਮੈਂ ਲੁੱਕੀ ਤੂ ਛੂਉਉਉ ਜੀਜਾ
ਛੁਉਉ ਜੀਜਾ ਛੁਉਉ ਜੀਜ਼ਾਆ
ਜੇ ਘਰ ਚ ਹੀ ਬੁੱਰਾ ਖੰਡ ਹੋਵੇ
ਜੇ ਘਰ ਚ ਹੀ ਬੁੱਰਾ ਖੰਡ ਹੋਵੇ
ਤਾ ਚਿੜਾ ਗੁੜ ਨਹੀ ਭਾਲੀ ਦਾ
ਜੀਜਾ ਵੇ ਤੈਨੂੰ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ

ਓ ਪਤਲੀ ਪਰ ਲੱਕੋ ਭਾਰੀ
ਸਿਸ਼ੇ ਦੀ ਬਣੀ ਤੂ ਸਾਰੀ
ਪਤਲੀ ਪਰ ਲੱਕੋ ਭਾਰੀ
ਸਿਸ਼ੇ ਦੀ ਬਣੀ ਤੂ ਸਾਰੀ
ਇੱਕ ਗਲ ਬਸ ਹੋ ਗਈ ਮਾੜੀ ਨੀ
ਇੱਕ ਗਲ ਬਸ ਹੋ ਗਈ ਮਾੜੀ
ਤੇਰਾ ਸਿਧਰਾ ਜਿਹਾ ਘਰ ਵਾਲਾ ਨੀ
ਤੇਰਾ ਸਿਧਰਾ  ਜਿਹਾ ਘਰ ਵਾਲਾ ਨੀ
ਪੇਯਾ ਦਰਾਂ  ਚ ਮੰਝੀ ਢਾਹ ਕੇ ਨੀ
ਗਲ ਲੱਗ ਜਾ ਸਾਲੀਏ
ਹੋ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਾਲੀਏ

ਮੈਂ ਘਰ ਵਾਲੇ ਨੂ ਦੱਸੂ ਵੇ
ਤੇਰੇ ਪੈਂਣ ਗਿਆ ਮੈਂ ਹੱਸੂ ਵੇ
ਮੈਂ ਘਰ ਵਾਲੇ ਨੂ ਦੱਸੂ ਵੇ
ਤੇਰੇ ਪੈਂਣ ਗਿਆ ਮੈਂ ਹੱਸੂ ਵੇ
ਹੱਸੂ ਵੇ ਹੱਸੂ ਵੇ ਹੱਸੁ ਉਉ ਵੇ
ਜੇ ਹੱਥ ਨਾ ਪੌਂਚੇ, ਥੂ ਕੌੜੀ
ਜੇ ਹੱਥ ਨਾ ਪੌਂਚੇ, ਥੂ ਕੌੜੀ
ਬਸ ਦੂਰੋ-ਦੂਰੋ ਸਾਲੀ ਦਾ
ਜੀਜਾ ਵੇ ਤੈਨੂੰ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ

ਹੋ ਬੁੱਲਾ ਦਾ ਸੁਰਖ਼ ਦੰਦਾਸਾ
ਜਿੰਦ ਕਡ ਦਾ ਤੇਰਾ ਹਾਸਾ
ਬੁੱਲਾ ਦਾ ਸੁਰਖ਼ ਦੰਦਾਸਾ
ਜਿੰਦ ਕਡ ਦਾ ਤੇਰਾ ਹਾਸਾ
ਦਿੰਦਾ ਚਮਕੀਲਾ ਝਾਸਾ
ਨੀ ਦਿੰਦਾ ਚਮਕੀਲਾ ਝਾਸਾ
ਮੇਰਾ ਮੁੰਡਾ ਲਭੇ ਮਾਸੀ ਨੂਉਉ
ਮੇਰਾ ਮੁੰਡਾ ਲਭੇ ਮਾਸੀ ਨੂਉਉ
ਬੈਠਾ ਢੀਲੇ ਬੁੱਲ ਬ੍ਣਾ ਕੇ
ਨੇ ਗੱਲ ਲੱਗ ਜਾ ਸਾਲੀਏ
ਹੋ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਾਲੀਏ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ
ਹਾਏ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਲੀਏ
ਚਸਕਾ ਪੈ ਗਿਆ ਸਾਲੀ ਦਾ
ਜੀਜਾ ਵੇ ਤੈਨੂੰ
ਓ ਸਾਂਡੂ ਤੋ ਅਖ੍ਹ ਬਚਾ ਕੇ ਨੀ
ਗੱਲ ਲੱਗ ਜਾ ਸਲੀਏ
ਚਸਕਾ ਪੈ ਗਿਆ ਸਾਲੀ ਦਾ