Do Koh To Purje
Amar Singh Chamkila, Amarjot
3:06ਹੋ ਇੱਕ ਗਲ ਸੁਣ ਬਿੱਲੋ ਕੰਨ ਕਰਕੇ ਕਿ ਮਿੱਤਰਾ ਇੱਕ ਗਲ ਸੁਣ ਬਿੱਲੋ ਕੰਨ ਕਰਕੇ ਕਿ ਮਿੱਤਰਾ ਓ ਬੰਦ ਬੋਤਲੇ ਨੀ ਪੀਲਾ ਘੁੱਟ ਭਰ ਕੇ ਪੀ ਮਿੱਤਰਾ ਹਾਏ ਬੰਦ ਬੋਤਲੇ ਨੀ ਪੀਲਾ ਘੁੱਟ ਭਰਕੇ ਪੀ ਮਿੱਤਰਾ ਉਹ ਮੇਰਾ ਦਿਲ ਕਰਦਾ ਨੀ ਥੋੜਾ ਜਿਹਾ ਡਰਦਾ ਪਿੰਡ ਵੈਰ ਪਵਾਲਿਯਾ ਸਾਰਾ ਕਲ ਭਾਵੇ ਜਿੰਦ ਕਢ ਲਈ ਅਜ ਛਡ ਦੇ ਮੁਲਾਜੇਦਾਰਾ ਕਲ ਭਾਵੇ ਜਿੰਦ ਕਢ ਲਈ ਅਜ ਛਡ ਦੇ ਮੁਲਾਜੇਦਾਰਾ ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦਾ ਹੋ ਨਿਤ ਬਲੀਏ ਅੱਖੀਆਂ ਦੇ ਨਾਲ ਮੇਰੀ ਹਿਕ ਮਿਣਦਾ ਓ ਕਰੇ ਚਿੱਤ ਬਲੀਏ ਅੱਖੀਆਂ ਦੇ ਨਾਲ ਮੇਰੀ ਹਿਕ ਮਿਣਦਾ ਓ ਕਰੇ ਚਿੱਤ ਬਲੀਏ ਤੈਨੂ ਨਾ ਕਰਦਾ ਵੇ ਚੰਨਾ ਹਾਂ ਕਰ ਦਾ ਵੀਣੀ ਛੱਡ ਦੇ ਵਂਗਾ ਕ੍ਯੋ ਤੋੜੇ ਓ ਥਾਏ ਖੜੀ ਮੁਕਰ ਗਈ ਨੀ ਘਰ ਸਦ ਕੇ ਯਾਰ ਨੂ ਮੋੜੇ ਥਾਏ ਖੜੀ ਮੁਕਰ ਗਈ ਨੀ ਘਰ ਸਦ ਕੇ ਯਾਰ ਨੂ ਮੋੜੇ ਹਾੜੇ ਹਾੜੇ ਅਜ ਮੇਰੀ ਗਲ ਮੰਨ ਵੇ ਤੂ ਕ੍ਯੋ ਡਰਦੀ ਕੱਚੀ ਕਲੀ ਮਿੱਤਰਾ ਤੂ ਨਾ ਪੰਨ ਵੇ ਨੀ ਰਵੇ ਨਿਤ ਟਲਦੀ ਕੱਚੀ ਕਲੀ ਮਿੱਤਰਾ ਤੂ ਨਾ ਪੰਨ ਵੇ ਤੂ ਰਵੇ ਨਿਤ ਟਲਦੀ ਤੇਰੇ ਹਥ ਜਿੰਦ ਜਾਣ ਭਾਵੇ ਕੱਡ ਲਯੀ ਪ੍ਰਾਣ ਵਿਚ ਦੋ ਗਿੱਟ ਅਗੇ ਨਾਲੋ ਹੋ ਗਯੀ ਜਵਾਨ ਮਾਰੇ ਜਚੰਦਰੀ ਜਵਾਨੀ ਲੋੜੇ ਥਾਏ ਖੜੀ ਮੁਕਰ ਗਯੀ ਨੀ ਘਰ ਸਦ ਕੇ ਯਾਰ ਨੂ ਮੋੜੇ ਥਾਏ ਖੜੀ ਮੁਕਰ ਗਯੀ ਨੀ ਘਰ ਸਦ ਕੇ ਯਾਰ ਨੂ ਮੋੜੇ ਹੋ ਮਸਾਂ ਮਸਾਂ ਮਿਲੀ ਆ ਦਿਹਾੜੀ ਅੱਜ ਦੀ ਮਿਲਾਂਗੇ ਜਰੂਰ ਮਸਾਂ ਮਸਾਂ ਮਿਲੀ ਆ ਦਿਹਾੜੀ ਅੱਜ ਦੀ ਮਿਲਾਂਗੇ ਜਰੂਰ ਗਬਰੂ ਦੀ ਹਿਕ ਚ ਬੰਦੂਕ ਬਜਦੀ ਐਵੇ ਨਾ ਤੂੰ ਘੂਰ ਹੋ ਗਬਰੂ ਦੀ ਹਿਕ ਚ ਬੰਦੂਕ ਬਜਦੀ ਐਵੇ ਨਾ ਤੂੰ ਘੂਰ ਇੱਕ ਪਲ ਬਹਿ ਜਾ ਗੱਲ ਕੰਨ ਵਿੱਚ ਕਹਿ ਜਾ ਚਲ ਅਜ ਦਾ ਦੁਪਹਿਰਾ ਕੋਲ ਮਿੱਤਰਾ ਦੇ ਰਹਿਜਾ ਲੈ ਜੀ ਘਰ ਨੂੰ ਜਾਣ ਦਾ ਭਾੜਾ ਕਲ ਭਾਵੇ ਜਿੰਦ ਕਢ ਲਈ ਅਜ ਛਡ ਦੇ ਮੁਲਾਜੇਦਾਰਾ ਕਲ ਭਾਵੇ ਜਿੰਦ ਕਢ ਲਈ ਅਜ ਛਡ ਦੇ ਮੁਲਾਜੇਦਾਰਾ ਮੈਂ ਤਾ ਕਦੇ ਮੁਕਰੀ ਨਾ ਸੋਹ ਰੱਬ ਦੀ ਓ ਗੱਲਾਂ ਨਾਲ ਸਾਰ ਦੀ ਮੈਂ ਤਾ ਕਦੇ ਮੁਕਰੀ ਨਾ ਸੋਹ ਰੱਬ ਦੀ ਓ ਗੱਲਾਂ ਨਾਲ ਸਾਰ ਦੀ ਗੱਲੀਆਂ ਚ ਤੇਰਾ ਪ੍ਰਸ਼ਾਵਾ ਲਬ ਦੀ ਹਾਏ ਨੀ ਸੋਹ ਖਾ ਪਿਆਰ ਦੀ ਗੱਲੀਆਂ ਚ ਤੇਰਾ ਪ੍ਰਸ਼ਾਵਾ ਲਬ ਦੀ ਹਾਏ ਨੀ ਸੋਹ ਖਾ ਪਿਆਰ ਦੀ ਮੇਰੀ ਨਾ ਚੰਨਾ ਨਾ ਗਾਲਾਂ ਕੱਡੂ ਮੇਰੀ ਮਾਂ ਹਾਏ ਵੇ ਟੁੱਟ ਜੁ ਤੜਕ ਦੀ ਛੱਡ ਮੇਰੀ ਬਾਂਹ ਘਰ ਜਾ ਕੇ ਥੇਰਨੇ ਗੋਡੇ ਥਾਏ ਖੜੀ ਮੁਕਰ ਗਯੀ ਨੀ ਘਰ ਸਦ ਕੇ ਯਾਰ ਨੂ ਮੋੜੇ ਥਾਏ ਖੜੀ ਮੁਕਰ ਗਯੀ ਨੀ ਘਰ ਸਦ ਕੇ ਯਾਰ ਨੂ ਮੋੜੇ ਓ ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ ਲਗੇ ਡਰ ਵੇ ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ ਲਗੇ ਡਰ ਵੇ ਟੱਲੀ ਵਾਂਗੂ ਪਹਿਲਾ ਤੜਕਾ ਕੇ ਯਾਰ ਨੂੰ ਲੈ ਹੱਥ ਫੜ ਵੇ ਓ ਟੱਲੀ ਵਾਂਗੂ ਪਹਿਲਾ ਤੜਕਾ ਕੇ ਯਾਰ ਨੂੰ ਲੈ ਹੱਥ ਫੜ ਵੇ ਹੱਥ ਪੀਸੀ ਉੱਤੇ ਪੌਣਾ ਆਪਾ ਘਟ ਨੀ ਕਹਾਉਣਾ ਨਾਲੇ ਰਾਗ ਦੀ ਤੜੀ ਤੇ ਚਮਕੀਲੇ ਨੇ ਜਿਯੋਨਾ ਕੋਈ ਕਰਨਾ ਪਊਗਾ ਕਾਰਾ ਕਲ ਭਾਵੇ ਜਿੰਦ ਕਢ ਲਈ ਅਜ ਛਡ ਦੇ ਮੁਲਾਜੇਦਾਰਾ ਕਲ ਭਾਵੇ ਜਿੰਦ ਕਢ ਲਈ ਅਜ ਛਡ ਦੇ ਮੁਲਾਜੇਦਾਰਾ