Tera Deor Sire Da Velli
Amar Singh Chamkila, Amarjot
4:31ਵੇ ਜਾ ਕੱਚਿਆਂ ਦੀਆ ਦੀਆ ਭੈੜੀਆਂ ਕਾਹਤੋਂ ਪਿਆਰ ਤੋੜ ਦਾ ਉਜਾੜਿਆ ਹਾਏ ਮੈਂ ਮਰ ਗਈ ਹਿਜਰ ਵਿਚ ਖਰ ਗਈ ਕਾਲਜਾਂ ਕਢ ਕੇ ਲੈ ਗਿਆ ਵੇ ਵਿਆਹ ਕਰਵਾ ਕੇ ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ ਨੀ ਰਣ ਆ ਗਈ ਨਵੀ ਨਕੋਰੀ ਹਾਂਣਨੇ ਚੰਨ ਦੇ ਨਾਲੋਂ ਗੋਰੀ ਬੁਲ ਗੁਲਾਬੀ ਨੈਣ ਸ਼ਰਾਬੀ ਨੀ ਕੱਮ ਫਿੱਟ ਵਿਚੋਲੇ ਦਾ ਦੇਖ ਡੋਰੀਆ ਓ ਦੇਖ ਡੋਰੀਆ ਉੱਡਦਾ ਹਾਂਣਨੇ ਲਾਲ ਪਟੋਲੇ ਦਾ ਦੇਖ ਡੋਰੀਆ ਮੈਂ ਸੱਤ ਸਿਰ ਹੋਲੀ ਹੋ ਗਈ ਸੀ ਜਦੋ ਤੇਰਾ ਸਾਹਾ ਧਰਿਆ ਸੀ ਖੱਤ ਕਢ ਕੇ ਤੇਰਾ ਸੰਦੂਕ ਵਿੱਚੋ ਮੈਂ 100-100 ਵਾਰੀ ਪੜ੍ਹਿਆ ਸੀ ਮੇਰੇ ਜੋਬਨ ਦਾ ਰੱਸ ਪਿਤਾ ਸਬਰ ਨਾ ਕੀਤਾ ਰੂਪ ਹਢਾ ਕੇ ਬਹਿ ਗਿਆ ਵੇ ਵਿਆਹ ਕਰਵਾ ਕੇ ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ ਇਕ ਪਾਸੇ ਗੱਲਾਂ ਹੁੰਦੀਆਂ ਬਿੱਲੋ ਤੇਰੇ ਮੇਰੇ ਪਿਆਰ ਦੀਆ ਦੂਜੇ ਪਾਸੇ ਸ਼ਿਫਟ ਹੁੰਦੀਆਂ ਨੀ ਗਾਜ਼ਰ ਵਰਗੀ ਨਾਰ ਦੀਆਂ ਓ ਕਰ ਪੱਥਰ ਵਰਗਾ ਜੇਰਾ ਚੇਤਾ ਤੇਰਾ ਹਾਏ ਭਾਰ ਬਾਹਾਂ ਤੇ ਤੋਲ਼ੇ ਦਾ ਦੇਖ ਡੋਰੀਆ ਓ ਦੇਖ ਡੋਰੀਆ ਉੱਡਦਾ ਹਾਂਣਨੇ ਲਾਲ ਪਟੋਲੇ ਦਾ ਦੇਖ ਡੋਰੀਆ ਮੈਂ ਕੌਲੇ ਲੱਗ ਲੱਗ ਰੋਂਦੀ ਸੀ ਜਦੋ ਮੁੜ ਨੀ ਡੋਲੀ ਆਈ ਸੀ ਦਿਲ ਚੋਕਕੇ ਵਿਚ ਬਰੂਹਾਂ ਦੇ ਨਾਲ ਸਗਨ ਮਨਾ ਕੇ ਲਾਹੀ ਸੀ ਮੇਰੀ ਫਿਰਗੀ ਸੀਨੇ ਆਰੀ ਭੁੱਲਗੀ ਨਵਾਰੀ ਮੇਰੀ ਹਿਕ ਤੇ ਬਹਿ ਗਯਾ ਵੇ ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ ਓ ਕਈ ਰਾਂਝਿਆ ਦੇ ਹੱਥ ਕਾਸੇ ਨੇ ਕੋਈ ਦਰਦ ਨਾ ਸੁਣਦਾ ਹੀਰਾ ਦਾ ਤੇਰਾ ਮੇਰਾ ਪਿਆ ਵਿਛੋੜਾ ਨੀ ਜੋ ਨਦੀ ਓ ਵਿਛੜੇ ਨੀਰਾਂ ਦਾ ਓ ਰੋਈ ਨਾ ਅੰਦਰ ਵੜ ਕੇ ਨੀ ਚਮਕੀਲਾ ਚੇਤੇ ਕਰ ਕੇ ਹੁਣ ਮੁੱਲ ਨੀ ਮੁੱਖ ਫੁੱਲੇ ਦਾ ਦੇਖ ਡੋਰੀਆ ਓ ਦੇਖ ਡੋਰੀਆ ਉੱਡਦਾ ਹਾਂਣਨੇ ਲਾਲ ਪਟੋਲੇ ਦਾ ਵਿਆਹ ਕਰਵਾ ਕੇ ਵਿਆਹ ਕਰਵਾ ਕੇ ਹਾਨ ਦੀਆ ਮਿਲਣੋਂ ਵੀ ਰਿਹ ਗਿਆ ਵੇ ਵਿਆਹ ਕਰਵਾ ਕੇ