Zaroor
Aparshakti Khurana
2:56ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਪੱਥਰਾਂ ਦੇ ਵਿੱਚ ਜਿਵੇਂ ਫੁੱਲ ਉਗਦੇ ਅੱਜ ਕੱਲ ਸਾਥ ਯਾਰਾਂ ਕਿੱਥੇ ਪੁਗਦੇ ਅਸੀਂ ਵੀ ਤਾਂ ਰਾਹੀ ਇਸ ਕਲਿਯੁਗ ਦੇ ਕੱਢਦੀ ਓਹ ਮੇਰਾ ਵੀ ਕਸੂਰ ਹੋਣੀ ਏ ਦੇਖਿਆ ਨਾ ਮੁੜਕੇ ਦੁਆਵਾਂ ਦਿੱਤੀਆਂ ਰੱਬ ਜਾਣੇ ਕਿੰਨੀਆਂ ਨੇ ਸਹਲਾਵਾਂ ਦਿੱਤੀਆਂ ਬੀਤੀਆਂ ਜੋ ਬਸ ਮੇਰੇ ਨਾਲ ਬੀਤੀਆਂ ਸਪਨੇਆਂ ਵਾਂਗੂ ਕਿਹੜਾ ਪੂਰਾ ਹੋਣੀ ਏ ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਗਲੇ ਦਾ ਸੀ ਕਦੇ ਓਸਦਾ ਹਾਰ ਬਣਿਆ ਅੱਜ ਓਹ ਹੀ ਕਹਿੰਦੀ ਗੁਨਾਹਗਾਰ ਬਣਿਆ ਸਵੀ ਲਿਖਦਾ ਤੇ ਗਾਉਂਦਾ ਕਲਾਕਾਰ ਬਣਿਆ ਪਰ ਮੁੜਕੇ ਕਿਸੇ ਦਾ ਨਹੀਂ ਯਾਰ ਬਣਿਆ ਟੁੱਟਿਆ ਪਰਿੰਦਾ ਫਿਰ ਐਦਾਂ ਜੁੜਿਆ ਮੋੜਿਆ ਕਈਆਂ ਨੇ ਫੇਰ ਨਹੀਓ ਮੁੜਿਆ ਮਿਲ ਗਿਆ ਸਭ ਬਸ ਓਹ ਹੀ ਥੂਰੇਆ ਕੰਮੀ ਮੇਰੇ ਵਿੱਚ ਹੀ ਹਜ਼ੂਰ ਹੋਣੀ ਏ ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ ਸੁਣ ਜਾਂਦੇ ਜਾਂਦੇ ਇੱਕ ਗੱਲ ਸੁਣਦੀ ਜਾ ਲਾਕੇ ਕਦੇ ਆਸ ਕਿਸੇ ਖਾਸ ਤੇ ਨਾ ਬੈਠੀ ਜਿਹੜਾ ਲੰਘ ਗਿਆ ਵੇਲਾ ਇਤਿਹਾਸ ਤੇ ਨਾ ਬੈਠੀ ਮੁੱਕ ਜਾਣਾ ਮੈਂ ਸੁੱਕ ਜਾਣਾ ਮੈਂ ਫੁੱਲ ਜਿਹਾ ਲੈਕੇ ਮੇਰੀ ਲਾਸ਼ ਤੇ ਨਾ ਬੈਠੀ