Ik Tarfa
Arjan Dhillon & The Culprit
4:24ਕਦੇ ਦਿਲ ਖਿੜਿਆ ਖਿੜਿਆ ਰਹਿੰਦਾ ਏ ਕਦੇ ਉੜਜੂ ਉੜਜੂ ਕਰਦਾ ਏ ਅੰਬਰਾਂ ਨੂੰ ਪਾਉਣਾ ਚਾਹੁੰਦਾ ਏ ਕਦੇ ਡੁਬਜੂ ਡੁਬਜੂ ਕਰਦਾ ਏ ਤੂੰ ਛੱਲੇ ਉਤੇ ਕਾਇਨਾਤ ਪਰੋਈ ਲਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਹਾਏ ਸੋਂ-ਸੌ ਸੋਚਾਂ ਆਉਂਦੀਆਂ ਨੇ ਮੁੱਕਦੇ ਨਹੀਂ ਖਿਆਲ ਤੇਰੇ ਤੁਰਦਿਆਂ ਨੂੰ ਇੰਝ ਲੱਗਦਾ ਏ ਕੋਈ ਤੁਰੇ ਪਰਛਾਵਾਂ ਨਾਲ ਤੇਰੇ ਸੋਂ-ਸੌ ਸੋਚਾਂ ਆਉਂਦੀਆਂ ਨੇ ਮੁੱਕਦੇ ਨਹੀਂ ਖਿਆਲ ਤੇਰੇ ਤੁਰਦਿਆਂ ਨੂੰ ਇੰਝ ਲੱਗਦਾ ਏ ਕੋਈ ਤੁਰੇ ਪਰਛਾਵਾਂ ਨਾਲ ਤੇਰੇ ਹੋ ਕਦੇ ਖੁਸ਼ੀਆਂ ਵਿੱਚ ਕਦੇ ਦੁੱਖਾਂ ਵਿੱਚ ਅੱਖ ਰੋਈ ਲੱਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਹੱਮ ਦਿਨ ਜਿਹੇ ਛੋਟੇ ਲਗਦੇ ਨੇ ਤੇ ਰਾਤਾਂ ਲੰਮੀਆਂ ਲਗਦੀਆਂ ਨੇ ਸਬ ਕੁਛ ਕੋਲੇ ਹੋਕੇ ਵੀ ਬਸ ਓਹਦੀਆਂ ਕੰਮੀਆਂ ਲੱਗਦੀਆਂ ਨੇ ਹੱਮ ਦਿਨ ਜਿਹੇ ਛੋਟੇ ਲਗਦੇ ਨੇ ਤੇ ਰਾਤਾਂ ਲੰਮੀਆਂ ਲਗਦੀਆਂ ਨੇ ਸਬ ਕੁਛ ਕੋਲੇ ਹੋਕੇ ਵੀ ਬਸ ਓਹਦੀਆਂ ਕੰਮੀਆਂ ਲੱਗਦੀਆਂ ਨੇ ਪੀੜ ਮੀਠੀ ਜਿਹੀ ਕੋਈ ਸਾਹਾਂ ਵਿਚ ਪਰੋਈ ਲਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਹਾਏ ਓਂ ਏ ਇਸ਼ਕ ਹੈ ਰੋਗ ਜੇਹਾ ਜੇ ਲਗ ਗਿਆ ਮੁਬਾਰਕ ਹੋਵੇ ਸੋਹਣਾ ਸਾਂਵਲਾ ਸੱਜਣ ਜੇ ਕੋਈ ਸੱਜ ਗਿਆ ਮੁਬਾਰਕ ਹੋਵੇ ਹਾਏ ਓਂ ਏ ਇਸ਼ਕ ਹੈ ਰੋਗ ਜੇਹਾ ਜੇ ਲਗ ਗਿਆ ਮੁਬਾਰਕ ਹੋਵੇ ਸੋਹਣਾ ਸਾਂਵਲਾ ਸੱਜਣ ਜੇ ਕੋਈ ਸੱਜ ਗਿਆ ਮੁਬਾਰਕ ਹੋਵੇ ਹੋ ਕਿਸੇ ਬਾਂਹ ਦਾ ਸਿਰਹਾਣਾ ਅਰਜਨਾ ਤੈਨੂੰ ਢੋਈ ਲਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ ਜਿਨੂੰ ਕਹਿੰਦੇ ਲੋਕ ਮੁਹੱਬਤ ਤੈਨੂੰ ਹੋਈ ਲੱਗਦੀ ਆ ਹੋਈ ਲੱਗਦੀ ਆ, ਹੋਈ ਲੱਗਦੀ ਆ