Saadi Galli Aaja (Unplugged)

Saadi Galli Aaja (Unplugged)

Ayushmann Khurrana, Neeti Mohankhurrana, Rochak Kohli, And Gurpreet Saini

Альбом: Nautanki Saala !
Длительность: 3:23
Год: 2013
Скачать MP3

Текст песни

ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ
ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ

ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ
ਤੈਨੂੰ ਹੋਕੇ ਮਾਰਦਾ ਫਿਰਾ
ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ
ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ
ਤੈਨੂੰ ਹੋਕੇ ਮਾਰਦਾ ਫਿਰਾ
ਤੈਨੂੰ ਹੋਕੇ ਮਾਰਦਾ ਫਿਰਾ
ਹੋ ਤੈਨੂੰ ਹੋਕੇ ਮਾਰਦਾ ਫਿਰਾ

ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ

ਤੇਰੀ ਉਡੀਕ ਚ ਲੰਘਦੀਆਂ ਰਾਤਾਂ
ਕੱਲਿਆਂ ਕੱਲਿਆਂ ਕਰਦਾ ਬਾਤਾਂ
ਉਡੀਕ ਤੇਰੀ ਚ ਲੰਘਦੀਆਂ ਰਾਤਾਂ
ਕੱਲਿਆਂ ਕੱਲਿਆਂ ਕਰਦਾ ਬਾਤਾਂ
ਤੇਰੇ ਮੇਰੇ ਦਿਲ ਦਾ ਕੀ ਏ ਨਾਤਾ
ਏ ਗੱਲ ਸਮਝਾ ਜਾ ਦੂਰ ਜਾਣ ਵਾਲੀਏ
ਗੱਲ ਸਮਝਾ ਜਾ ਦੂਰ ਜਾਣ ਵਾਲੀਏ
ਤੈਨੂੰ ਹੋਕੇ ਮਾਰਦਾ ਫਿਰਾ
ਤੈਨੂੰ ਹੋਕੇ ਮਾਰਦਾ ਫਿਰਾ
ਹੋ ਤੈਨੂੰ ਹੋਕੇ ਮਾਰਦਾ ਫਿਰਾ

ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ
ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ
ਆਜਾ ਆਜਾ