Lak 28 Kudi Da (Feat. Honey Singh)

Lak 28 Kudi Da (Feat. Honey Singh)

Diljit Dosanjh

Альбом: The Lion Of Punjab
Длительность: 3:32
Год: 2020
Скачать MP3

Текст песни

We back here ਆ ਹਾ
This is for the promotion
Lions of Punjab Diljit
Yo yo Honey Singh
To watch it ਹਾ

ਲੱਕ 28 ਕੁੜੀ ਦਾ, 47 weight ਕੁੜੀ ਦਾ
ਲੱਕ 28 ਕੁੜੀ ਦਾ, 47 weight ਕੁੜੀ ਦਾ
ਕੁੜੀ ਦਾ ਕੁੜੀ ਦਾ ,47 weight ਕੁੜੀ ਦਾ
ਕਦੇ ਕੋਲ ਬੁਲਾਵੇ, ਮੈਨੂ ਸੀਨੇ ਲਾਵੇ
ਕਦੇ ਕੋਲ ਬੁਲਾਵੇ, ਸੀਨੇ ਲਾਵੇ
ਕਰਦਾ ਸੀ ਮੈਂ wait ਕੁੜੀ ਦਾ
ਲੱਕ 28 ਕੁੜੀ ਦਾ, 47 weight ਕੁੜੀ ਦਾ
ਕੁੜੀ ਦਾ ਕੁੜੀ ਦਾ ,47 weight ਕੁੜੀ ਦਾ

ਹੋ ਲੋ ਜੀ, ਹੋ ਲੋ ਜੀ
ਹੋ ਲੋ ਜੀ ਚਮਕੀਲੇ ਦਾ example
ਲੱਕ ਪਤਲਾ ਪੱਟਾ ਤੋਂ ਭਾਰੀ
ਹੁਣ ਮੋਟੀ ਦਾ ਵਿਆਹ ਹੋ ਗਯਾ
ਤੂ ਰਿਹ ਗਯੀ ਕ੍ਵਾਰੀ
Dieting ਕਰਕੇ ਹੋ ਗਯੀ ਮਾੜੀ
ਕਾਹਤੋ ਅੜ ਗਯੀ ਤੇਰੀ ਗਰਾਰੀ
ਓ ਸ਼ੱਡ ਦੇ ਫਿਕਰਾ, ਆਜਾ ਕੁੜੀਏ
Come on let's party

ਗੋਰੀ ਹਿੱਕ ਤੇ ਕਾਲਾ ਕਾਲਾ tattoo Lady Gaga  ਵਾਲਾ
ਗੋਰੀ ਹਿੱਕ ਤੇ ਕਾਲਾ ਕਾਲਾ tattoo Lady Gaga  ਵਾਲਾ
ਓਹਦੀ fit dress ਆਂ, ਹੋ ਮਾਰੇ ਪੂਰੀਆਂ ਦੈਸ਼ਨ
Fit  dress  ਆਂ ਪੂਰੀਆਂ ਦੈਸ਼ਨ
Fashion up to date ਕੁੜੀ ਦਾ

ਲੱਕ  is 28 and 47 weight

ਲੱਕ 28 ਕੁੜੀ ਦਾ, 47 weight ਕੁੜੀ ਦਾ
ਕੁੜੀ ਦਾ ਕੁੜੀ ਦਾ ,47 weight ਕੁੜੀ ਦਾ
ਕੁੜੀ ਦਾ ਚਿੱਟਾ i phone ਲਾਕੇ L.A. ਵਾਲੀ tone
ਕੁੜੀ ਦਾ ਚਿੱਟਾ i phone ਲਾਕੇ L.A. ਵਾਲੀ tone
ਮੈਨੂ ਕਰ੍ਰੇ ਟੀਚੜਾ, ਕਦੇ ਹਾਂ ਵੇ ਕਿਦਰਾ
ਹੋ ਮੈਨੂ ਕਰ੍ਰੇ ਟੀਚੜਾ, ਹਾਂ ਵੇ ਕਿਦਰਾ
ਨਖੜਾ high rate  ਕੁੜੀ ਦਾ
ਲੱਕ 28 , 47
ਲੱਕ 28 ਕੁੜੀ ਦਾ, 47 weight ਕੁੜੀ ਦਾ
ਕੁੜੀ ਦਾ ਕੁੜੀ ਦਾ ,47 weight ਕੁੜੀ ਦਾ
ਕੁੜੀ ਬਣ ਗਯੀ beauty queen , ਲਾ ਲਾ body butter cream
ਕੁੜੀ ਬਣ ਗਯੀ beauty queen , ਲਾ ਲਾ body butter cream
ਥੋੜਾ  milky milky, ਹੈ silky silky
ਥੋੜਾ  milky milky, silky silky ਹੋ ਗਯਾ ਰੰਗ great ਕੁੜੀ ਦਾ
ਲੱਕ 28 ਕੁੜੀ ਦਾ, 47 weight ਕੁੜੀ ਦਾ
ਕੁੜੀ ਦਾ ਕੁੜੀ ਦਾ ,47 weight ਕੁੜੀ ਦਾ