Do You Know
Diljit Dosanjh
3:33ਨਾ ਦੇ ਆਏ ਸਜ਼ਾ ਉਮਰਾਂ ਦੇ ਨਾ ਰੋਗ ਲਾ ਨਾ ਦੇ ਆਏ ਸਜ਼ਾ ਸਾਨੂ ਚਹਾਦ ਕੇ ਨਾ ਤੂ ਜਾ ਦਿਲ ਰੋਵ ਕੁਰਲਾਵੇ ਮੰਨ ਖੋਵੇ ਪਛਤਾਵੇ ਕਿਵੇ ਹੋਵਾਂ ਮੈਂ ਤੇਰੇ ਤੋਂ ਜੁਦਾ ਘਮ ਮੇਰਾ ਬਾਜ਼ ਨਾ ਆਵੇ ਮੈਨੂ ਕੱਲੇਯਾਨ ਰਾਸ ਨਾ ਆਵੇ ਕਿਵੇ ਜੀਣਾ ਮੈਂ ਤੇਰੇ ਤੋਂ ਬਿਨਾ ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ ਯਾਰ ਹੋਵੇ ਜੋ ਪ੍ਯਾਰ ਜਟਾਵੇ ਲਗਿਯਨ ਤੋੜ ਨਿਭਾਵੇ.. ਵਿਚ ਮੁਸ਼ਕਿਲ ਦੇ ਨਾਲ ਖਾਦੇ ਜੋ ਛੱਡ ਕੇ ਦੂਰ ਨਾ ਜਾਵੇ ਮੈਨੂ ਦੇ ਨਾ ਜੁਦਾਯੀ ਐਵੇ ਕਰ ਨਾ ਪਰਯੀ ਦਿਲ ਤੈਨੂ ਪਾਵੇ ਦੁਹਯੀ ਮੈਂ ਜਿਹੜੇ ਪਾਸ ਜਾਵਾਂ ਤੇਰਾ ਦਿੱਸੇ ਪਰਛਾਵਾਂ.. ਦਸ ਤੈਨੂੰ ਕਿਵੇ ਮੈਂ ਭੁਲਾਅਵਾਂ ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ ਰਂਝਣਾ…ਐਵੇ ਲੇ ਨਾ ਤੂ ਮੇਰਾ ਇੰਤਿਹਾਨ ਰਂਝਣਾ