Takue Chalaon Vi Main Janda

Takue Chalaon Vi Main Janda

Diljit Dosanjh

Длительность: 4:33
Год: 2023
Скачать MP3

Текст песни

ਵੇ ਮੈਂ ਹੱਥ ਜੋੜਾਂ ਕਿਸੇ ਨਾਲ ਲੜਨਾ ਨਈ
ਸਾਡਾ ਮਿੱਤਰਾ ਪ੍ਯਾਰ ਸਿਰ ਚੜਣਾ ਨਈ
ਵੇ ਮੈਂ ਹੱਥ ਜੋੜਾਂ ਕਿਸੇ ਨਾਲ ਲੜਨਾ ਨਈ
ਸਾਡਾ ਮਿੱਤਰਾ ਪ੍ਯਾਰ ਸਿਰ ਚੜਣਾ ਨਈ
ਵੇ ਮੈਂ ਮੰਗੀ ਗਾਯੀ ਆਂ ਹੁੰਨ ਕਿਸੇ ਹੋਰ ਨਾਲ
ਦਰਾਂ ਚ ਐਵੇਈਂ ਆਕੇ ਬਿਹ ਜਯੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ

ਐਵੇਈਂ ਕਾਹਤੋਂ ਨੂਨ ਵਾਂਗੂ ਫੜੀ ਜਨਨੀ ਏ
ਬਿਨਾ ਗੱਲੋਂ ਹੌਕੇ ਜਿਹੇ ਭਰੀ ਜਾਣੀ ਏ
ਹੋ ਐਵੇਈਂ ਕਾਹਤੋਂ ਨੂਨ ਵਾਂਗੂ ਫੜੀ ਜਨਨੀ ਏ
ਬਿਨਾ ਗੱਲੋਂ ਹੌਕੇ ਜਿਹੇ ਭਰੀ ਜਾਣੀ ਏ
ਸਾਹ ਤੇਰੇ ਨਾਲ ਜੀਨੇ ਜਿੰਨੇ ਜੀਨੇਯਾਨ
ਨੀ ਗੱਲ ਦਾ ਕਰਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ

ਵੇ ਮੈਂ ਜਾਣਦੀ ਆਂ ਤੈਨੂ ਸਾਂ ਜੱਟ ਨੂ
ਪੀ ਕੇ ਬੁੱਕਦਾ ਸਿੰਦੂਰੀ ਜਿਹੇ ਰੰਗ ਦੀ
ਹੋ ਦੇਖੀ ਕੋਯੀ 19-21 ਹੋ ਜਾਏ ਨਾ
ਮੈਂ ਤਾਂ ਸੋਹਣੇਯਾ ਵੇ ਖੈਰ ਤੇਰੀ ਮੰਗਦੀ
ਦਿਨ ਗਿਣ ਵੇ ਵਿਆਹ ਦੇ ਵਿਚ ਰਿਹ ਗਾਏ
ਤੂ ਕਜਿਯਾਨ ਪਾਵਾ ਕੇ ਬਿਹ ਜਯੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ

ਹੋ ਕਦੇ ਖੇੜਿਆਂ ਮੈਂ ਕੱਚੀਆਂ ਨਾ ਗੋਲੀਆਂ
ਨਾ ਫੋਕੇ ਫਨਟੇਰ ਆ ਦਾ ਸ਼ੌਕ ਤੇਰੇ ਯਾਰ ਨੂ
ਹੋ ਸੀ ਮੈਂ ਜਾਂ ਕੇ ਮਿਯਾਂ ਚੋ ਨਾ ਕੱਢਦਾ
ਤੇਰੀ ਆਖ ਨਾਲੋ ਤੀਖੀ ਤਲਵਾਰ ਨੂ
ਹੋ ਬਸ ਖੜੀ ਰਹੀ ਨਾਲ ਪੱਟ ਹੋਣਿਏ
ਦੇਖੀ ਜੋ ਤੇਰਾ ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ

ਅੱਖ ਕਰੀ ਫਿਰ ਸੁਰਖੀ ਦੇ ਨਾਲ ਦੀ
ਕੋਯੀ ਕਰੇਂਗਾ ਤੂ ਕਰਾ ਅੱਜ ਲਗਦਾਏ
ਦੇਖੀ ਜਾਵੇ ਨਾ ਕੋਯੀ ਚੰਨਾ ਘਰ ਫੂਕਿਯਾ
ਤੇਰੇ ਬੋਲਾਂ ਵਿਚੋਂ ਸੇਕ ਪੈਂਦਾ ਅੱਗ ਦੇ
ਮੇਰੇ ਪੇਕੇ ਸੋਹਰੇ ਦੋਵੇਂ ਛੁੱਟ ਜਾਣਗੇ
ਤੂ ਜੈਲ ਕਿੱਤੇ ਜਾਕੇ ਬਿਹ ਜਯੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਤੂ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ

ਓ ਹੁਣ ਨਹੀਓ ਜਾਣਾ ਬਿੱਲੋ ਮੁੜਿਆ
ਓ ਏਕ ਵਾਰੀ ਜਿਹੜਾ ਚਿਤ ਮੋਡ ਲੈ ਗਿਆ
ਓ ਜੱਟ ਨੂ ਵੀ ਵਿਹਲੀ ਕੀਹਨੇ ਆਖਣਾ
ਜੇ ਫੂਲ ਸਾਡੀਆਂ ਬਾਗਾਂ ਦਾ ਤੋਡ਼  ਲੈ ਗਿਆ
ਓ ਜਿਹਦਾ ਵਾਧੂ ਕੱਟੁ ਲਾਣਾ ਹੋਇਆ
ਫਿਰ ਤਾਂ ਦੇਖੀ ਮੈਂ ਏਕ ਸਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ

ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ
ਵੇ ਹੱਡ ਜੇ ਕਟਾ ਕੇ ਬਿਹ ਜੀ ਨਾ

ਓਹਨੇ ਟਕੂਏ ਚਲਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂ ਪ੍ਯਾਰ ਕਰਦਾ