Taare
Gurnam Bhullar
3:12Mix Singh, Mix Singh Mix Singh in the house ਵੇ ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ ਵੇ ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ ਓ ਨਖਰੇ ਚ ਮਾੜਾ ਮੋਟਾ ਨਖਰਾ ਰੱਖਾ ਸੂਟਾਂ ਵਿੱਚ ਰੱਜਵੀਂ ਏ ਸਾਦਗੀ ਰੱਖੀ ਵੇ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਨਾ ਮੱਥੇ ਤੇ ਤਿਓੜੀ, ਹੱਸ ਹੱਸ ਲੈ ਕੇ ਦਿੱਤੇ ਵੇ ਨਾ ਮੱਥੇ ਤੇ ਤਿਓੜੀ, ਹੱਸ ਹੱਸ ਲੈ ਕੇ ਦਿੱਤੇ ਵੇ ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ ਪੁੱਤ ਪੁੱਤ ਕਰੇ, ਕਦੇ ਰੱਖਿਆ ਨੀ ਤਾੜ ਕੇ ਰੱਖਿਆ ਨੀ ਕਦੇ ਮੈਨੂੰ ਬੈਡ ਜੁੱਤੀ ਚਾੜ ਕੇ ਹੋ ਤੂੰ ਵੀ ਜੱਟਾ ਤਲੀਆਂ ਵਿਛਾਉਣਾ ਪੈਰਾਂ ਚ ਨਾ ਮੈਂ ਵੀ ਕਿਸੇ ਗੱਲ ਤੋਂ ਨਰਾਜ਼ਗੀ ਰੱਖੀ ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਜਿਹਦੇ ਚ ਤੂੰ ਦੋਹੇ ਬਾਹਾਂ ਕਰ ਲੈਣਾ ਫਿੱਟ ਵੇ ਜਿਹਦੇ ਚ ਤੂੰ ਦੋਹੇ ਬਾਹਾਂ ਕਰ ਲੈਣਾ ਫਿੱਟ ਵੇ ਓ ਗੋਰੀ ਚਿੱਟੀ, ਸੋਹਣੀ, ਲੰਮੀ ਨਖਰੋ ਦੀ ਨੈਕ ਵੇ ਓ ਗੋਰੀ ਚਿੱਟੀ, ਸੋਹਣੀ, ਲੰਮੀ ਨਖਰੋ ਦੀ ਨੈਕ ਵੇ ਤੇਰੇ ਪਿੱਛੇ ਵਾਲ ਜੱਟਾ ਖੋਲ ਖੋਲ ਰੱਖਦੀ ਭਰੇ ਲਾ ਕੇ ਰੱਖਤਾ Dior ਦਾ ਕਲਿੱਪ ਵੇ ਤੂੰ ਕੀਲ ਲਿਆ ਸ਼ਕੀਨੀ ਆਲੀ ਬੀਂ ਨਾਲ ਵੇ ਸਾਰੇ ਮੈਨੂੰ ਆਖਦੇ ਸੀ ਨਾਗ ਦੀ ਬੱਚੀ ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਵੇ ਨੋਟਾਂ ਨਾਲ ਨਾਲ, ਤੂੰ ਜਵਾਨੀ ਮੈਥੋਂ ਵਾਰਤੀ ਵੇ ਨੋਟਾਂ ਨਾਲ ਨਾਲ, ਤੂੰ ਜਵਾਨੀ ਮੈਥੋਂ ਵਾਰਤੀ ਆਹੀ ਗੱਲਾਂ ਨੇ ਤਾਂ ਕੁੜੀ ਥੋੜੀ ਜਿਹੀ ਵਿਗਾੜਤੀ ਕੁੜੀ ਥੋੜੀ ਜਿਹੀ ਵਿਗਾੜਤੀ ਆਵਦਾ ਮਨਾਉਂਦਾ ਨੀ ਵੇ ਮੇਰੇ ਪਰ birthday ਤੇ ਹਰ ਵਾਰੀ ਰੱਖ ਲੈਣਾ ਵਿਆਹ ਵਾਂਗੂ party ਕਪਤਾਨ, ਕਪਤਾਨ ਜਿਹੜਾ ਤੂੰ ਮਿਲਿਆ Luck ਮੇਰਾ ਲੱਗੇ, ਮੈਨੂੰ ਸਭ ਤੋਂ lucky ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ